ਈ-ਰਸਾਲਾ (e Magazine)

ਪੰਜਾਬ ਵਿੱਚ ਪੰਡੋਰੀ ਨਾਂ ਦੇ 40 ਪਿੰਡਾਂ ਦੀ ਸੂਚੀ
ਪੰਡੋਰੀ ਖਾਸ (ਜਲੰਧਰ) ਪੰਡੋਰੀ ਸ਼ੇਖਾਂ (ਜਲੰਧਰ) ਪੰਡੋਰੀ ਮਸ਼ਤਰਕੀ (ਜਲੰਧਰ) ਪੰਡੋਰੀ ਜਗੀਰ (ਜਲੰਧਰ) ਪੰਡੋਰੀ ਨਿੱਝਰ (ਜਲੰਧਰ) ਪੰਡੋਰੀ ਰਾਜਪੂਤਾਂ (ਜਲੰਧਰ) ਪੰਡੋਰੀ (ਕਪੂਰਥਲਾ) ਪੰਡੋਰੀ ਜਗੀਰ (ਕਪੂਰਥਲਾ) ਪੰਡੋਰੀ ਢੱਕ (ਕਪੂਰਥਲਾ) ਪੰਡੋਰੀ
ਕੂੜਾ ਦਾਨ
ਪਵਿੱਤਰ ਸਿੰਘ ਕਈ ਸਾਲਾਂ ਬਾਅਦ ਅਮਰੀਕਾ ਤੋਂ ਆਇਆ ਸੀ। ਅੱਜ ਆਪਣੇ ਪਿੰਡ ਦੀ ਸੱਥ ਵਿਚ ਖੜ੍ਹਾ ਅਮਰੀਕਾ ਦੇਸ਼ ਦੀ ਸਫ਼ਾਈ ਦੀਆਂ ਸਿਫ਼ਤਾਂ ਕਰ ਰਿਹਾ ਸੀ। ਸੱਥ ਵਿੱਚ ਬੈਠੇ ਗਿਆਨ ਸਿੰਘ ਤੋਂ ਰਿਹਾ ਨਾ ਗਿਆ ਉਹ ਕਹਿੰਦਾ, ਪਵਿੱਤਰ ਸਿੰਘ ਜੀ ਜੇ ਬਾਹਰ ਐਨੀ
ਗਜ਼ਲ 
ਇਹ ਕੈਸਾ ਵੱਕਤ ਆ ਰਿਹਾ। ਬੰਦਾ ਖੁਦ ਤੋਂ ਘਬਰਾ ਰਿਹਾ। ਹਰ ਇਕ ਫੋਕੀ ਸ਼ੋਹਰਤ ਵਿਚ, ਅਪਣਾ ਪਣ ਭੁਲਦਾ ਜਾ ਰਿਹਾ। ਮੋਹ ਮੁਹੱਬਤ ਦੇ ਰਿਸ਼ਤਿਆਂ, ਨੂੰ ਇਹ ਪੈਸਾ ਹੀ ਖਾ ਰਿਹਾ। ਗੀਤ ਸੁਰ ਅਵਾਜੋਂ ਸੱਖਣਾ, ਗਾਇਕ ਟੀ ਵੀ ਤੇ ਗਾ ਰਿਹਾ। ਅਨਪੜ੍ਹ ਲੀਡਰ ਬਣ
ਗਜ਼ਲ 
ਸੱਚ ਗਲੋਂ ਤੰਦੀ ਦੱਸ ਕਿਵੇਂ ਲਾਵ੍ਹਾਂਗੇ। ਹੱਕਾਂ ਖਾਤਰ ਜੇ ਨਾ ਰੌਲਾ ਪਾਵਾਂਗੇ। ਮੁਨਸਫ ਪੂਰੇ ਪੱਖ ਜਦੋਂ ਅਪਰਾਧੀ ਦਾ, ਜੇਲ ’ਚ ਬਿੰਨ ਗੁਨਾਹ ਉਮਰ ਲੰਘਾਵਾਂਗੇ। ਸੱਜਣ ਹੀ ਜਦ ਪਾਸਾ ਵੱਟਣ ਲੱਗ ਪਏ, ਕਿਸ ਨੂੰ ਆਪਣੇ ਦਿਲ ਦਾ ਦਰਦ ਸੁਣਾਵਾਂਗੇ। ਰੋਟੀ
ਗਜ਼ਲ
ਮਾਪੇ ਹਰ ਪਲ ਜਿਉਂਦੇ ਰਹਿਣ ਦੁਆਵਾਂ ਵਿਚ। ਪਰ ਇਤਫ਼ਾਕ ਨੀਂ ਦਿਸਦਾ ਭੈਣ ਭਰਾਵਾਂ ਵਿਚ। ਬੱਚਿਆਂ ਖ਼ਾਤਰ ਮਾਪੇ ਕੀ ਕੁਝ ਕਰਦੇ ਨਹੀਂ, ਜ਼ਫ਼ਰ, ਮਿਹਨਤਾਂ ਜਾਲਣ ਧੁੱਪਾਂ, ਛਾਵਾਂ ਵਿਚ। ਮੁਸ਼ਕਿਲ ਵੇਲੇ ਆਪਣੇ ਪਰਖੇ ਜਾਣ ਸਦਾ, ਦਿਲ ਦਹਿਲਾਏ ਕਰੋਨਾ ਸਮੇਂ
ਬੋਲੀਆਂ (ਬਾਰੀ-ਬਰਸੀ)
ਬਾਰੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਗਾਨਾ। ਅੱਜ ਕੱਲ੍ਹ ਅਨਪੜ੍ਹਾਂ ਦਾ, ਰਿਹਾ ਨਹੀਉਂ ਜ਼ਮਾਨਾ। ਬਾਰੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਰਾਇਆ। ਸਕੂਲੇ ਆ ਕੇ ਵੇਖ ਮੁੰਡਿਆ, ਅਸੀਂ ਕਿਵੇਂ ਸਕੂਲ ਸਜਾਇਆ। ਬਾਰੀਂ ਬਰਸੀਂ ਖੱਟਣ ਗਿਆ ਸੀ
ਪ੍ਰਿੰਸੀਪਲ ਸਰਵਣ ਸਿੰਘ ਦੀ " ਕਲਮ ਦੀ ਮੈਰਾਥਨ " ਦੇ ਨਾਲ ਭੱਜਦਿਆਂ।
ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲਾਂ ਕਰਨ ਦੇ ਬਰਾਬਰ ਹੈ। ਕਹਾਣੀਆਂ ਦੇ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ ਅਨੁਸਾਰ "ਪ੍ਰਿੰਸੀਪਲ ਸਰਵਣ ਸਿੰਘ" ਪੰਜਾਬੀ ਖੇਡ ਸਾਹਿਤ ਦਾ ਸ਼ਹਿਨਸ਼ਾਹ ਹੈ। ਉਸਨੇ ਕਹਾਣੀਆਂ ਵੀ ਲਿਖੀਆਂ, ਜੀਵਨੀਆਂ
ਡਾ.ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ ਸਵੈ- ਜੀਵਨੀ
ਡਾ.ਸ਼ਿਆਮ ਸੁੰਦਰ ਦੀਪਤੀ ਸਿਹਤ ਸੰਬੰਧੀ ਲਿਖਣ ਵਾਲਾ ਸਰਵੋਤਮ ਲੇਖਕ ਹੈ। ਉਨ੍ਹਾਂ ਦੇ ਇਨਸਾਨੀ ਸਿਹਤ ਨਾਲ ਸੰਬੰਧਤ ਬੀਮਾਰੀਆਂ ਬਾਰੇ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਇਸ ਪੁਸਤਕ ਵਿੱਚ ਉਸ ਦੇ 18 ਲੇਖ ਹਨ। ਇਹ ਪੁਸਤਕ ਡਾ.ਸ਼ਿਆਮ ਸੁੰਦਰ
ਉਲੰਪਿਕ ’ਚ ਭਾਰਤ ਦੀ ਮੇਜ਼ਬਾਨੀ ਕਰਨ ਵਾਲੀ ਪੰਜਾਬ ਦੀ ਪਹਿਲੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ
ਕਹਿੰਦੇ ਨੇ ਕਿ ਜੇਕਰ ਤੁਸੀਂ ਜ਼ਿੰਦਗੀ ’ਚ ਕੋਈ ਖ਼ਾਸ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਸ ਲਈ ਤੁਹਾਨੂੰ ਪਹਿਲਾਂ ਨਿਸ਼ਾਨੇ ਮਿੱਥਣੇ ਪੈਂਦੇ ਨੇ, ਇਸੇ ਤਰ੍ਹਾਂ ਦੇ ਨਿਸ਼ਾਨੇ ਮਿੱਥਦੀ-ਮਿੱਥਦੀ ਅਵਨੀਤ ਕੌਰ ਸਿੱਧੂ ਭਾਰਤ ਦੀ ਇਕ ਸਫ਼ਲ ਨਿਸ਼ਾਨੇਬਾਜ਼ ਬਣ ਗਈ
ਬਾਲ ਗੀਤ (ਇਹ ਗੱਲ ਨਹੀਓਂ ਚੰਗੀ)
ਦਿਲ ਲਾਕੇ ਬੇਲੀਆ ਤੂੰ, ਆ ਜਾ ਕਰ ਲੈ ਪੜ੍ਹਾਈ। ਇਹ ਗੱਲ ਨਹੀਓਂ ਚੰਗੀ, ਟੇਕ ਨਕਲ ਉੱਤੇ ਲਾਈ। ਕਰਕੇ ਪੜ੍ਹਾਈ ਜਿਹੜੇ, ਬੱਚੇ ਹੁੰਦੇ ਵੇਖੇ ਪਾਸ ਨੇ। ਜ਼ਿੰਦਗੀ ’ਚ ਹੁੰਦੇ ਨਹੀਓਂ, ਉਹ ਕਦੇ ਵੀ ਨਿਰਾਸ਼ ਨੇ। ਨਕਲ ਵਾਲੇ ਜਾਣ ਡੋਲ, ਔਖੀ ਘੜੀ ਜਦੋਂ ਆਈ।