ਲੋਕ ਸਭਾ ਹਲਕਾ ਖਡੂਰ ਸਾਹਿਬ

ਲੋਕ ਸਭਾ ਹਲਕਾ ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ  ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1441 ਪੋਲਿੰਗ ਸਟੇਸ਼ਨ ਅਤੇ ਵੋਟਾਂ ਦੀ ਗਿਣਤੀ 1339978 ਹੈ। ਖਡੂਰ ਸਾਹਿਬ ਹਲਕਾ ਕੁੱਲ 9 ਵਿਧਾਨ ਸਭਾ ਹਲਕੇ ਜੰਡਾਲਾ, ਤਰਨਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜ਼ੀਰਾ ਪੈਂਦੇ ਹਨ।

ਲੋਕ ਸਭਾ ਮੈਂਬਰਾਂ ਦੀ ਸੂਚੀ :

ਐਮ ਪੀ ਦਾ ਨਾਮ ਸਾਲ ਪਾਰਟੀ
ਰਤਨ ਸਿੰਘ ਅਜਨਾਲਾ 2009 ਸ਼੍ਰੋਮਣੀ ਅਕਾਲੀ ਦਲ