ਆਰ. ਜੀ. ਰਾਏਕੋਟੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਸਵਾ ਕੁ ਸੌ ਸਾਲ ਪਹਿਲਾਂ 19 ਵੀਂ ਸਦੀ ਦੇ ਅਖੀਰਲੇ ਪੜਾਅ ਤੋਂ ਸ਼ੁਰੂ ਹੋਈ ਦੱਸੀ ਜਾਂਦੀ ਹੈ। ਉਸ ਸਮੇਂ ਛਪੇ ਪਰਚਿਆਂ ਦਾ ਸਬੰਧ ਧਰਮ ਪ੍ਰਚਾਰ ਨਾਲ ਹੀ ਹੁੰਦਾ ਸੀ ਤੇ ਜਿਸ ਨੂੰ ਸਭ ਤੋਂ ਪਹਿਲਾਂ ਪੰਜਾਬੀ ਦਾ ਅਖਬਾਰ ਕਿਹਾ ਗਿਆ ਉਸ ਦਾ ਉਦੇਸ਼ ਵੀ ਇਸਾਈ ਮੱਤ ਦਾ ਪ੍ਰਚਾਰ ਕਰਨਾ ਹੀ ਸੀ। ਉਨ ਵੀਂ ਸਦੀ ਦੇ ਅੱਧ ਵਿੱਚ 1855 ਨੇੜੇ ਲੁਧਿਆਣਾ ਮਿਸ਼ਨ ਵਾਲਿਆਂ ਨੇ