ਰਵਾਇਤੀ ਫਸਲਾਂ

ਇਹ ਕਿਸਾਨ ਪਰਾਲੀ ਤੋਂ ਕਰ ਰਿਹਾ ਕਮਾਈ, ਹੋਰਾਂ ਕਿਸਾਨਾਂ ਤੋਂ ਵੀ ਖਰੀਦਦਾ ਹੈ ਪਰਾਲੀ, ਜਾਣੋ ਕਿਵੇਂ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਅਗਾਂਹਵਧੂ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਪਰਾਲੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਆਪਣੀ ਆਮਦਨੀ ਨੂੰ ਕਈ ਗੁਣਾ ਤੱਕ ਵਧਾ ਰਿਹਾ ਹੈ।

ਪੀਲੀ ਪਈ ਹੋਈ ਕਣਕ ਦਾ ਹੱਲ,3 ਦਿਨਾਂ ਵਿੱਚ ਆਵੇਗਾ ਰਿਜਲਟ

ਤਾਪਮਾਨ ‘ਚ ਗਿਰਾਵਟ ਆਉਣ ਸਮੇਤ ਕਈ ਕਾਰਨਾਂ ਸਦਕਾ ਕਈ ਇਲਾਕਿਆਂ ‘ਚ ਕਣਕ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਫਸਲ ਦੇ ਪੀਲੇਪਣ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਫਸਲ ਦੇ ਪੀਲੇ ਹੋਣ ਦੇ ਅਸਲ ਕਾਰਨਾਂ ਤੋਂ ਬਹੁ-ਗਿਣਤੀ ਕਿਸਾਨ ਅਣਜਾਣ ਹਨ।

ਗਾਂ ਜਾਂ ਮੱਝ ਨੂੰ ਹੀਟ ਵਿੱਚ ਲਿਆਉਣ ਦਾ ਸਭ ਤੋਂ ਸਸਤਾ ਅਤੇ ਆਸਾਨ ਦੇਸੀ ਨੁਸਖਾ

ਬਹੁਤ ਸਾਰੇ ਕਿਸਾਨ ਭਰਾ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਪਸ਼ੁ ਹੀਟ ਵਿੱਚ ਨਹੀਂ ਆਉਂਦੇ ਜਿਸਦੇ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਜਾਂਦਾ ਹੈ ।ਪਸ਼ੁ ਹੀਟ ਵਿਚ ਨਾ ਆਉਣ ਕਾਰਨ ਬਹੁਤ ਸਾਰੇ ਕਿਸਾਨ ਪਸ਼ੂਆਂ ਤੋਂ ਕਿਨਾਰਾ ਕਰਨ ਲੱਗੇ ਹਨ,ਪਸ਼ੁ ਹੀਟ ਵਿੱਚ ਨਾ ਆਉਣ ਕਰਕੇ ਕਈ ਕਿਸਾਨ ਗਾਵਾ ਨੂੰ ਛੱਡ ਦਿੰਦੇ ਹਨ ਅਤੇ ਮੱਝਾਂ ਨੂੰ ਸਸਤੇ ਰੇਟ ਤੇ ਕਟਿਆ ਵਾਲਿਆਂ ਨੂੰ ਵੇਚਣਾ ਪੈਂਦਾ ਹੈ,

ਖੇਤੀਬਾੜੀ ਯੰਤਰਾਂ ਤੇ 100% ਸਬਸਿਡੀ ਲੈਣ ਦੀ ਸਕੀਮ

ਅਕਸਰ ਸਮੇ ਸਮੇ ਤੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਯੰਤਰਾਂ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ । ਕਿਓਂਕਿ ਬਹੁਤ ਸਾਰੇ ਛੋਟੇ ਕਿਸਾਨ ਮਹਿੰਗੇ ਖੇਤੀਬਾੜੀ ਯੰਤਰ ਨਹੀਂ ਖਰੀਦ ਪਾਉਂਦੇ ਅਤੇ ਅਜੋਕੇ ਸਮਾਂ ਵਿੱਚ ਆਧੁਨਿਕ ਖੇਤੀਬਾੜੀ ਲਈ ਖੇਤੀਬਾੜੀ ਯੰਤਰਾਂ ਦਾ ਹੋਣਾ ਬਹੁਤ ਜਰੂਰੀ ਹੈ ।