ਈ-ਰਸਾਲਾ (e Magazine)

ਬਣੀਏ ਜ਼ਰੂਰਤਮੰਦਾਂ ਲਈ ਸਹਾਰਾ
ਸਿਆਣੇ ਅਕਸਰ ਕਹਿੰਦੇ ਹਨ ਕਿ ਗਲੀਆਂ ਦੇ ਕੱਖਾਂ ਤੋਂ ਵੀ ਜ਼ਰੂਰਤ ਵੀ ਪੈ ਜਾਂਦੀ ਹੈ। ਕੁਦਰਤ ਨੇ ਬਹੁਤ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਹੈ। ਖੁਸ਼ੀਆ ’ਤੇ ਗਮ ਸਾਡੀ ਜ਼ਿੰਦਗੀ ਵਿਚ ਆਉਂਦੇ-ਜਾਂਦੇ ਰਹਿੰਦੇ ਹਨ। ਚੇਤੇ ਰੱਖਣਾ ਕਿ ਹਮੇਸ਼ਾਂ ਕੋਈ ਵੀ ਮੁਸੀਬਤ
ਟਾਇਰਾਂ ਤੇ ਪੈਰਾਂ ਦਾ ਵੈਰੀ ਸਾਹਿਤਕਾਰ: ਗੁਲਜ਼ਾਰ ਸਿੰਘ ਸ਼ੌਂਕੀ
ਗੁਲਜ਼ਾਰ ਸਿੰਘ ਸ਼ੌਂਕੀ ਦਿਨ ਵੇਲੇ ਕਦੀਂ ਵੀ ਧੂਰੀ ਆਪਣੇ ਘਰ ਨਹੀਂ ਮਿਲੇਗਾ। ਇਊਂ ਮਹਿਸੂਸ ਹੁੰਦਾ ਜਿਵੇਂ ਉਸ ਦੇ ਪੈਰਾਂ ਹੇਠ ਕੋਈ ਪਹੀਆ ਲੱਗਿਆ ਹੋਇਆ ਹੈ, ਜਿਹੜਾ ਉਸ ਨੂੰ ਟਿਕਣ ਨਹੀਂ ਦਿੰਦਾ। ਆਪਣੇ ਘਰ ਤਾਂ ਉਹ ਬਿਮਾਰੀ ਠਮਾਰੀ ਨੂੰ ਹੀ ਮਿਲਦਾ ਹੈ।
ਯਾਦਾਂ ਦੀ ਖੁਸ਼ਬੋਈ
ਉਹ ਕਿਨਾਂ ਸੋਹਣਾ ਸਮਾਂ ਸੀ ਜਦੋਂ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ ਪਾਂ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ ਅੰਬੀਂ ਦੀ ਛਾਂਵੇ ਬਹਿ ਕੱਠੀਆਂ ਅਸੀਂ ਲਾਈਆਂ ਸੀ ਝਾਲਰਾਂ ਪੱਖੀਆਂ ਨੂੰ ਇੱਕ ਦੂਜੀ ਨਾਲ ਗੱਲਾਂ
ਪ੍ਰੋ.ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ ਸਰਦਾਰਨੀਆਂ ਔਰਤ ਦੀ ਬਹਾਦਰੀ ਦਾ ਪ੍ਰਤੀਕ
ਪ੍ਰੋ.ਰਾਮ ਲਾਲ ਭਗਤ ਬਹੁਪੱਖੀ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਵਾਪਰਨ ਵਾਲੀਆਂ ਤਤਕਾਲੀ ਘਟਨਾਵਾਂ ਦੀ ਤਰਜਮਾਨੀ ਕਰਨ ਵਾਲੇ ਹੁੰਦੇ ਹਨ। ਉਸ ਨੇ ਹੁਣ ਤੱਕ 8 ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ। ਪੜਚੋਲ ਅਧੀਨ ਕਾਵਿ ਸੰਗ੍ਰਹਿ ਦਾ
(ਗੀਤ) ਮੁਟਿਆਰਾਂ
ਅੱਜ ਸੋਹਲ ਨਹੀਂ ਮੁਟਿਆਰਾਂ ਦੇਸ ਪੰਜਾਬ ਦੀਆਂ ਇਹ ਖਿੜੀਆਂ ਨੇ ਗੁਲਜ਼ਾਰਾਂ ਦੇਸ ਪੰਜਾਬ ਦੀਆਂ ਕਦੇ ਪੰਜਾਬਣ ਤੜਕੇ ਉੱਠ ਸੀ ਦਹੀਂ ਨੂੰ ਦੇਂਦੀ ਗੇੜੇ ਗੋਰਿਆਂ ਹੱਥਾਂ ਵਿਚ ਨੱਚਦੇ ਸੀ ਗੋਲ਼ ਮੱਖਣ ਦੇ ਪੇੜੇ ਮੱਝੀਆਂ ਤੇ ਗਾਵਾਂ ਦੇ ਦੁੱਧ ਦੀਆਂ ਨਿੱਤ
ਤੂੰਬੀ ਦਾ ਸੌਦਾਗਰ ਨਿਰਮਲ ਭੜਕੀਲਾ
ਅੱਜ ਤੂੰਬੀ ਪਾਉਂਦੀ ਵੈਣ ਮੈਨੂੰ ਛੱਡ ਤੁਰ ਗਿਆ ਬਾਬਾ ਨਿਰਮਲ ਭੜਕੀਲਾ ਸੁਰ ਮੱਧਮ ਅੱਜ ਪੈ ਗਈ ਮੌਤ ਨੇ ਦਰ ਮੱਲ ਲਈ ਨਾ ਰੁਕੀ ਵੇਖਿਆ ਕਰ ਹੀਲਾ ਤੂੰਬੀ ਦੀ ਤਾਰ ਕੋਲੋ ਗੱਲਾਂ ਕਰਾ ਦੇਦਾਂ ਇਹ ਸੁਰਾਂ ਦਾ ਸੌਦਾਗਰ ਇਹ ਰੂਹ ਨਾਲ ਰਾਗ ਆਲਾਪ ਦਾ ਮਨ ਨੂੰ
ਪੁਸਕਤ ‘ਸਾਡਾ ਵਿਰਸਾ’ ਲੇਖ ਸੰਗ੍ਰਿਹ ਲੋਕ ਅਰਪਣ
ਪੁਸਤਕ :- ‘ਸਾਡਾ ਵਿਰਸਾ’ ਲੇਖ ਸੰਗ੍ਰਿਹ ਲੇਖਕ :- ‘ਜਸਵੀਰ ਸ਼ਰਮਾਂ ਦੱਦਾਹੂਰ’ ਸੰਪਰਕ :- 9569149556 ਪ੍ਰਕਾਸ਼ਨ :- ‘ਸ਼ਹੀਦ ਭਗਤ ਸਿੰਘ ਪ੍ਰਕਾਸ਼ਨ’ ਸ੍ਰੀ ਮੁਕਤਸਰ ਸਾਹਿਬ ਰੋਡ ‘ਸਾਦਿਕ’ ਫ਼ਰੀਦਕੋਟ। ਅਜੋਕੇ ਮਸੀਨੀਯੁੱਗ ਨੇ, ਭਾਵੇਂ ਸਾਨੂੰ ਨਵੀਂ
ਕਿਸਾਨ ਮੇਲਾ ਐਤਕੀਂ ਮਾਹੀਆ
ਤੂੰ ਹਰ ਥਾਂ ਜਾਵੇਂ ‘ਕੱਲਾ ਵੇ, ਸਾਥੋਂ ਛੁਡਾਕੇ ਪੱਲਾ ਵੇ, ਹੁਣ ਕੋਈ ਸੁਣਨੀ ਨਾ ਮਜ਼ਬੂਰੀ ਵੇ। ਕਿਸਾਨ ਮੇਲਾ ਐਂਤਕੀ ਮਾਹੀਆ, ਵੇਖਣਾ ਅਸਾਂ ਜ਼ਰੂਰੀ ਵੇ। ਯੂਨੀਵਰਸਿਟੀ ਵਾਲੇ ਸਾਲ ‘ਚ, ਮੇਲੇ ਕਈ ਲਗਾਉਂਦੇ ਵੇ। ਖੇਤੀਵਾੜੀ ਦੀ ਨਵੀਂ ਤਕਨੀਕ, ਸਭ ਨੂੰ
ਬਿਹਤਰ ਜ਼ਿੰਦਗੀ ਦਾ ਰਾਹ
ਮਨੁੱਖੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ , ਇਸ ਦੀ ਖੂਬਸੂਰਤੀ ਦੇ ਵਾਧੇ ਵਿਚ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਮਨੁੱਖ ਜੀਊਂਦਿਆਂ ਬਹੁਤ ਸਾਰੇ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਪੂਰੀ ਵਾਹ ਲਾਉਂਦਾ ਹੈ। ਕਿਤਾਬਾਂ
ਬਾਲ ਗੀਤ
ਸੁਣ ਕੇ ਨਤੀਜਾ ਮੈਂ ਤਾਂ ਚਾਈਂ ਚਾਈਂ, ਘਰੇ ਆ ਮੰਮੀ ਨੂੰ ਖੁਸ਼ਖਬਰੀ ਸੁਣਾਈ। ਚੁੱਕ ਹਸਦੇ ਨੂੰ ਦਾਦੀ ਸ਼ੀਨੇ ਲਾਇਆ, ਮੇਰੇ ਦੋਸਤਾਂ ਨੇ ਪਾਇਆ ਭੰਗੜਾ, ਮੈਂ ਤਾਂ ਫਸਟ ਕਲਾਸ ਵਿੱਚੋਂ ਆਇਆ। ਮੇਰੇ ਦੋਸਤਾਂ ਨੇ