ਵਿਚਾਰ ਚਰਚਾ

ਚੰਗੇ ਸਾਥੀ ਦਾ ਫਰਜ਼ ਨਿਭਾਉਂਦੀਆਂ ਹਨ ਪੁਸਤਕਾਂ

ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਉਸ ਦੀ ਬੁੱਧੀ ਦਾ ਵਿਕਾਸ ਹੋਦਾ ਹੈ। ਕਿਤਾਬਾਂ ਸਾਡੇ ਵਿਚਾਰ ਬਦਲ ਦਿੰਦੀਆਂ ਹਨ। ਵਧੀਆ ਕਿਤਾਬਾਂ ਪੜ੍ਹਨ ਨਾਲ ਬੰਦੇ ਦੇ ਵਿਚਾਰ ਵੀ ਵਧੀਆ ਹੋ ਜਾਂਦੇ ਹਨ। ਕਿਤਾਬਾਂ ਚੰਗੀ ਅਧਿਆਪਕ ਦੀ ਤਰ੍ਹਾਂ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਉਣ ਲਈ ਸੇਧ ਮਿਲਦੀ ਹੈ। ਚੰਗੀਆਂ ਕਿਤਾਬਾਂ ਸਾਨੂੰ ਤਰੋ ਤਾਜ਼ਾ ਕਰ ਦਿੰਦੀਆਂ ਹਨ। ਕਿ

ਸੋਚ-ਸਮਝ ਕੇ ਫ਼ੈਸਲਾ ਲਓ

ਬੋਰਡ ਪ੍ਰੀਖਿਆਵਾਂ ਤਕਰੀਬਨ ਖ਼ਤਮ ਹੋ ਚੁੱਕੀਆਂ ਹਨ। ਦੋ ਕੁ ਮਹੀਨੇ ਦੇ ਅੰਦਰ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਜਾਣਾ ਹੈ। ਦਸਵੀਂ ਤੋਂ ਬਾਅਦ ਹੀ ਵਿਦਿਆਰਥੀਆਂ ਦਾ ਕਰੀਅਰ ਸ਼ੁਰੂ ਹੋ ਜਾਂਦਾ ਹੈ। ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਕਿਹੜੇ ਖੇਤਰ ’ਚ ਜਾਣਾ ਹੈ। ਕਿਸੇ ਵਿਦਿਆਰਥੀ ਦਾ ਸੁਪਨਾ ਇੰਜੀਨੀਅਰ, ਡਾਕਟਰ, ਵਕੀਲ, ਜੱਜ ਬਣਨਾ, ਸੀਏ, ਪ੍ਰਸ਼ਾਸਕੀ ਅਧਿਕਾਰੀ ਬਣਨਾ ਹੁੰਦਾ ਹੈ। ਜੋ ਵੀ ਫ਼ੈਸਲਾ ਵਿਦਿਆਰਥੀਆਂ ਨੇ ਲੈਣਾ ਹੈ, ਸੋਚ-ਸਮਝ ਕੇ ਲਿਆ ਜ

ਪ੍ਰੀਖਿਆਵਾਂ ਦੌਰਾਨ ਬੱਚਿਆਂ ਲਈ ਅਹਿਮ ਨੁਕਤੇ

ਤਕਰੀਬਨ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਬੱਚੇ ਦਿਨ ਰਾਤ ਕਰਕੇ ਮਿਹਨਤ ਕਰ ਰਹੇ ਹਨ। ਇਹ ਬੱਚਿਆਂ ਦੀ ਸਾਲ ਦੀ ਮਿਹਨਤ ਹੁੰਦੀ ਹੈ। ਇਹ ਪ੍ਰੀਖਿਆਵਾਂ ਪਾਸ ਕਰਕੇ ਹੀ ਬੱਚੇ ਅਗਲੀ ਜਮਾਤ ਵਿੱਚ ਜਾਂਦੇ ਹਨ। ਪ੍ਰੀਖਿਆਵਾਂ ਦੌਰਾਨ ਕੁਝ ਅਜਿਹੀਆਂ ਗੱਲਾਂ ਹਨ ਜੋ ਬੱਚਿਆਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।

ਲਿਖਣ ਲੱਗਿਆਂ ਪ੍ਰੋ ਦੇਵੋ ਮੋਤੀ

ਲਿਖਣਾ ਵੀ ਇੱਕ ਕਲਾ ਹੈ। ਆਪਣੀ ਸੁੰਦਰ ਲਿਖਾਈ ਨਾਲ ਪ੍ਰੀਖਿਆਵਾਂ ਪਾਸ ਕਰਕੇ ਹੀ ਬੰਦਾ, ਨਿਰਧਾਰਿਤ ਟੀਚੇ ਤੇ ਪਹੁੰਚਦਾ ਹੈ। ਅਕਸਰ ਅਸੀਂ ਆਮ ਸੁਣਦੇ ਹਾਂ ਕਿ ਸੁੰਦਰ ਲਿਖਾਈ ਤੋਂ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਲੱਗ ਜਾਂਦਾ ਹੈ। ਅਕਸਰ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀ ਸਾਫ਼ ਸੁਥਰਾ ਲਿਖਿਆ ਕਰੋ। ਸਾਫ਼ ਸੁਥਰਾ ਲਿਖਣ ਨਾਲ ਤੁਹਾਡੇ ਵਧੀਆ ਨੰਬਰ ਆਉਣਗੇ। ਸਕੂਲਾਂ ਵਿਚ ਟੀਚਰ ਵੀ ਬੱਚਿਆਂ ਤੇ ਜ਼ੋਰ ਦਿੰਦੇ ਹਨ ਕਿ ਤੁਹਾਡੀ ਲਿਖਾਈ ਸਾਫ਼ ਸੁਥਰੀ ਹੋਣੀ ਚਾਹੀਦੀ

ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ

ਬੋਰਡ ਪ੍ਰੀਖਿਆਵਾਂ ’ਚ ਥੋੜਾ ਸਮਾਂ ਰਹਿ ਚੁਕਿਆ ਹੈ। ਬੱਚੇ ਲਗਾਤਾਰ ਅਪਣੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ। ਬੋਰਡ ਦੀਆਂ ਪ੍ਰੀਖਿਆਵਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਸਾਰਾ ਸਾਲ ਬੱਚੇ ਮਿਹਨਤ ਕਰਦੇ ਹਨ ਤੇ ਫਿਰ ਇਨ੍ਹਾਂ ਪੀਖਿਆਵਾਂ ’ਚ ਬੈਠ ਕੇ ਵਧੀਆ ਅੰਕ ਪਾਪਤ ਕਰ ਕੇ ਅਪਣੀ ਮੰਜ਼ਿਲ ਸਰ ਕਰਦੇ ਹਨ। ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਬੱਚੇ ਅਪਣਾ ਵੱਖ-ਵੱਖ ਖ਼ੇਤਰ ਚੁਣਦੇ ਹਨ। ਕਿਸੇ ਨੇ ਵਿਗਿਆਨ ਤੇ ਕਿਸੇ ਨੇ ਕਾਨੂੰਨ ਜਾਂ ਹੋਰ ਖੇਤਰ ਵਲ ਜਾਣਾ ਹੁੰਦਾ ਹੈ। ਅਜਿਹੇ

ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ

ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ ਰਾਜਨੀਤੀ ਦੀਆਂ ਜੜ੍ਹਾਂ ਬਚਪਨ, ਕਿਸ਼ੋਰ ਅਵਸਥਾ ਜਾਂ ਚੜਦੀ ਜਵਾਨੀ ਦੀ ਉਮਰੇ ਲੱਭਣੀਆਂ ਹੋਣ ਤਾਂ ਕਲਾਸ ਦਾ ਮਨੀਟਰ ਹੋਣਾ, ਸਕੂਲ ਦੇ ਗਰੁੱਪਾਂ ਦਾ ਇੰਚਾਰਜ ਹੋਣਾ, ਇਸ ਦਿਸ਼ਾ ਵਿਚ ਇਕ ਮੌਕਾ ਪ੍ਰਦਾਨ ਕਰਦਾ ਹੈ। ਨਾਲ ਹੀ ਬੱਚਿਆਂ ਨੂੰ ਕਿਸੇ ਸਕੂਲ ਦੇ ਅੰਦਰ ਜਾਂ ਬਾਹਰ ਕਿਸੇ ਸਵੈ-ਸੇਵੀ ਸੰਸਥਾ ਨਾਲ ਜੋੜ ਕੇ, ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਨਾ ਵੀ ਜ਼ਰੀਆ ਹੈ। ਪੰਜਾਬ ਦੀ ਲੰਗਰ ਪਰੰਪਰਾ ਵਿਚ ‘ਵਰਤਾਵਾ ਹੋਣਾ ਵੀ’ ਇਸੇ ਦ

ਸਿਵਲ ਸੇਵਾਵਾਂ ਲਈ ਪ੍ਰੀਖਿਆ

ਭਾਰਤ ਅੰਦਰ, ਕੇਂਦਰੀ ਪੱਧਰ ਦੀਆਂ ਵੱਖ-ਵੱਖ ਸਿਵਲ ਸੇਵਾਵਾਂ ਲਈ, ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ.) ਦੁਆਰਾ ਪ੍ਰੀਖਿਆ ਲਈ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ, ਲਈਆਂ ਜਾਂਦੀਆਂ ਵੱਕ-ਵੱਖ ਪ੍ਰੀਖਿਆਵਾਂ ਵਿਚੋਂ, ਯੂ.ਪੀ.ਐੱਸ.ਸੀ (UPSC) ਦੁਆਰਾ ਸਿਵਲ ਸੇਵਾਵਾਂ ਲਈ, ਲਈ ਜਾਂਦੀ ਪ੍ਰੀਖਿਆ ਸਭ ਤੋਂ ਵੱਧ ਮਿਆਰੀ ਪ੍ਰੀਖਿਆ ਸਮਝੀ ਜਾਂਦੀ ਹੈ। ਇਸ ਪ੍ਰੀਖਿਆ 'ਚੋਂ ਸਫ਼ਲ ਹੋਏ ਪ੍ਰੀਖਿਆਰਥੀਆਂ ਨੂੰ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਟੇਨਿੰਗ ਦੇ ਕੇ, ਵ

ਸੁੰਦਰ ਲਿਖਾਈ

ਅਜੋਕੇ ਸਮੇਂ `ਚ ਇਹ ਗਾਲ ਆਮ

ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ

੧. ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁਸ਼ਮਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ ਦੁਸ਼ਮਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ ਹਨ। ( ਖੁਲਾਸਤੁਤ ਤਵਾਰੀਖ਼-ਸੁਜਾਨ ਰਾਏ ਭੰਡਾਰੀ) ੨.

ਸਿਹਤ ਸੰਬੰਧੀ ਜਾਣਕਾਰੀ

ਕਿਸੇ ਵੀ ਦੇਸ਼ ਦੇ ਸਮਾਜ ਅਤੇ ਸੱਭਿਆਚਾਰ ਦਾ ਪ੍ਰਫੁੱਲਿਤ ਅਤੇ ਵਿਕਾਸਸ਼ੀਲ ਹੋਣਾ ਉੱਥੋਂ ਦੇ ਵਸ਼ਿੰਦਿਆਂ ਦੇ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਹੋਣ ਉੱਤੇ ਨਿਰਭਰ ਕਰਦਾ ਹੈ । ਸਿਹਤਮੰਦ ਜੀਵਨ ਜਿਉਣਾ ਮਨੁੱਖ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਇਹੀ ਊਰਜਾ ਬਿਮਾਰੀਆਂ ਦੇ ਪੈਦਾ ਹੋਣ ਦੇ ਖਤਰਿਆਂ ਨੂੰ ਵੀ ਘਟਾਉਂਦੀ ਹੈ । ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਜ਼ਰੀਏ ਜ਼ਿੰਦਗੀ ਜਿਉਣ ਵਾਲਾ ਵਿਅਕਤੀ ਇੱਕ ਦੂਸਰੇ ਬਿਮਾਰ ਵਿਅਕਤੀ ਦੇ ਮੁਕਾਬਲੇ ਹਮੇਸ਼ਾਂ ਆਪਣੀ ਜ਼ਿੰਦ