ਪੰਜਾਬ ਦੇ ਵਿਧਾਨ ਸਭਾ ਹਲਕੇ

ਪੰਜਾਬ ਦੇ ਵਿਧਾਨ ਸਭਾ ਹਲਕੇ
ਪੰਜਾਬ ਵਿਧਾਨ ਸਭਾ ਵੋਟਰਾਂ ਦੁਆਰਾ ਚੁਣੀ ਹੋਈ 117 ਮੈਂਬਰੀ ਇੱਕ ਸਦਨੀ ਵਿਧਾਨ ਸਭਾ ਹੈ। ਇਹਨਾਂ ਦੀ ਚੋਣ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਕੀਤੀ ਜਾਂਦੀ ਹੈ। ਹਲਕੇ ਵਿੱਚੋਂ ਚੁਣਿਆ ਹੋਇਆ ਮੈਂਬਰ ਵਿਧਾਨ ਸਭਾ ਮੈਂਬਰ (Member of Legislative Assembly) ਅਖਵਾਉਂਦਾ ਹੈ। ਪੰਜਾਬ ਵਿਧਾਨ ਸਭਾ ਦਾ ਇਤਿਹਾਸ ਬ੍ਰਿਟਿਸ਼ ਰਾਜ ਸਮੇਂ ਭਾਰਤ ਸਰਕਾਰ ਐਕਟ 1919 ਅਧੀਨ ਇੱਕ ਕਾਰਜਕਾਰੀ ਕੌਂਸਲ ਜਿਸਦਾ ਨਾਂ “ਭਾਰਤੀ ਕੌਂਸਲਾਂ ਨਿਕਟ 1861” ਅਧੀਨ ਪੰਜਾਬ ਵਿੱਚ ਹੋਂਦ ਵਿੱਚ ਲਿਆ ਗਿਆ