ਈ-ਰਸਾਲਾ (e Magazine)

ਮਹਿਕ ਪੰਜਾਬ ਦੀ
ਸਭ ਧਰਮਾਂ ਦਾ ਖਿੜਿਆ ਗੁਲਦੱਸਤਾ ਪਾਣੀ ਪੰਜ-ਆਬ ਦਾ ਫਿਰ ਖਿੜ ਸਕਦਾ ਹੈ ਮੁਰਝਾਇਆ ਫੁੱਲ ਜੇਕਰ ਬਾਣੀ ਦੇ ਲੜ ਲਗ ਜਾਵੇ ਹਰ ਗੱਭਰੂ ਮੇਰੇ ਪੰਜਾਬ ਦਾ ਸਭ ਧਰਮਾਂ ਦੀ ਤਹਿ ਵਿੱਚ ਇੱਕ ਹੈ ਉਸ ਇੱਕ ਨੂੰ ਹੀ ਸਾਰੇ ਜਪਦੇ ਨੇ ਬਾਹਰ ਮੁਖੀ ਹੋਕੇ ਪਤਾ ਨਹੀਂ
ਪਿਆਰ ਦਾ ਪੈਗਾਮ
ਸੋਚ ਸੋਚ ਕੇ ਚੱਲ ਮਨਾਂ ਇਥੇ ਪੈਰ ਪੈਰ ਤੇ ਰੋੜੇ ਨੇ ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ਛੱਡ ਨਫ਼ਰਤ ਈਰਖ ਦਵੈਤਾ ਨੂੰ ਤੂੰ ਸਬਕ ਪਿਆਰ ਦਾ ਪੜ ਬੰਦਿਆ ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ ਨਾਂ ਜਣੇ ਖਣੇ ਨਾਲ ਲੜ ਬੰਦਿਆ ਇਹ
ਨਵੀਂ ਜਮਾਤ
ਨਵੀਂ ਜਮਾਤ ਦੀ ਪੜ੍ਹਾਈ, ਸ਼ੁਰੂ ਤੋਂ ਹੀ ਕਰੀਏ। ਨਵੀਆਂ ਕਿਤਾਬਾਂ ਆਪਾਂ, ਚਾਵਾਂ ਨਾਲ ਪੜ੍ਹੀਏ। ਪੀ.ਟੀ.ਸਰ ਮੂਹਰੇ ਖੜ੍ਹ, ਪੀ.ਟੀ.ਨੇ ਕਰਾਂਵਦੇ। ਹਰ ਰੋਜ਼ ਨਵੇਂ ਵਿਚਾਰ, ਨਵੇਂ ਸਰ ਨੇ ਸੁਣਾਂਵਦੇ। ਪ੍ਰਾਰਥਨਾ ਪਿੱਛੋਂ ਸਰ, ਸਾਡੀ ਵੇਖਦੇ ਨੇ ਸਫ਼ਾਈ।
ਪੰਜਾਬੀ ਅਮੀਰ ਵਿਰਸੇ ਦਾ ਲੇਖਕ “ਬੂਟਾ ਗੁਲਾਮੀ ਵਾਲਾ”
ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਜਿਸ ਵਿੱਚ ਪੰਜਾਬੀਆਂ ਦਾ ਖਾਣ, ਪੀਣ, ਰਹਿਣ ਸ਼ਹਿਣ ਪਹਿਨਣ, ਰੀਤੀ ਰਿਵਾਜ਼ ਸਮਾਜਿਕ ਰਿਸ਼ਤਿਆਂ ਨੇ ਜਨਮ ਲਿਆ। ਇਸ ਵਿਰਸੇ ਦੀਆਂ ਬਾਤਾਂ ਪਾਉਦੀਂ ਖੂਬਸੂਰਤ ਕਲਮ ਦਾ ਨਾਮ ਹੈ ਬੂਟਾ ਗੁਲਾਮੀ ਵਾਲਾ। ਸਾਹਿਤਕ ਜਗਤ ਦੀ
ਜਸਮੇਰ ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ
ਜਸਮੇਰ ਸਿੰਘ ਹੋਠੀ ਦੀ ‘5 ਕਕਾਰ’ ਪੁਸਤਕ ਗੁਰਸਿੱਖਾਂ ਲਈ ਲਾਹੇਬੰਦ ਸਾਬਤ ਹੋਵੇਗੀ। ਇਸ ਪੁਸਤਕ ਵਿੱਚ ਖਾਲਸਾ ਪੰਥ ਦੀ ਸਾਜਨਾ ਤੋਂ ਸ਼ੁਰੂ ਕਰਕੇ ਸਿੱਖੀ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਵਿਗਿਆਨਕ ਜਾਣਕਾਰੀ ਵੀ ਤੱਥਾਂ ’ਤੇ
ਜੀਵਨ ’ਚ ਨਿਰਲੇਪਤਾ
ਰਿਸ਼ਮਾਂ ਅਧੀਨ ਪ੍ਰਕਾਸ਼ਿਤ ਸ਼ਿਸ਼ਿਰ ਸ਼ੁਕਲਾ ਦਾ ਲੇਖ ਅੱਜ ਦੇ ਇਨਸਾਨ ਦੀ ਤਾਜ਼ਾ ਸਥਿਤੀ ਨੂੰ ਬਿਆਨ ਕਰਦਾ ਹੈ। ਸਹੀ ਮਾਅਨਿਆਂ ਵਿਚ ਨਿਰਲੇਪਤਾ ਦਾ ਅਰਥ ਹੈ ਲਗਾਅ ਦੇ ਭਾਵ ਦਾ ਦਿਲੋ-ਦਿਮਾਗ ਤੋਂ ਦੂਰ ਹੋ ਜਾਣਾ। ਅਕਸਰ ਕਿਹਾ ਵੀ ਜਾਂਦਾ ਹੈ ਕਿ ਦੁੱਖ ਵਿਚ
ਚੰਗੀ ਸੋਚ ਨਾਲ ਦੂਰ ਹੁੰਦੀਆਂ ਨੇ ਔਕੜਾਂ
ਜ਼ਿੰਦਗੀ ਦੇ ਸਫ਼ਰ ਦੌਰਾਨ ਸਾਡੇ ਰਾਹਾਂ ਵਿੱਚ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ। ਸੰਘਰਸ਼ ਸਾਨੂੰ ਹਮੇਸ਼ਾ ਇਹੀ ਸਿਖਾਉਂਦਾ ਹੈ ਕਿ ਸਾਨੂੰ ਕਦੇ ਵੀ ਮੁਸ਼ਕਲਾਂ ਤੋਂ ਨਹੀਂ ਘਬਰਾਉਣਾ ਚਾਹੀਦਾ। ਚਾਹੇ ਕੋਈ ਵੀ ਇਨਸਾਨ ਹੋਵੇ ਉਸ ਨੂੰ ਸੰਘਰਸ਼
ਅੱਜਕਲ ਬਹੁਤਾ ਹੋ ਰਿਹੈ ਬਜ਼ੁਰਗਾਂ ਦਾ ਅਪਮਾਨ ਤੇ ਕੁੱਤਿਆਂ ਦਾ ਸਨਮਾਨ
ਅੱਜਕਲ ਸਾਡੇ ਸਮਾਜ ਵਿੱਚ ਕੁੱਤੇ ਰੱਖਣ ਦਾ ਇੱਕ ਰਿਵਾਜ਼ ਜਿਹਾ ਪੈ ਗਿਆ ਹੈ। ਕੁੱਤੇ ਵੀ ਕੋਈ ਦੇਸੀ ਨਹੀਂ ਸਗੋਂ ਅਲੱਗ- ਅਲੱਗ ਕਿਸਮਾਂ ਦੇ ਰੱਖੇ ਜਾ ਰਹੇ ਹਨ। ਕਿਸੇ ਵੀ ਘਰ ਵਿੱਚ ਜਾਈਏ ਤਾਂ ਜਿੱਥੇ ਪਹਿਲਾਂ ਬਜ਼ੁਰਗਾਂ ਨੂੰ ਲੋਕ ਮਿਲਦੇ ਸਨ। ਉਥੇ ਅੱਜਕਲ
ਸਿੱਖੀ ਸਿਦਕ ਦਾ ਮੁਜੱਸਮਾ : ਜਥੇਦਾਰ ਗੁਰਚਰਨ ਸਿੰਘ ਟੌਹੜਾ
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ ਪ੍ਰੰਤੂ ਉਨ੍ਹਾਂ ਦੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰ ਰਹੀ ਹੈ। ਭਾਵੇਂ ਉਹ ਸਿਆਸੀ ਵਿਅਕਤੀ ਸਨ ਪ੍ਰੰਤੂ ਉਨ੍ਹਾਂ
ਬੰਦੇ ਦਾ ਬੰਦਾ ਦਾਰੂ
ਇਸ ਧਰਤੀ ਤੇ ਮਨੁੱਖ ਹੀ ਇਕ ਐਸਾ ਜੀਵ ਹੈ ਜੋ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਆਪ ਪੂਰੀਆਂ ਨਹੀਂ ਕਰ ਸਕਦਾ। ਕੋਈ ਮਨੁੱਖ ਭਾਵੇਂ ਕਿੰਨਾ ਵੀ ਸੋਹਣਾ ਸੁਨੱਖਾ, ਹੁਸ਼ਿਆਰ, ਸਿਆਣਾ ਅਤੇ ਤਾਕਤਵਰ ਕਿਉਂ ਨਾ ਹੋਵੇ ਫਿਰ ਵੀ ਉਸ ਨੂੰ ਕਦਮ ਕਦਮ ਤੇ