ਲੋਕ ਸਭਾ ਹਲਕਾ ਅਨੰਦਪੁਰ ਸਾਹਿਬ

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1586 ਪੋਲਿੰਗ ਸਟੇਸ਼ਨ ਤੇ ਵੋਟਾਂ ਦੀ 1338591 ਗਿਣਤੀ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਗੜਸ਼ੰਕਰ, ਬੰਗਾ, ਸ਼ਹੀਦ ਭਗਤ ਸਿੰਘ ਨਗਰ, ਅਨੰਦਪੁਰ ਸਾਹਿਬ, ਬਲਾਚੌਰ, ਰੂਪਨਗਰ, ਚਮਕੌਰ ਸਾਹਿਬ, ਖਰੜ, ਅਜੀਤ ਹੜ੍ਹ ਪੈਂਦੇ ਹਨ। ਪਹਿਲਾਂ ਰੋਪੜ ਲੋਕ ਸਭਾ ਚੋਣ-ਹਲਕਾ ਸੀ, ਸੰਨ 2009 ਤੋਂ ਅਨੰਦਪੁਰ ਸਾਹਿਬ ਹੋ ਗਿਆ |

ਲੋਕ ਸਭਾ ਮੈਂਬਰਾਂ ਦੀ ਸੂਚੀ :

ਐਮ ਪੀ ਦਾ ਨਾਮ ਸਾਲ ਪਾਰਟੀ
ਬਸੰਤ ਸਿੰਘ 1977 ਸ਼੍ਰੋਮਣੀ ਅਕਾਲੀ ਦਲ
ਰਘੁਨੰਦਰ ਲਾਲ ਭਾਟੀਆ 1980 ਇੰਡੀਅਨ ਨੈਸ਼ਨਲ ਕਾਂਗਰਸ
ਚਰਨਜੀਤ ਸਿੰਘ 1984 ਸ਼੍ਰੋਮਣੀ ਅਕਾਲੀ ਦਲ
ਬਿਮਲ ਕੌਰ ਖਾਲਸਾ 1989 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਹਰਚੰਦ ਸਿੰਘ 1991 ਇੰਡੀਅਨ ਨੈਸ਼ਨਲ ਕਾਂਗਰਸ
ਸਤਵਿੰਦਰ ਕੌਰ ਧਾਲੀਵਾਲ 1996 ਸ਼੍ਰੋਮਣੀ ਅਕਾਲੀ ਦਲ
ਸਤਵਿੰਦਰ ਕੌਰ ਧਾਲੀਵਾਲ 1998 ਸ਼੍ਰੋਮਣੀ ਅਕਾਲੀ ਦਲ
ਸ਼ਮਸ਼ੇਰ ਸਿੰਘ ਦੁਲੋ 1999 ਇੰਡੀਅਨ ਨੈਸ਼ਨਲ ਕਾਂਗਰਸ
ਸੁਖਦੇਵ ਸਿੰਘ  ਲਿਬੜਾ 2004 ਸ਼੍ਰੋਮਣੀ ਅਕਾਲੀ  ਦਲ
ਰਵਨੀਤ ਕੌਰ 2009 ਇੰਡੀਅਨ ਨੈਸ਼ਨਲ ਕਾਂਗਰਸ