ਈ-ਰਸਾਲਾ (e Magazine)

ਗਜ਼ਲ
ਸਦਾ ਲਗਦੀ ਏ ਚੰਗੀ ਸਾਨੂੰ ਪਿਆਰਿਆਂ ਦੀ ਗੱਲ। ਜਦੋਂ ਕਰਦੇ ਉਹ ਅਜਬ ਨਜਾਰਿਆਂ ਦੀ ਗੱਲ। ਹੁੰਦੀ ਕਾਬਲੇ ਤਾਰੀਫ ਉਸ ਨਦੀ ਦੀ ਹੈ ਚਾਲ, ਜਿਹੜੀ ਮੰਨ ਕੇ ਹੈ ਚਲਦੀ ਕਿਨਾਰਿਆਂ ਦੀ ਗੱਲ। ਜਿਹਨਾਂ ਸਿਖੀ ਤਰਕੀਬ ਕਿੱਦਾਂ ਜਿੰਦਗੀ ਬਿਤਾਉਣੀ, ਕਦੇ ਮਨਦੇ ਨਾ
ਮਨਮਾਨੀਆਂ
ਮੈਂ-ਮੇਰੀ ਨੂੰ ਮਾਰ ਕੇ, ਕਿਤੇ ਦੂਰ ਵਗਾਹ ਕੇ ਸੁੱਟ। ਨਾਮ ਹਰੀ ਦੇ ਭਰੇ ਖਜਾਨੇ, ਤੂੰ ਜਿੰਨੇ ਮਰਜੀ ਲੁੱਟ। ‘ਕੱਲੇ ਆਏ, ‘ਕੱਲੇ ਜਾਣਾ, ਜੱਗ ਤੇ ਬਣਦਾ ਕਰਜ ਚੁਕਾਣਾ, ਕੰਮ ਕੌਮ ਦੇ ਆ ਲਾਂਬੜਾ, ਏਥੋਂ ਕੁਝ ਵੀ ਨਾਲ ਨੀਂ ਜਾਣਾ। ਪਿਆਰ, ਮੁਹੱਬਤ ਵੰਡ ਸਭ
ਚਿੜੀ ਦਾ ਆਲ੍ਹਣਾ 
ਤੀਲਾ ਤੀਲਾ ਕਰਕੇ ਇਕੱਠਾ ਚਿੜੀ ਆਲ੍ਹਣਾ ਬਣਾਉਂਦੀ ਰਹੀ ਢਿੱਡੋ ਭੁੱਖੀ ਭਾਨੀ ਰਹਿਕੇ ਟਾਹਣੀ ਵਿੱਚ ਜੁਗਾੜ ਲਾਉਂਦੀ ਰਹੀ ਚੁੰਝ ਨਾਲ ਪੱਤੇ ਕਰਕੇ ਪਾਸੇ ਕੰਡਿਆਂ ਵਿੱਚ ਸਿਰ ਫਸਾਉਂਦੀ ਰਹੀ ਆਲ੍ਹਣੇ ਦੇ ਵਿੱਚ ਰੱਖੇ ਆਂਡੇ ਕਾਵਾਂ ਕੋਲੋਂ ਬਚਾਉਂਦੀ ਰਹੀ ਪਤਾ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲ ਕੌਣ ਕਰੇਗਾ ਵਾਤਾਵਰਨ ਦੀ ਸੰਭਾਲ ਨਹਿਰਾਂ ਦੇ ਵਿੱਚ ਜ਼ਹਿਰ ਘੁਲ ਗਿਆ ਇਨਸਾਨ ਆਪਣੇ ਫਰਜ਼ ਹੀ ਭੁੱਲ ਖਾਦਾਂ ਤੇ ਸਪਰੇਆਂ ਨੇ ਫੜਕੇ ਦਿੱਤੀ ਸੋਨੇ ਵਰਗੀ ਧਰਤੀ ਗਾਲ ਸਾਡੇ ਸਾਰਿਆ ਅੱਗੇ ਇੱਕੋ ਸਵਾਲ ਕੌਣ ਕਰੇਗਾ ਵਾਤਾਵਰਨ ਦੀ
ਹੌਲੀ ਹੌਲੀ ਕਰਕੇ 
ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ ਹੌਲੀ ਹੌਲੀ ਕਰਕੇ ਮੁਕ ਜਾਉ ਕਹਾਣੀ ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉੱਡ ਜਾਣੀ ਨਿੰਮਾਂ, ਬੋਹੜਾਂ ਤੇ ਪਿੱਪਲਾਂ ਹੋਈ
ਆਖਰਕਾਰ ਰੁੱਖ ਬੋਲ ਪਿਆ 
ਨਾ ਤੂੰ ਲਾਇਆ ਮੈਨੂੰ ਨਾ ਤੂੰ ਪਾਣੀ ਪਾਇਆ ਮੈਨੂੰ ਬਸ ਵੱਢਣ ਹੀ ਤੂੰ ਆਇਆ ਮੈਨੂੰ ਲਗਦਾ ਏ ਇਸ ਗੱਲ ਦਾ ਪਤਾ ਨਹੀਂ ਤੈਨੂੰ ਹੋ ਸਕਦਾ ਏ ਕਿ ਪਤਾ ਲਗੇ ਵੀ ਨਾ ਤੈਨੂੰ ਤੁਹਾਡੇ ਜੀਣ ਵਾਸਤੇ ਆਕਸੀਜਨ ਦੇਣੀ ਪੈਂਦੀ ਏ ਮੈਨੂੰ ਮੇਰੀ ਹੋਂਦ ਨੂੰ ਖਤਮ ਤੂੰ ਕਰਕੇ
ਉੜਾ ਐੜਾ ਈੜੀ
ਬਹੁਤੇ ਲੋਕੀਂ ਭੁੱਲਦੇ ਜਾਂਦੇ, ਅੱਜਕਲ ਉੜਾ ਐੜਾ ਈੜੀ ਘਰਾਂ ਦੇ ਵਿੱਚ ਨਾ ਮੰਜੇ ਲੱਭਦੇ ,ਨਾ ਵੇਖਣ ਨੂੰ ਪੀਹੜੀ ਐਨੇ ਲੋਕਾਂ ਦੇ ਗੁਸੇ ਵੱਧ ਗਏ ,ਬੈਠੇ ਘਰ ਘਰ ਤੋਪਾਂ ਬੀੜੀ ਘਰ ਲੋਕਾਂ ਨੇ ਖੁਲੇ ਕਰ ਲਏ, ਪਰ ਸੋਚ ਕਰ ਲਈ ਭੀੜੀ ਜ਼ਹਿਰਾਂ ਨੇ ਜਾਨਵਰ ਖਾ
ਹਰਪ੍ਰੀਤ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ’ ਹਵਾ ਇੱਕ ਵਿਸ਼ਲੇਸ਼ਣ
ਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ’ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਤਾ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਕਹਾਣੀਆਂ ਵਰਤਮਾਨ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਦਾ ਪਰਦਾ
ਸਿਵਲ ਸੇਵਾਵਾਂ ਲਈ ਪ੍ਰੀਖਿਆ
ਭਾਰਤ ਅੰਦਰ, ਕੇਂਦਰੀ ਪੱਧਰ ਦੀਆਂ ਵੱਖ-ਵੱਖ ਸਿਵਲ ਸੇਵਾਵਾਂ ਲਈ, ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ.) ਦੁਆਰਾ ਪ੍ਰੀਖਿਆ ਲਈ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ, ਲਈਆਂ ਜਾਂਦੀਆਂ ਵੱਕ-ਵੱਖ ਪ੍ਰੀਖਿਆਵਾਂ ਵਿਚੋਂ, ਯੂ.ਪੀ.ਐੱਸ.ਸੀ
ਜਿੰਦਗੀ ਦਾ ਸਕੂਨ
ਅਨੰਦਮਈ ਜੀਵਨ ਜਿਉਣ ਲਈ ਮਨ ਦੀ ਖ਼ੁਸ਼ੀ ਦਾ ਹੋਣਾ ਲਾਜ਼ਮੀ ਹੈ ਨਾ ਕਿ ਬੇਸ਼ੂਮਾਰ ਧਨ ਦੌਲਤ ਦਾ। ਸਬਰ ਦੀ ਪੈੜ ਦੱਬਣ ਵਾਲੇ ਡੰਗ ਦੀ ਡੰਗ ਕਮਾ ਕੇ ਵੀ ਸਬਰ ਸ਼ੁਕਰ ਨਾਲ ਜਿਉਂਦੇ ਹਨ। ਜ਼ਿੰਦਗੀ ਨੂੰ ਅਨੰਦ ਨਾਲ ਜਿਉਣਾ ਹੀ ਉਨ੍ਹਾਂ ਦਾ ਸੰਕਲਧ ਹੁੰਦਾ ਹੈ