ਈ-ਰਸਾਲਾ (e Magazine)

 ਗੁਰਮਤਿ/ਸਿੱਖ ਸੋਚ ਦਾ ਮੁੱਦਈ : ਖੋਜੀ ਵਿਦਵਾਨ ਗਿਆਨੀ ਗੁਰਦਿਤ ਸਿੰਘ
24 ਫ਼ਰਵਰੀ ਦੇ ਅੰਕ ਲਈ ਗਿਆਨੀ ਗੁਰਦਿਤ ਸਿੰਘ ਜਨਮ ਸ਼ਤਾਬਦੀ ‘ਤੇ ਵਿਸ਼ੇਸ਼ ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ ਤੇ ਬਹੁਰੰਗੀ ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸਨ। ਉਹ ਧਾਰਮਿਕ ਖੋਜੀ, ਸਾਹਿਤਕਾਰ, ਪੱਤਰਕਾਰ, ਸਿਆਸਤਦਾਨ ਅਤੇ ਪੰਜਾਬੀ ਸਭਿਅਚਾਰ ਦੇ
ਸਾਦਗੀ ਸੁਹੱਪਣ ਦਾ ਜ਼ਰੂਰੀ ਅੰਗ
ਜ਼ਿੰਦਗੀ ਇਕ ਸੰਘਰਸ ਹੈ। ਕਈ ਵਾਰ ਸਾਨੂੰ ਜ਼ਿੰਦਗੀ ’ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਹਾਂ। ਜਿੰਨ੍ਹਾਂ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿਚ
ਕਬੱਡੀ ਨੂੰ ਡੋਪ ਦੇ ਜੱਫੇ ਤੋਂ ਬਚਾਉਣ ਦੀ ਸਾਂਝੇ ਯਤਨਾਂ ਦੀ ਲੋੜ
ਕਬੱਡੀ ਸਰਕਲ ਸਟਾਈਲ ਪੰਜਾਬ ਦੀ ਇਕਲੌਤੀ ਅਜਿਹੀ ਖੇਡ ਹੈ ਜਿਸ ਨਾਲ ਖੇਡਣ ਅਤੇ ਖਿਡਾਉਣ ਵਾਲਿਆ ਤੋਂ ਇਲਾਵਾ ਹੋਰਨਾਂ ਸੈਂਕੜੇ ਲੋਕਾਂ ਦਾ ਰੁਜਗਾਰ ਵੀ ਇਸ ਖੇਡ ਦੇ ਟੂਰਨਾਮੈਂਟ ਨਾਲ ਜੁੜਿਆ ਹੋਇਆ ਹੈ। ਪਰ ਪਿਛਲੇ ਸਮੇਂ ਦੌਰਾਨ ਕਬੱਡੀ ਖੇਡ ਨੂੰ ਜਿੱਥੇ
ਲਿਖਣ ਲੱਗਿਆਂ ਪ੍ਰੋ ਦੇਵੋ ਮੋਤੀ
ਲਿਖਣਾ ਵੀ ਇੱਕ ਕਲਾ ਹੈ। ਆਪਣੀ ਸੁੰਦਰ ਲਿਖਾਈ ਨਾਲ ਪ੍ਰੀਖਿਆਵਾਂ ਪਾਸ ਕਰਕੇ ਹੀ ਬੰਦਾ, ਨਿਰਧਾਰਿਤ ਟੀਚੇ ਤੇ ਪਹੁੰਚਦਾ ਹੈ। ਅਕਸਰ ਅਸੀਂ ਆਮ ਸੁਣਦੇ ਹਾਂ ਕਿ ਸੁੰਦਰ ਲਿਖਾਈ ਤੋਂ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਲੱਗ ਜਾਂਦਾ ਹੈ। ਅਕਸਰ ਮਾਂ ਬਾਪ ਬੱਚਿਆਂ
ਨਰਪਾਲ ਸਿੰਘ ਸ਼ੇਰਗਿੱਲ ਦਾ ‘24ਵਾਂ ਸਾਲਾਨਾ ਪੰਜਾਬੀ ਸੰਸਾਰ’ ਮਾਰਗ ਦਰਸ਼ਕ ਸਾਬਤ ਹੋਵੇਗਾ
ਸੰਸਾਰ ਵਿੱਚ ਕੋਈ ਅਜਿਹਾ ਕੰਮ ਨਹੀਂ ਹੁੰਦਾ ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ ਪ੍ਰੰਤੂ ਕਰਨ ਵਾਲੇ ਇਨਸਾਨ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨੇ ਤੇ ਪਹੁੰਚਣ ਦੀ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਸਰਕਾਰਾਂ ਅਤੇ ਸਮਾਜਿਕ
ਔਰੰਗਜ਼ੇਬ ਦੀ ਵਸੀਅਤ
ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਕ ਵਸੀਅਤਨਾਮਾ ਲਿਖਿਆ ਸੀ, ਜਿਸ ਵਿਚ ਉਸ ਨੇ ਆਪਣੇ ਮਨੋਭਾਵਾਂ ਨੂੰ ਵੱਖੋ-ਵੱਖ ਰੂਪਾਂ ਵਿਚ ਦ੍ਰਿਸ਼ਟਮਾਨ ਕੀਤਾ ਹੋਇਆ ਹੈ। ਔਰੰਗਜ਼ੇਬ ਇਕ ਪੱਕਾ ਮੁਸਲਮਾਨ ਸੀ, ਜੋ ਪੰਜੇ ਨਮਾਜ਼ਾਂ ਪੜ੍ਹਦਾ ਸੀ। ਉਸ ਨੇ ਮੁਸਲਮਾਨੀ
ਮੰਜ਼ਿਲਾਂ ਹੋਰ ਵੀ ਹਨ - ਗੁਰਸ਼ਰਨ ਸਿੰਘ ਕੁਮਾਰ
ਚੰਗੀਆਂ ਕਿਤਾਬਾਂ ਚੰਗੇ ਸਮਾਜ ਦਾ ਨਿਰਮਾਣ ਕਰਦੀਆਂ ਹਨ। ਪ੍ਰੇਰਣਾਦਾਇਕ ਕੋਈ ਵਾਕ/ਲੇਖ/ਤੁਕ ਇਨਸਾਨ ਦੀ ਜ਼ਿੰਦਗੀ ਬਦਲ ਦਿੰਦੀ ਹੈ। ਅੱਜ ਦੀ ਭਰੀ ਭਰੀ ਇਸ ਦੁਨੀਆ ’ਚ ਮਨੁੱਖ ’ਕੱਲਾ-’ਕੱਲਾ ਮਹਿਸੂਸ ਕਰਦਾ ਹੈ। ਲਾਲਚ, ਝੂਠ, ਬੇਈਮਾਨੀ, ਮਾਰਾਮਾਰੀ
ਦਿੱਲੀ ਤਿਆਰ ਹੈ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਲਈ
ਮੁੱਕੇਬਾਜ਼ੀ ਜੋ ਕਿ ਪ੍ਰਾਚੀਨ ਉਲੰਪਿਕ ਖੇਡਾਂ ਤੋਂ ਖੇਡ ਸੰਸਾਰ ਦਾ ਹਿੱਸਾ ਰਹੀ ਹੈ ਅਤੇ ਜਿਸ ਖੇਡ ਨੂੰ ਸੰਸਾਰ ਦੇ ਹਰ ਖੇਤਰ ਵਿੱਚ ਖੇਡਿਆ ਜਾਂਦਾ ਹੈ ਆਪਣੇ ਆਪ ਵਿੱਚ ਬਾਕਮਾਲ ਖੇਡ ਹੈ। ਜੇਕਰ ਇਸ ਖੇਡ ਅੰਦਰ ਭਾਰਤ ਦੇ ਘਸੁੰਨਬਾਜਾਂ ਦੀ ਗੱਲ ਕਰੀਏ ਤਾਂ
ਗਜ਼ਲ
ਲਿਖ ਤੂੰ ਗੀਤ ਤੇ ਗਜ਼ਲਾਂ, ਭਾਵੇਂ ਤੂੰ ਕਵਿਤਾਵਾਂ ਲਿਖ। ਧੁੱਪ ’ਚ ਬਲਦੇ ਬਿਰਖਾਂ ਲਈ ਪਰ, ਠੰਢੀਆਂ ਕੁਝ ਹਵਾਵਾਂ ਲਿਖ। ਕੋਹਲੂ ਦੇ ਵਿੱਚ ਪੀੜ ਕੇ ਕੱਢੇ ਸਾਡੇ ਲਹੂ ਪਸੀਨੇ ਨੂੰ, ਰੱਖਿਆ ਕਿਹੜੇ ਬੈਂਕਾਂ ਦੇ ਵਿੱਚ ਉਹਦਾ ਨੂੰ ਸਿਰਨਾਵਾਂ ਲਿਖ। ਪੋਣਿਆਂ
ਗਜ਼ਲ
ਘਰਾਂ ਦੇ ਅੰਦਰ ਭੋਗ ਰਹੇ ਬਨਵਾਸ ਅਸੀਂ। ਰਹੇ ਪਿਆਸੇ ਨਦੀ ਦੇ ਰਹਿ ਕੇ ਪਾਸ ਅਸੀਂ। ਰੋਟੀ ਦੇ ਚੱਕਰ ਨੇ ਚੱਕਰੀਂ ਪਾ ਛੱਡਿਆ, ਉਂਝ ਤਾਂ ਬਣਨਾ ਚਾਹੁੰਦੇ ਸਾਂ ਕੁਝ ਖਾਸ ਅਸੀਂ। ਘੁੱਪ ਹਨੇਰੀ ਰਾਤ ਸੀ ਫਿਰ ਵੀ ਐ ਜ਼ਿੰਦਗੀ, ਤੈਨੂੰ ਮਿਲਣ ਦੀ ਛੱਡ ਸਕੇ ਨਾਂ