ਈ-ਰਸਾਲਾ (e Magazine)

ਗੰਭੀਰ ਮੁੱਦਿਆਂ ਦੀ ਬਾਤ ਪਾਉਂਦੀ ਪੁਸਤਕ-ਸਮਾਜ ਅਤੇ ਜੀਵਨ-ਜਾਚ
ਇਸ ਪੁਸਤਕ ਵਿਚਲੇ ਲੇਖ ਬਹੁ ਗਿਣਤੀ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਰਹੇ ਹਨ। ਇਸ ਪੁਸਤਕ ਦਾ ਲੇਖਕ ਸੰਜੀਵ ਸਿੰਘ ਸੈਣੀ ਆਲੇ ਦੁਆਲੇ ਵਿੱਚ ਵਾਪਰਦੀਆਂ ਘਟਨਾਵਾਂ/ਦੁਰਘਟਨਾਵਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਬਾਵਸਤਾ ਹੈ। ਇਸ ਪੁਸਤਕ ਵਿੱਚ ਰੋਜ਼ਮਰ੍ਹਾ
ਰਿਸ਼ਵਤ ਖੋਰ
ਰਿਸ਼ਵਤ ਦਾ ਕੋਹੜ ਕੁਣ ਵਾਂਗ ਲੱਗਾ ਜੋ ਵਿੱਚੇ ਵਿੱਚ ਪੰਜਾਬ ਨੂੰ ਖਾ ਰਿਹਾ ਏ ਕਿਸੇ ਨਾਂ ਕੱਢਿਆ ਹੱਲ ਇਸ ਬਿਮਾਰੀ ਦਾ ਜੋਰ ਤਿੰਨਾਂ ਧਿਰਾਂ ਨੇਂ ਲਾ ਲਿਆ ਹੈ ਮੋਟੀਆਂ ਤਨਖਾਹਾਂ ਨਾਲ ਨਾਂ ਢਿੱਡ ਭਰਦਾ ਦਾਗ ਉਚੇ ਰੁਤਬੇ ਵਾਲੀ ਕੁਰਸੀ ਨੂੰ ਲਾਈ ਜਾਂਦੇ
ਗੁਰਬਾਣੀ  ਚੈਨਲ
ਗੁਰਬਾਣੀ ਕੀਰਤਨ ਸੁਣੇਗਾ ਬੰਦਿਆ ਆਉਣਾ ਬਹੁਤ ਚੈਨਲਾ ਉਤੇ ਹੋਊ ਜੀਵਨ ਸਫਲ ਤੇਰਾ ਭਾਗ ਜਾਗ ਪੈਣਗੇ ਸੁੱਤੇ ਕਿੱਡੀ ਉਚੀ ਤੇ ਸੁੱਚੀ ਸੋਚ ਹੋਊ ਜੇ ਚੈਨਲ ਗੁਰੂ ਘਰ ਦਾ ਆਪਣਾ ਹੋਵੇ ਨਹੀਂ ਕੋਈ ਨਿਜੀ ਫਾਇਦਾ ਉਠਾਊਗਾ ਨਾਂ ਆਪਣੀ ਪਛਾਣ ਨੂੰ ਦੂਸਰਾ ਖੋਵੇ ਸਭ
ਚਿਹਰੇ ਦੀ ਮੁਸਕੁਰਾਹਟ ਮਜ਼ਬੂਤ ਬਣਾਉਂਦੀ ਹੈ ਰਿਸ਼ਤਿਆਂ ਨੂੰ
ਇਨਸਾਨ ਅਤੇ ਸੰਸਾਰ ਦੇ ਬਾਕੀ ਜੀਵ ਜੰਤੂਆਂ ਵਿਚ ਮੁੱਖ ਵੱਖਰੇਵਾਂ ਇਹ ਹੈ ਕਿ ਇਨਸਾਨ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ ਜਦੋਂ ਕਿ ਬਾਕੀ ਜੀਵ ਜੰਤੂ ਇਨ੍ਹਾਂ ਗੁਣਾਂ ਤੋਂ ਵਿਹੂਣੇ ਹਨ। ਬਾਣੀ ਦੀ ਸ਼ਕਤੀ ਨਾਲ ਹੀ ਰਿਸ਼ਤਿਆਂ ਦੀ ਪਹਿਚਾਣ ਹੋਈ ਤੇ ਸਮਾਜ
ਆਓ ਸ਼ਰੀਕਿਆਂ ’ਚ ਸਾਂਝ ਵਧਾਈਏ
ਜੇਕਰ ਅਸੀਂ 15 ਕੁ ਸਾਲ ਪਿੱਛੇ ਝਾਕੀਏ ਤਾਂ ਸ਼ਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿਚ ਬਹੁਤ ਪਿਆਰ ਹੁੰਦਾ ਸੀ। ਹਾਲਾਂਕਿ ਜੋ ਸਾਡੀ ਦਾਦੀ ਹੁੰਦੀ ਸੀ ,ਉਹ ਆਪਣੀ ਜੇਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ... ਅੱਜ
ਕੁਦਰਤ ਕਾਇਨਾਤ ਦੀ ਸਭ ਤੋਂ ਵੱਡੀ ਨਿਆਮਤ
ਕੁਦਰਤ ਇਸ ਕਾਸਿਨਾਤ ਦੀ ਸਫੇ ਤੋਂ ਵੱਡੀ ਨਿਆਂਮਤ ਹੈ। ਕੁਦਰਤ ਕੋਲ ਵੱਡ-ਵੱਡੇ ਨਿਆਮਤਾਂ ਦੇ ਭੰਡਾਰ ਹਨ, ਜੋ ਸਾਡੇ ਹੀ ਲਈ ਹਨ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਦੇ ਓਧਰ ਕੁਦਰਤ ਵੀ ਮਨੁੱਖ ਨੂੰ ਲਗਾਰਾਰ ਇਸਾਰੇ ਕਰ ਰਹੀ ਹੈ ਕੁਦਰਤ ਨਾਲ
ਖੇਲ ਤਕਦੀਰਾਂ ਦਾ
ਖੁਦ ਨੂੰ ਮਾਲਕ ਨਾ ਸਮਝ ਖੇਲ ਤਕਦੀਰਾਂ ਦਾ । ਹੱਥਾਂ ਤੇ ਵੱਜੀਆਂ ਹੋਈਆਂ ਚਾਰ ਲਕੀਰਾਂ ਦਾ । ਸੋਨਾ ਵੀ ਮਿੱਟੀ ਬਣ ਜਾਦਾਂ ਇੱਕ ਦਿਨ , ਬੰਦਾ ਬੁੱਤ ਹੈ ਪਾਟੀਆ ਘਸੀਆਂ ਲੀਰਾਂ ਦਾ । ਲੱਖਾਂ ਆਸ਼ਕ ਜੱਗ ਤੇ ਯਾਰਾਂ ਹੋਏ ਨੇ , ਜੱਗ ਮੁੱਢ ਤੋਂ ਵੈਰੀ ਹੋਇਆ
ਬੁਢਾਪਾ ਤੇਰੇ ਕੁੱਛੜ ਬਹਿਕੇ
ਜ਼ਿੰਦੇ ਨੀ ਹੁਣ ਜੋਬਨ ਕਿੱਥੋਂ,ਕੋਈ ਮੋੜ ਲਿਆਵੇ ਦੁਬਾਰੇ। ਬੁਢਾਪਾ ਤੇਰੇ ਕੁੱਛੜ ਬਹਿਕੇ,ਤੈਨੂੰ ਕਰਦਾ ਗੁੱਝੇ ਇਸ਼ਾਰੇ। ਤੂੰ ਭੋਲੀ ਨਾ ਸਮਝੇਂ ਭੋਰਾ,ਜੋਬਨ ਰੁੱਤ ਦੇ ਲਈ ਲਲਚਾਵੇਂ। ਤੇਰੇ ਜਹੀ ਕੋਈ ਹੋਊ ਕਮਲੀ,ਤੂੰ ਬਚਪਨ ਵੀ ਨਾ ਭੁਲਾਵੇਂ। ਤੇਰੇ ਕਈ
ਗੀਤ
ਰੋਵਾਂ ਵੇਖ ਕੇ ਮੈਂ ਬਾਂਹੀ ਚੂੜਾ ਲਾਲ ਵੇ ਤੈਰੇ ਬਾਝੋ ਹੋਇਆ ਮੰਦਾਂ ਮੇਰਾ ਹਾਲ ਵੇ ਦਿਨ ਹੋਏ ਨੇ ਵਿਆਹ ਨੂੰ ਅਜੇ ਥੋੜੇ ਵੇ ਹਾਉਕਿਆਂ ਚ ਰਾਤ ਲੰਘਦੀ ਪਾਏ ਚੰਦਰੀ ਕਨੇਡਾ ਨੇਂ ਵਿਛੋੜੇ ਸੱਜਰਾ ਹੁਸਨ ਮੇਰਾ ਡੁੱਲ ਡੁੱਲ ਪੈਦਾਂ ਸੀ ਜਾਵਾਂ ਗੇ ਦੋਵੇਂ
ਤੰਜ ਸਿਆਸਤ
ਅੱਜ ਕੱਲ ਦੀ ਸਿਆਸਤ ਨੀਵੇ ਦਰਜੇ ਦੀ ਸੋਚ ਸਮਝ ਕੇ ਕੁਝ ਬੋਲਦੇ ਨਾ ਤੋਜ ਖਿਚਦੇ ਪਰਵਾਰਕ ਜਿੰਦਗੀ ਤੇ ਨਾਪ ਤੋਲਕੇ ਬੋਲ ਕੁਝ ਤੋਲਦੋ ਨਾ ਤੁਸੀ ਕਿਹੜੇ ਪਾਸੇ ਤੁਰ ਪਏ ਓ ਤੁਹਾਨੂੰ ਦੇਸ ਦੀ ਸੇਵਾ ਲਈ ਭੇਜਿਆ ਸੀ ਸਾਰਿਆ ਦੀਆ ਨਜਰਾ ਤੁਹਾਡੇ ਤੇ ਨੇ ਕਿਉਂ