ਲੋਕ ਸਭਾ ਹਲਕਾ ਹੁਸ਼ਿਆਰਪੁਰ 

ਲੋਕ ਸਭਾ ਹਲਕਾ ਹੁਸ਼ਿਆਰਪੁਰ ਪੰਜਾਬ ਦੇ ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1105 ਪੋਲਿੰਗ ਸਟੇਸ਼ਨ ਅਤੇ ਵੋਟਾਂ ਦੀ ਗਿਣਤੀ 1137423 ਹੈ। । ਇਸ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਸ਼੍ਰੀ ਹਰਗੋਬਿੰਦਪੁਰ, ਭੁਲੱਥ, ਫਗਵਾੜਾ, ਮੁਕੇਰੀਆਂ, ਦਸੂਹਾ, ਉੜਮਾਰ, ਸ਼ਾਮ ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਪੈਂਦੇ ਹਨ। 

ਲੋਕ ਸਭਾ ਮੈਂਬਰਾਂ ਦੀ ਸੂਚੀ :

ਐਮ ਪੀ ਦਾ ਨਾਮ ਸਾਲ ਪਾਰਟੀ
ਬਲਦੇਵ ਸਿੰਘ 1952 ਇੰਡੀਅਨ ਨੈਸ਼ਨਲ ਕਾਂਗਰਸ
ਬਲਦੇਵ ਸਿੰਘ 1957 ਇੰਡੀਅਨ ਨੈਸ਼ਨਲ ਕਾਂਗਰਸ
ਬਲਦੇਵ ਸਿੰਘ 1962 ਇੰਡੀਅਨ ਨੈਸ਼ਨਲ ਕਾਂਗਰਸ
ਜੈ ਸਿੰਘ 1967 ਜਨ ਸੰਘ
ਦਰਬਾਰਾ ਸਿੰਘ 1971 ਇੰਡੀਅਨ ਨੈਸ਼ਨਲ ਕਾਂਗਰਸ
ਚੋਧਰੀ ਬਲਵੀਰ ਸਿੰਘ 1977 ਭਾਰਤੀ ਲੋਕ ਦਲ
ਗਿਆਨੀ ਜ਼ੈਲ ਸਿੰਘ 1980 ਇੰਡੀਅਨ ਨੈਸ਼ਨਲ ਕਾਂਗਰਸ
ਕੰਵਲ ਚੋਧਰੀ 1984 ਇੰਡੀਅਨ ਨੈਸ਼ਨਲ ਕਾਂਗਰਸ
ਕੰਵਲ ਚੋਧਰੀ 1989 ਇੰਡੀਅਨ ਨੈਸ਼ਨਲ ਕਾਂਗਰਸ
ਕੰਵਲ ਚੋਧਰੀ 1991 ਇੰਡੀਅਨ ਨੈਸ਼ਨਲ ਕਾਂਗਰਸ
ਕਾਂਸ਼ੀ ਰਾਮ 1996 ਬਹੁਜਨ ਸਮਾਜ ਪਾਰਟੀ
ਕੰਵਲ ਚੋਧਰੀ 1998 ਇੰਡੀਅਨ ਨੈਸ਼ਨਲ ਕਾਂਗਰਸ
ਚਰਨਜੀਤ ਸਿੰਘ 1999 ਇੰਡੀਅਨ ਨੈਸ਼ਨਲ ਕਾਂਗਰਸ
ਅਭਿਨਾਸ ਰਾਏ ਖੰਨਾ 2004 ਭਾਰਤੀ ਜਨਤਾ ਪਾਰਟੀ
ਸੰਤੋਸ਼ ਚੋਧਰੀ 2009 ਇੰਡੀਅਨ ਨੈਸ਼ਨਲ ਕਾਂਗਰਸ