ਈ-ਰਸਾਲਾ (e Magazine)

ਸਕੂਲ
ਆਜਾ ਮੇਰੇ ਪਿੰਡ ਦਾ ਦਿਖਾਵਾਂ, ਮੈਂ ਤੈਨੂੰ ਵਿੱਦਿਆ ਅਦਾਰਾ ਦੋਸਤਾ। ਉੱਚੀ ਗਗਨਾਂ ਨੂੰ ਚੁੰਮਦੀ ਇਮਾਰਤ, ਪਾਮ ਦੇ ਰੁੱਖਾਂ ਦਾ ਵੱਖਰਾ ਨਜ਼ਾਰਾ ਦੋਸਤਾ, ਆਜਾ ਮੇਰੇ ਪਿੰਡ ਦਾ......... ਭਾਂਤ-ਭਾਂਤ ਦੇ ਫੁੱਲਾਂ ਵਾਲੀ ਖਿੜੀ ਗੁਲਜ਼ਾਰ ਬਈ, ਸੁਗੰਧੀ
ਆਲ੍ਹਣਾ
ਕਿਵੇਂ ਗੁੰਦ-ਗੁੰਦ ਬਿੱਜੜੇ ਨੇ ਆਲ੍ਹਣਾ ਬਣਾਇਆ ਕਰ ਤੀਲਾ ਤੀਲਾ ਇਕੱਠਾ ਕਿਵੇਂ ਬੁਣਤੀ ਨੂੰ ਪਾਇਆ। ਇਸਦੀ ਸਰ ਨੇ ਸਾਨੂੰ ਸਿਫ਼ਤ ਸੁਣਾਈ ਅੰਮੀਏ, ਬਿੱਜੜੇ ਦੇ ਆਲ੍ਹਣੇ ’ਤੇ ਕਿੰਨੀ ਹੈ ਸਫ਼ਾਈ ਅੰਮੀਏ। ਵੇਖਿਆ ਨਾ ਕਿਤੇ ਮੈਂ ਇਸ ਵਰਗਾ ਆਲ੍ਹਣਾ ਹੋਰ
ਆਜ਼ਾਦੀ ਦਿਵਸ ’ਤੇ ਵਿਸ਼ੇਸ਼
ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ ’ਚ ਆਉਣਾ, ਆਜ਼ਾਦੀ ਦਿਵਸ ਆਪਾਂ ਬੱਚਿਓਂ ਮਨਾਉਣਾ। ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ, ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀ ਭੁਲਾਉਣੇ। ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ, ਆਜ਼ਾਦੀ ਦਿਵਸ ਆਪਾਂ
ਕਲਮ
ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾਂ ਜੇਕਰ ਕਲਮ ਸੱਚ, ਲਿਖਣਾਂ ਜਾਣਦੀ ਏ ਲਾਵੇ ਮਨ ਤੇ ਕਲਮ ਇਹ, ਸੱਟ ਡੂੰਘੀਂ ਲੱਗੀ ਰਹੇ ਸਦਾ ਤੜਫ਼, ਤੜਫਾਣ ਦੀ ਏ ਕਲਮ ਜਦੋਂ ਲਿਖਣ ਲਗੇ, ਰੰਗ ਜ਼ਿੰਦਗੀ ਦੇ ਜੋਬਨ ਰੰਗਾਂ ਨੂੰ ਸੋਹਣਾ ਬਿਆਨ ਕਰਦੀ ਪੈਣ ਪ੍ਰੀਤਾਂ
ਸਰਪੰਚੀ ਸਰਪੰਚੀ (ਮਿੰਨੀ ਕਹਾਣੀ)
ਮਿੰਦੀ:- ਕਿਉਂ ਨੀਂ, ਛਿੰਦੋ! ਕੱਲ ਜਿਹੜਾ ਬੁੜੀਆਂ ਕੁੜੀਆਂ ਦਾ ਇਕੱਠ ਜਾਅ ਕੀਤਾ ਸੀ, ਮੈਂ ਪਹਿਲੀ ਵਾਰ ਸਰਪੰਚਣੀ ਦੇਖੀ, ਚਾਰ ਸਾਲ ਹੋ ਗਏ, ਆ ਸਰਪੰਚ ਏ ਪਿੰਡ ਦੀ। ਨੀਂ ਮੈਂ ਕਿਹਾ ਕਿਤੇ, ਏਨਾਂ ਦਾ ਬੁੜਾ ਜਿਹਾ ਗਲੀਆਂ ’ਚ ਤੁਰਿਆਂ ਫਿਰਦਾ। ਸਾਰੇ
ਕਰਮਾਂ ਤੇ ਹੋਣਗੇ ਨਿਬੇੜੇ
ਸਿਆਣੇ ਕਹਿੰਦੇ ਹਨ ਕਿ ਮਨੁੱਖ ਆਪਣੀ ਕਿਸਮਤ ਦਾ ਘੜਨਹਾਰਾ ਹੈ। ਉਹ ਆਪਣੇ ਕਰਮਾਂ ਦੁਆਰਾ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਹੌਸਲੇ ਦੁਆਰਾ ਉਹ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਵੀ ਬਦਲ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਇਕ
ਸੰਦੀਪ ਸ਼ਰਮਾ ਦਾ ਕਾਵਿ ਸੰਗ੍ਰਹਿ ‘ਉਹ ਸਾਂਭਣਾ ਜਾਣਦੀ ਮੈਨੂੰ’ ਸਹਿਜਤਾ ਦਾ ਪ੍ਰਤੀਕ
ਸਾਹਿਤ ਦਾ ਕਵਿਤਾ ਰੂਪ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹੁੰਦਾ ਹੈ। ਕਵਿਤਾ ਮਾਨਣ ਅਤੇ ਮਹਿਸੂਸ ਕਰਨ ਦਾ ਸਾਧਨ ਹੁੰਦੀ ਹੈ। ਖੁਲ੍ਹੀ ਕਵਿਤਾ ਵਿਚਾਰਾਂ ਦੀ ਗੱਠੜੀ ਹੁੰਦੀ ਹੈ, ਜਿਸਦਾ ਕੋਈ ਭਾਰ ਨਹੀਂ ਹੁੰਦਾ, ਸਿਰਫ਼ ਅਹਿਸਾਸ ਕਰਨਾ ਹੁੰਦੈ।
ਡਾ. ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ-ਉਜਾਗਰ ਸਿੰਘ
ਡਾ. ਸਤਿੰਦਰ ਪਾਲ ਸਿੰਘ ਸਿੱਖ ਧਰਮ ਦਾ ਪ੍ਰਬੱਧ ਤੇ ਪ੍ਰਤੀਬਧ ਵਿਦਵਾਨ ਹੈ। ਉਸ ਦੀਆਂ ਪੁਸਤਕਾਂ ਸਿੱਖ ਧਰਮ ਦੀ ਜੀਵਨ ਜਾਂਚ ਦੀ ਵਿਚਾਰਧਾਰਾ ਨਾਲ ਸੰਬੰਧਤ ਹੁੰਦੀਆਂ ਹਨ। ਚਰਚਾ ਅਧੀਨ ਉਸ ਦੀ ਪੁਸਤਕ ‘ਜੀਵਨ ਸਫਲਤਾ ਲਈ ਗੁਰਮਤਿ’ ਵੀ ਸਿੱਖ ਧਰਮ ਦੀ ਸਫਲ
ਸਮੇਂ ਨਾਲ ਸੰਵਾਦ
ਜਦੋਂ ਵੀ ਅਸੀਂ ਸਮੇਂ ਨੂੰ ਪ੍ਰੀਭਾਸ਼ਤ ਕਰਨ ਦਾ ਹੀਲਾ ਕਰਦੇ ਹਾਂ ਤਾਂ ਘੜੀ ਦੀਆਂ ਤੁਰਦੀਆਂ ਸੂਈਆਂ ਨਾਲ ਮਿਣੇ ਗਏ ਸਮੇਂ ਦਾ ਹੀ ਹਵਾਲਾ ਦਿੰਦੇ ਹਾਂ ਇਹ ਤਾਂ ਸਿਰਫ ਸਮੇਂ ਨੂੰ ਇਕਹਿਰੀ ਹੱਦਬੰਦੀ ਅੰਦਰ ਡੱਕਣ ਦਾ ਨਿਗੂਣਾ ਜਿਹਾ ਯਤਨ ਹੀ ਆਖਿਆ ਜਾ ਸਕਦਾ
(ਗੀਤ) ਇਕ ਵੀਰ ਲੋਚਦੀ ਰੱਬਾ
ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ, ਮੈਂ ਇਕ ਵੀਰ ਲੋਚਦੀ ਰੱਬਾ! ਮੇਰਾ ਵੀਰ ਤੋਂ ਬਿਨਾਂ ਨਹੀਓਂ ਸਰਦਾ, ਮੈਂ ਇਕ ਵੀਰ ਲੋਚਦੀ ਰੱਬਾ! ਭੈਣ ਨੂੰ ਤਾਂ ਵੀਰ ਸਦਾ ਲਗਦਾ ਪਿਆਰਾ ਏ, ਦੁਖ-ਸੁਖ ਵਿਚ ਜਿਹੜਾ ਬਣਦਾ ਸਹਾਰਾ ਏ, ‘ਕੱਲੀ ਖੇਡਣ ਨੂੰ ਦਿਲ ਵੀ ਨਹੀਂ