ਈ-ਰਸਾਲਾ (e Magazine)

ਗਜ਼ਲ
ਤਪਸ਼ਾਂ ਦੇ ਬਿਨ ਬਰਫ਼ਾਂ ਨੇ ਕਦ ਬਣ ਪਾਣੀ ਵਗ ਤੁਰਨਾ ਸੀ। ਬਿਨ ਪਾਣੀ ਦੇ ਰੇਤਾ, ਪੱਥਰ ਦੂਰ ਤਕ ਨਹੀਂ ਰੁੜ੍ਹਨਾ ਸੀ। ਬਿਹਬਲ ਨਦੀਆਂ ਦਾ ਪਾਣੀ ਜੇ ਸਾਗਰ ਵੱਲ ਭੱਜਦਾ ਨਾ, ਖੜੇ-ਖੜੋਤੇ ਕੰਢਿਆਂ ਵੀ ਨਾ ਆਪ-ਮੁਹਾਰੇ ਖੁਰਨਾ ਸੀ। ਕੁਦਰਤ ਦੇ ਬੁਲਡੋਜ਼ਰ
Punjab Image
ਕਵਿਤਾ
ਨਵਾਂ ਹੀ ਚੜ੍ਹਾਤਾ ਚੰਨ ਲੋਕਾਂ ਨੇ ਚਿੱਟਾ ਵੇਚਦੇ ਪੁਲਸੀਏ ਫੜ ਲਏ ਖਬਰ ਅਖਬਾਰਾਂ ਵਿੱਚ ਛੱਪ ਗਈ ਤੂੰ ਵੀ ਭਗਵੰਤ ਸਿੰਹਾਂ ਇਸ ਨੂੰ ਪੜ੍ਹ ਲੈ ਪਹਿਲਾਂ ਵੇਚਣਾ ਤੇ ਫਿਰ ਸੀ ਫੜਨਾ ਪ੍ਰਮੋਸ਼ਨ ਇਹਨਾਂ ਦਾ ਸੀ ਉੱਪਰ ਚੜਨਾ ਢੰਗ ਇਹੋ ਜਿਹਾ ਸੀ ਇਹਨਾਂ ਨੇ ਘੜਨਾ
Punjab Image
ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ
ਭਾਵੇਂ ਹੋਵੇ ਪੁਲਿਸ ਤੇ ਭਾਵੇਂ ਹੋਵੇ ਸਰਕਾਰ ਇਹਨਾਂ ਦੇ ਮੂੰਹੋਂ ਸੁਣਦੇ ਹਾਂ ਇਹੋ ਵਾਰ ਵਾਰ ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ ਕੁਰਸੀ ਉਤੇ ਬਹਿ ਕੇ ਇਹ ਸਬਦ ਭੁੱਲ ਜਾਂਦੇ ਨੇ ਫਿਰ ਕੀ ਵੱਡੇ ਵੱਡੇ ਮਾਇਆ ਉਤੇ ਡੁੱਲ ਜਾਂਦੇ ਨੇ ਜਦ ਚੋਰ ਤੇ ਕੁੱਤਿਆ
ਖੂਬਸੂਰਤ ਜ਼ਿੰਦਗੀ ਜਿਊਣ ਦਾ ਰਾਜ਼
ਜ਼ਿੰਦਗੀ ਅਨਮੋਲ ਖਜ਼ਾਨਾ ਹੈ। ਕੁਦਰਤ ਵੱਲੋਂ ਦਿੱਤੀ ਗਈ ਇੱਕ ਵਡਮੁੱਲੀ ਦਾਤ ਹੈ। ਇਨਸਾਨ ਨੂੰ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਹੈ । ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀ ਜ਼ਿੰਦਗੀ ਨੂੰ ਕਿਵੇਂ ਖੂਬਸੂਰਤ
ਗ਼ਜ਼ਲ
ਸੋਚ ਦੇ ਜੰਗਲੀਂ ਕਿਤੇ ਗੁੰਮ ਹੋ ਰਿਹਾ ਹੈ ਆਦਮੀ। ਉਲਝਣਾਂ ਵਿਚ ਉਲਝ ਕੇ ਸੁੰਨ ਹੋ ਰਿਹਾ ਹੈ ਆਦਮੀ। ਅੱਜ ਉਹ ਲੋੜਾਂ ਦੀ ਅਪੂਰਤੀ ਦਾ ਹੋ ਕੇ ਸ਼ਿਕਾਰ, ਥੋੜ੍ਹਾ ਕੁਝ ਪਾ ਕੇ ਬਹੁਤਾ ਕੁਝ ਖੋ ਰਿਹਾ ਹੈ ਆਦਮੀ। ਬੇਸ਼ਕ ਨਵੇਂ ਜ਼ਮਾਨੇ ਦੀ ਨਵੀਂ ਰੌਸ਼ਨੀ 'ਚ
ਇੱਕ ਧੀ ਦੀ ਮਾਂ ਅੱਗੇ ਫਰਿਆਦ
ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ ਜਿੱਥੇ ਕਿਸੇ ਨਾਲ ਹੁੰਦਾ ਨਾ ਹੋਵੇ ਕਹਿਰ ਨੀ ਭਰਾ ਭਰਾਵਾਂ ਨਾਲ ਨਾ ਰੱਖਦੇ ਹੋਣ ਵੈਰ ਨੀ ਦਿਨ ਰਾਤ ਹੀ ਰੱਬ ਤੋਂ ਮੰਗਦੇ ਹੋਣ ਖੈਰ ਨੀ ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ ਜਿੱਥੇ ਰਲ ਮਿਲ ਕੇ
ਚੁੰਨੀਆਂ ਤੇ ਪੱਗਾਂ ਰੰਗਨ ਵਾਲੇ ਲਲਾਰੀ ਦਿਨੋ ਦਿਨ ਕਿਉਂ ਹੁੰਦੇ ਜਾ  ਰਹੇ ਨੇ ਅਲੋਪ
ਚੁੰਨੀ ਤੇ ਪੱਗ ਦੋਵੇਂ ਔਰਤ ਤੇ ਮਰਦ ਦੇ ਸਿਰ ਦੇ ਤਾਜ਼ ਹੁੰਦੇ ਹਨ |ਬੱਚਾ ਜਦੋ ਥੋੜਾ ਜਿਹਾ ਸਮਝਦਾਰ ਹੋਣ ਲਗਦਾ ਹੈ |ਉਸ ਸਮੇ ਘਰ ਵਿੱਚ ਇਹ ਚਰਚਾ ਸ਼ੁਰੂ ਹੋ ਜਾਂਦੀ ਸੀ ਕਿ ਕਾਕਾ ਹੁਣ ਜਵਾਨ ਹੋਣ ਲਗ ਪਿਆ ਹੈ |ਇਸ ਦੀ ਪੱਗ ਬਣਾਉਣ ਦੀ ਰਸਮ ਕਰ ਲਈਏ |ਫਿਰ
ਅੱਖਾਂ ਵਿੱਚ ਕਾਵਾਂ ਮੇਰੇ ( ਬਾਬਾ ਫਰੀਦ ਜੀ )
ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ ਅੱਲਾ ਦੇ ਕਰਨੇ ਮੈ ਤਾਂ, ਹਾਲੇ ਦੀਦਾਰ ਉਏ ਅੱਖਾਂ ਵਿੱਚ ਕਾਵਾਂ ਮੇਰੇ। ...................... ਹੱਡੀਆਂ ਤੋਂ ਲਾਹ ਕੇ ਮੇਰਾ ਖਾ ਲੈ ਤੂੰ ਮਾਸ ਕਾਵਾਂ ਤੂੰ ਮੰਨ ਲੈ ਅਰਜੋਈ ਮੇਰੀ ਤੇਰੇ ਮੈ ਵਾਸਤੇ
ਸਾਝੀਂ ਧਰਤੀ ਸਾਝਾਂ ਅੰਬਰ
ਸਾਝੀਂ ਧਰਤੀ ਸਾਝਾਂ ਅੰਬਰ ਸਾਝੀਂ ਸਾਡੀ ਮਾਂ ਬੋਲੀ ਮਾਖਿਓਂ ਮਿੱਠੇ ਬੋਲ ਨੇ ਏਹਦੇ ਜਿਓਂ ਦੁੱਧ ਵਿੱਚ ਮਿਸ਼ਰੀ ਘੋਲੀ ਗੁਰਮੁੱਖੀ ਦੇ ਵਾਰਸਿ ਹਾਂ ਅਸੀ ਗਭਰੂ ਪੁੱਤ ਪੰਜਾਬੀ ਗਿੱਧੇ ਲੁੱਡੀ ਭੰਗੜੇ ਪਾਈਏ ਪਾਉਣ ਦੇ ਅਸੀ ਹਿਸਾਬੀ ਕਿੰਨੇ ਸੋਹਣੇ ਨੱਚਦੇ
ਮੋਤੀ ਦੱਸ ਮੈਂ ਕਿਥੋਂ ਭਾਲਾ
ਗ਼ਲ ਲਈ ਤੂੰ ਮੰਗਦੀ ਮਾਲਾ, ਮੋਤੀ ਦੱਸ ਮੈ ਂ ਕਿਥੋ ਂ ਭਾਲਾ , ਐਧਰ ਰਾਵਣ ਵੱਸਦਾ, ਓਧਰ ਵੱਸਦਾ ਕੰਸ, ਨੀ ਂ ਮੈ ਂ ਮੋਤੀ ਕਿਥੋ ਭਾਲਾ , ਮੋਤੀ ਤਾਂ ਚੁਗ ਗਏ ਹੰਸ। ਜ਼ਹਿਰ ਘੋਲਤੀ ਵਿੱਚ ਪਿਆਰਾਂ , ਘਰ ਘਰ ਵਿੱਚ , ਦੇਖ ਪਈਆਂ ਖਾਰਾਂ , ਗੁਰੂ ਨਾਨਕ ਤੇ