ਲੋਕ ਸਭਾ ਹਲਕਾ ਫਿਰੋਜਪੁਰ 

ਲੋਕ ਸਭਾ ਹਲਕਾ ਫਿਰੋਜਪੁਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1417 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1342488 ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਫ਼ਿਰੋਜ਼ਪੁਰ ਸਹਿਰ, ਫ਼ਿਰੋਜ਼ਪੁਰ ਦਿਹਾਤੀ, ਗੁਰੁ ਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ, ਮੁਕਤਸਰ ਪੈਂਦੇ ਹਨ।

ਲੋਕ ਸਭਾ ਮੈਂਬਰਾਂ ਦੀ ਸੂਚੀ :

ਐਮ ਪੀ ਦਾ ਨਾਮ ਸਾਲ ਪਾਰਟੀ
ਬਹਾਦੁਰ ਸਿੰਘ 1951 ਸ਼੍ਰੋਮਣੀ ਅਕਾਲੀ ਦਲ
ਇਕਬਾਲ ਸਿੰਘ 1954 ਇੰਡੀਅਨ ਨੈਸ਼ਨਲ ਕਾਂਗਰਸ
ਇਕਬਾਲ ਸਿੰਘ 1957 ਇੰਡੀਅਨ ਨੈਸ਼ਨਲ ਕਾਂਗਰਸ
ਇਕਬਾਲ ਸਿੰਘ 1962 ਇੰਡੀਅਨ ਨੈਸ਼ਨਲ ਕਾਂਗਰਸ
ਇਕਬਾਲ ਸਿੰਘ 1967 ਇੰਡੀਅਨ ਨੈਸ਼ਨਲ ਕਾਂਗਰਸ
ਗੁਰਦਾਸ ਸਿੰਘ ਬਾਦਲ 1971 ਸ਼੍ਰੋਮਣੀ ਅਕਾਲੀ ਦਲ
ਮਹਿੰਦਰ ਸਿੰਘ ਸਾਏਬਾਲਾ 1977 ਸ਼੍ਰੋਮਣੀ ਅਕਾਲੀ ਦਲ
ਗੁਰਦਿਆਲ ਸਿੰਘ ਢਿੱਲੋਂ 1985 ਇੰਡੀਅਨ ਨੈਸ਼ਨਲ ਕਾਂਗਰਸ
ਧਿਆਨ ਸਿੰਘ ਮੰਡ 1989 ਅਜ਼ਾਦ
ਮੋਹਣ ਸਿੰਘ ਫਲੀਆਂਵਾਲਾ 1996 ਬਹੁਜਨ ਸਮਾਜ ਪਾਰਟੀ
ਜ਼ੋਰਾ ਸਿੰਘ ਮਾਨ 1998 ਸ਼੍ਰੋਮਣੀ ਅਕਾਲੀ ਦਲ
ਜ਼ੋਰਾ ਸਿੰਘ ਮਾਨ 1999 ਸ਼੍ਰੋਮਣੀ ਅਕਾਲੀ ਦਲ
ਜ਼ੋਰਾ ਸਿੰਘ ਮਾਨ 2004 ਸ਼੍ਰੋਮਣੀ ਅਕਾਲੀ ਦਲ
ਸ਼ੇਰ ਸਿੰਘ ਘੁਬਾਇਆ 2009 ਸ਼੍ਰੋਮਣੀ ਅਕਾਲੀ ਦਲ
ਸ਼ੇਰ ਸਿੰਘ ਘੁਬਾਇਆ 2014 ਸ਼੍ਰੋਮਣੀ ਅਕਾਲੀ ਦਲ
ਸੁਖਬੀਰ ਸਿੰਘ ਬਾਦਲ 2019 ਸ਼੍ਰੋਮਣੀ ਅਕਾਲੀ ਦਲ