ਰਾਜਨੀਤਿਕ ਵੰਡ

ਲੋਕ ਸਭਾ ਹਲਕਾ ਫਿਰੋਜਪੁਰ 
ਲੋਕ ਸਭਾ ਹਲਕਾ ਫਿਰੋਜਪੁਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1417 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1342488 ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਫ਼ਿਰੋਜ਼ਪੁਰ ਸਹਿਰ, ਫ਼ਿਰੋਜ਼ਪੁਰ ਦਿਹਾਤੀ, ਗੁਰੁ ਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ, ਮੁਕਤਸਰ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਬਹਾਦੁਰ ਸਿੰਘ 1951 ਸ਼੍ਰੋਮਣੀ ਅਕਾਲੀ ਦਲ ਇਕਬਾਲ ਸਿੰਘ 1954 ਇੰਡੀਅਨ ਨੈਸ਼ਨਲ ਕਾਂਗਰਸ ਇਕਬਾਲ ਸਿੰਘ
ਲੋਕ ਸਭਾ ਹਲਕਾ ਫਰੀਦਕੋਟ
ਫ਼ਰੀਦਕੋਟ ਲੋਕ ਸਭਾ ਹਲਕਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ ਪੈਂਦੇ ਹਨ। ਫ਼ਰੀਦਕੋਟ ਲੋਕ ਸਭਾ ਹਲਕਾ 1977 ਵਿੱਚ ਬਣਿਆ ਹੈ। ਲੋਕ ਸਭਾ ਮੈਂਬਰਾਂ ਦੀ ਸੂਚੀ : ਮੈਂਬਰ ਸਾਲ ਪਾਰਟੀ ਬਲਵੰਤ ਸਿੰਘ ਰਾਮੂਵਾਲੀਆ 1977 ਸ਼੍ਰੋਮਣੀ ਅਕਾਲੀ ਦਲ ਗੁਰਬਰਿੰਦਰ ਕੌਰ ਬਰਾੜ੍ਹ 1980 ਭਾਰਤੀ ਰਾਸ਼ਟਰੀ ਕਾਂਗਰਸ ਭਾਈ ਸ਼ਮਿੰਦਰ ਸਿੰਘ 1984 ਅਕਾਲੀ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1207549 ਅਤੇ 1330 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਪਾਇਲ, ਰਾਏਕੋਟ, ਅਮਰਗੜ੍ਹ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਸੁਖਦੇਵ ਸਿੰਘ 2009 ਇੰਡੀਅਨ ਨੈਸ਼ਨਲ ਕਾਂਗਰਸ
ਲੋਕ ਸਭਾ ਹਲਕਾ ਅਨੰਦਪੁਰ ਸਾਹਿਬ
ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1586 ਪੋਲਿੰਗ ਸਟੇਸ਼ਨ ਤੇ ਵੋਟਾਂ ਦੀ 1338591 ਗਿਣਤੀ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਗੜਸ਼ੰਕਰ, ਬੰਗਾ, ਸ਼ਹੀਦ ਭਗਤ ਸਿੰਘ ਨਗਰ, ਅਨੰਦਪੁਰ ਸਾਹਿਬ, ਬਲਾਚੌਰ, ਰੂਪਨਗਰ, ਚਮਕੌਰ ਸਾਹਿਬ, ਖਰੜ, ਅਜੀਤ ਹੜ੍ਹ ਪੈਂਦੇ ਹਨ। ਪਹਿਲਾਂ ਰੋਪੜ ਲੋਕ ਸਭਾ ਚੋਣ-ਹਲਕਾ ਸੀ, ਸੰਨ 2009 ਤੋਂ ਅਨੰਦਪੁਰ ਸਾਹਿਬ ਹੋ ਗਿਆ | ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ
ਲੋਕ ਸਭਾ ਹਲਕਾ ਹੁਸ਼ਿਆਰਪੁਰ 
ਲੋਕ ਸਭਾ ਹਲਕਾ ਹੁਸ਼ਿਆਰਪੁਰ ਪੰਜਾਬ ਦੇ ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1105 ਪੋਲਿੰਗ ਸਟੇਸ਼ਨ ਅਤੇ ਵੋਟਾਂ ਦੀ ਗਿਣਤੀ 1137423 ਹੈ। । ਇਸ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਸ਼੍ਰੀ ਹਰਗੋਬਿੰਦਪੁਰ, ਭੁਲੱਥ, ਫਗਵਾੜਾ, ਮੁਕੇਰੀਆਂ, ਦਸੂਹਾ, ਉੜਮਾਰ, ਸ਼ਾਮ ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਬਲਦੇਵ ਸਿੰਘ 1952 ਇੰਡੀਅਨ ਨੈਸ਼ਨਲ ਕਾਂਗਰਸ ਬਲਦੇਵ ਸਿੰਘ 1957 ਇੰਡੀਅਨ ਨੈਸ਼ਨਲ
ਲੋਕ ਸਭਾ ਹਲਕਾ ਖਡੂਰ ਸਾਹਿਬ
ਲੋਕ ਸਭਾ ਹਲਕਾ ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1441 ਪੋਲਿੰਗ ਸਟੇਸ਼ਨ ਅਤੇ ਵੋਟਾਂ ਦੀ ਗਿਣਤੀ 1339978 ਹੈ। ਖਡੂਰ ਸਾਹਿਬ ਹਲਕਾ ਕੁੱਲ 9 ਵਿਧਾਨ ਸਭਾ ਹਲਕੇ ਜੰਡਾਲਾ, ਤਰਨਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜ਼ੀਰਾ ਪੈਂਦੇ ਹਨ। ਲੋਕ ਸਭਾ ਮੈਂਬਰਾਂ ਦੀ ਸੂਚੀ : ਐਮ ਪੀ ਦਾ ਨਾਮ ਸਾਲ ਪਾਰਟੀ ਰਤਨ ਸਿੰਘ ਅਜਨਾਲਾ 2009 ਸ਼੍ਰੋਮਣੀ ਅਕਾਲੀ ਦਲ
ਲੋਕ ਸਭਾ ਹਲਕਾ ਲੁਧਿਆਣਾ
ਲੋਕ ਸਭਾ ਹਲਕਾ ਲੁਧਿਆਣਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਪ੍ਰਮੁੱਖ ਹੈ । ਇਸ ਹਲਕੇ ਵਿੱਚ ਕੁੱਲ 1328 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1309308 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਲੁਧਿਆਣਾ ( ਪੂਰਬੀ ), ਲੁਧਿਆਣਾ ( ਦੱਖਣੀ), ਆਤਮ ਨਗਰ, ਲੁਧਿਆਣਾ ( ਕੇਂਦਰੀ ), ਲੁਧਿਆਣਾ ( ਪੱਛਮੀ ), ਲੁਧਿਆਣਾ ( ਉੱਤਰੀ ), ਗਿੱਲ, ਦਾਖਾ ਅਤੇ ਜਗਰਾਉਂ ਪੈਂਦੇ ਹਨ । ਲੋਕ
ਪੰਜਾਬ ਦੇ ਵਿਧਾਨ ਸਭਾ ਹਲਕੇ
ਪੰਜਾਬ ਵਿਧਾਨ ਸਭਾ ਵੋਟਰਾਂ ਦੁਆਰਾ ਚੁਣੀ ਹੋਈ 117 ਮੈਂਬਰੀ ਇੱਕ ਸਦਨੀ ਵਿਧਾਨ ਸਭਾ ਹੈ। ਇਹਨਾਂ ਦੀ ਚੋਣ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਕੀਤੀ ਜਾਂਦੀ ਹੈ। ਹਲਕੇ ਵਿੱਚੋਂ ਚੁਣਿਆ ਹੋਇਆ ਮੈਂਬਰ ਵਿਧਾਨ ਸਭਾ ਮੈਂਬਰ (Member of Legislative Assembly) ਅਖਵਾਉਂਦਾ ਹੈ। ਪੰਜਾਬ ਵਿਧਾਨ ਸਭਾ ਦਾ ਇਤਿਹਾਸ ਬ੍ਰਿਟਿਸ਼ ਰਾਜ ਸਮੇਂ ਭਾਰਤ ਸਰਕਾਰ ਐਕਟ 1919 ਅਧੀਨ ਇੱਕ ਕਾਰਜਕਾਰੀ ਕੌਂਸਲ ਜਿਸਦਾ ਨਾਂ “ਭਾਰਤੀ ਕੌਂਸਲਾਂ ਨਿਕਟ 1861” ਅਧੀਨ ਪੰਜਾਬ ਵਿੱਚ ਹੋਂਦ ਵਿੱਚ ਲਿਆ ਗਿਆ