ਈ-ਰਸਾਲਾ (e Magazine)

ਨਿਮਰਤਾ
ਨੀਵੇਂ ਹੋਕੇ ਸਾਦੇ ਲਿਬਾਸ ’ਚ ਗੁਰੂ ਘਰ ਜਾ ਬੰਦਿਆਂ ਪਹਿਲਾ ਮਰਿਆਦਾ ਨੂੰ ਸਮਝ ਲੈ ਤੂੰ ਫਿਰ ਆਪਣਾ ਮਨ ਸਮਝ ਬੰਦਿਆ ਇਹ ਸੈਰ ਸਪਾਟੇ ਵਾਲੀ ਜਗਾ ਨਹੀਂ ਇਹ ਗੁਰੂ ਰਾਮਦਾਸ ਦਾ ਘਰ ਬੰਦਿਆ ਕਰ ਇਸ਼ਨਾਨ ਅੰਮ੍ਰਿਤ ਸਰੋਵਰ ਚੋਂ ਮੁੱਖੋ ਵਾਹਿਗੁਰੂ ਵਾਹਿਗੁਰੂ ਕਰ
ਸਮਾਜ ਨੂੰ ਸੇਧ ਦੇਣ ਵਾਲੀ ਕਲਮ ਦਵਿੰਦਰ ਖੁਸ਼ ਧਾਲੀਵਾਲ
ਪਰਮਾਤਮਾ ਜਦੋਂ ਆਪਣਾ ਗਿਆਨ ਦਾ ਚਾਨਣ ਬਖਸ਼ਦਾ ਹੈ ਤਾਂ ਉਸ ਜੀਵ ਨੂੰ ਖਰਾ ਖੋਟਾ ਸੱਚ ਝੂਠ ਦੀ ਪਛਾਣ ਹੋ ਜਾਂਦੀ ਹੈ। ਫਿਰ ਉਹ ਜੀਵ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਸਮਾਜ ਵਿੱਚ ਵਰਤ ਰਹੇ ਵਰਤਾਰੇ ਨੂੰ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਆਪਣੀ ਕਲਮ
ਆਓ ਪੰਜਾਬ ਬਾਰੇ ਜਾਣੀਏ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ। ਪੰਜਾਬ ਦਾ ਖੇਤਰ 50,362 ਵਰਗ ਕਿਲੋਮੀਟਰ ਹੈ। ਜੰਗਲਾਤ ਅਧੀਨ ਰਕਬਾ 3055 ਵਰਗ ਕਿਲੋਮੀਟਰ ਹੈ। ਪੰਜਾਬ ਦਾ ਅਕਸ਼ਾਂਸ਼ (latitude) ਖੇਤਰ 29°30’N ਤੋਂ 32°32’N ਹੈ। ਦੇਸ਼ਾਂਤਰ (longitude) 73°55’E ਤੋਂ 76
ਨਿਰਮਤਾ ਤੇ ਪਿਆਰ
ਪਿਆਰ ਦਾ ਮਤਲਬ ਹੈ ਦੁੱਖ ’ਚ ਸ਼ਰੀਕ ਹੋਣਾ, ਸਮੱਸਿਆ ਹੈ ਤਾਂ ਸੁਲਝਾਉਣਾ। ਤਕਰੀਬਨ ਸਾਰੇ ਹੀ ਰਿਸ਼ਤਿਆਂ ’ਚ ਪਿਆਰ ਹੁੰਦਾ ਹੈ, ਚਾਹੇ ਉਹ ਮਾਂ-ਬਾਪ ਨਾਲ ਹੋਵੇ ਜਾਂ ਭੈਣ-ਭਰਾ ਨਾਲ... ਪਿਆਰ ਤਿੰਨ ਅੱਖਰਾਂ ਨਾਲ ਬਣਿਆ ਸ਼ਬਦ ਹੈ। ਪਿਆਰ ਰੂਹ ਦਾ ਰਿਸ਼ਤਾ ਹੈ।
ਖਾਲਸਾ ਸਾਜਨਾ ਦਿਵਸ
ਗੁਰੂ ਜੀ ਨੇ ਧਰਤੀ ਅਨੰਦਪੁਰੀ ਤੇ ਅੱਸੀ ਹਜ਼ਾਰ ਦਾ ਇਕੱਠ ਬੁਲਾਇਆ ਕੋਈ ਦੇਵੋ ਸੀਸ ਤਲਵਾਰ ਸਾਡੀ ਮੰਗਦੀ ਮੁੱਖੋਂ ਫਰਮਾਇਆ ਦਇਆ ਰਾਮ ਉਠਿਆ ਭਰੇ ਇਕੱਠ ਚੋ ਸੀਸ ਹਾਜ਼ਰ ਹੈ ਸਿਰ ਝੁਕਾਇਆ ਗੁਰੂ ਜੀ ਲੈ ਗਏ ਝੱਟ ਤੰਬੂ ਵਿੱਚ ਨਾਂ ਦੇਰ ਸੀ ਲਾਇਆ ਲਹੂ ਭਿੱਜੀ
ਸੋਚ-ਸਮਝ ਕੇ ਫ਼ੈਸਲਾ ਲਓ
ਬੋਰਡ ਪ੍ਰੀਖਿਆਵਾਂ ਤਕਰੀਬਨ ਖ਼ਤਮ ਹੋ ਚੁੱਕੀਆਂ ਹਨ। ਦੋ ਕੁ ਮਹੀਨੇ ਦੇ ਅੰਦਰ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਜਾਣਾ ਹੈ। ਦਸਵੀਂ ਤੋਂ ਬਾਅਦ ਹੀ ਵਿਦਿਆਰਥੀਆਂ ਦਾ ਕਰੀਅਰ ਸ਼ੁਰੂ ਹੋ ਜਾਂਦਾ ਹੈ। ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ
ਵਿਸਾਖੀ ਦਾ ਤਿਉਹਾਰ ਹੈ ਨਿਆਰਾ
ਦੇਸ਼ ਮੇਰੇ ਦੇ ਤਿਉਹਾਰ ਪਏ ਦੱਸਦੇ, ਹੁੰਦਾ ਕੀ ਹੈ ਭਾਈਚਾਰਾ। ਸਾਰੇ ਤਿਉਹਾਰਾਂ ਨਾਲੋਂ ਡਿੱਠਾ, ਵਿਸਾਖੀ ਦਾ ਹੈ ਤਿਉਹਾਰ ਨਿਆਰ। ਸਦੀਆਂ ਤੋਂ ਇਹ ਤਿਉਹਾਰ, ਦੇਸ ਮੇਰੇ ਦੇ ਲੋਕ ਨੇ ਮਨਾਉਂਦੇ। ਭੁੱਲ ਕੇ ਸਾਰੇ ਵੈਰ ਵਿਰੋਧ, ਇਕੱਠੇ ਹੋ ਕੇ ਮੇਲੇ ਵਿੱਚ
ਗਜ਼ਲ (ਜਦ ਤਕ ਸਾਸ ਗਿਰਾਸ ਨੇ ਚਲਦੇ)
ਜਦ ਤਕ ਸਾਸ ਗਿਰਾਸ ਨੇ ਚਲਦੇ ਜੀਵੀਏ ਜ਼ਿੰਦਗੀ ਜੀਅ ਭਰ ਭਰ ਕੇ, ਮਾਣੀਏ ਜੀਵਨ ਦੇ ਹਰ ਪਲ ਨੂੰ, ਨਾ ਵਕਤ ਟਪਾਈਏ ਮਰ ਮਰ ਕੇ। ਛੱਡ ਸ਼ਿਕਵੇ, ਸ਼ੁਕਰਾਨੇ ਕਰੀਏ, ਦੁਖ-ਸੁਖ ਉਸਦੀ ਰਜ਼ਾ ’ਚ ਜਰੀਏ, ਕਾਦਰ ਦੀ ਕੁਦਰਤ ਨੂੰ ਤੱਕੀਏ, ਖ਼ੁਸ਼ ਹੋਈਏ ਸਿਜਦੇ ਕਰ ਕਰ
ਖਾਲਸਾ
ਖਾਲਸਾ ਅੰਮ੍ਰਿਤ ਛਕਣ ਵਾਲਾ ਪੂਰਨ ਗੁਰ ਸਿੱਖ ਹੁੰਦਾ ਹੈ ਖਾਲਸਾ ਇੱਕ ਵੱਖਰੀ ਪਛਾਣ ਵਾਲੀ ਪੂਰਨ ਦਿੱਖ ਹੁੰਦਾ ਹੈ ਖਾਲਸਾ ਪੰਜ ਕੱਕਿਆ ਦਾ ਧਾਰੀ ਗੁਰੂ ਦੀ ਦਿੱਤੀ ਹੋਈ ਮੱਤ ਹੁੰਦਾ ਹੈ ਖਾਲਸਾ ਮੈਲੀ ਬੁੱਧ ਰਹਿਤ ਸ਼ੁੱਧ ਆਕਾਲ ਪੁਰਖ ਦਾ ਤੱਤ ਹੁੰਦਾ ਹੈ
ਆਉ ਬੱਚਿਉ ਅੱਜ ਪਹਾੜੀ ਸਟੇਸ਼ਨ ਦਾਰਜੀਲਿੰਗ ਦੇ ਕਲਿੰਗਪੋਂਗ ਸ਼ਹਿਰ ਦੀ ਸੈਰ ਕਰੀਏ
ਭਾਰਤ ਵਰਗਾ ਦੁਨੀਆਂ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੋਣਾ ਜਿੱਥੇ ਛੇ ਰੁੱਤਾਂ ਸਾਲ ਵਿੱਚ ਬਦਲਦੀਆਂ ਹੋਣ|ਇੱਥੇ ਗਰਮੀ ਤੇ ਸਰਦੀ ਦੋਵੇਂ ਹੀ ਬਹੁਤ ਪੈਂਦੀਆਂ ਹਨ| ਗਲੇਸ਼ੀਅਰ ਵਰਗੀ ਸਰਦੀ ਤੇ ਜੈਸਲਮੈਰ, ਬਾੜਮੇਰ ਵਰਗੀ ਗਰਮੀ, ਹੋਰ ਕਿਸੇ ਦੇਸ਼ ਵਿੱਚ