ਸ਼ਾਹਮੁਖੀ ਲਿੱਪੀ

ਸ਼ਾਹਮੁਖੀ ਲਿੱਪੀ

ਸ਼ਾਹਮੁਖੀ ਲਿੱਪੀ ਇੱਕ ਪਰਸੋ-ਅਰਬੀ ਵਰਣਮਾਲਾ ਹੈ ਜਿਸਨੂੰ ਪੰਜਾਬ ਵਿੱਚ ਮੁਸਲਿਮ ਧਰਮ ਦੇ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ - ‘ਰਾਜੇ ਦੇ ਮੁੱਖ ਤੋਂ’ । ਇਹ ਪੱਛਮੀ ਪੰਜਾਬੀ ਦੀ ਦੂਜੀ ਲਿੱਪੀ ਹੈ ਜੋ ਕਿ ਆਮ ਤੌਰ ਉੱਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ । ਸ਼ਾਹਮੁਖੀ ਲਿੱਪੀ ਗੁਰਮਖੀ ਲਿੱਪੀ