ਮਾਂ-ਬੋਲੀ ਸ਼ਬਦ ਸਾਡੇ ਜ਼ਿਹਨ ਵਿੱਚ ਆਉਂਦਿਆਂ ਹੀ ਅਸੀਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਸਾਨੂੰ ਜਨਮ ਦੇਣ ਵਾਲੀ ਮਾਂ ਦੇ ਕੰਨੋਂ ਸਾਨੂੰ ਸੁਣਨ ਵਾਲੇ ਬੋਲ ਮਾਂ-ਬੋਲੀ ਹੁੰਦੀ ਹੈ। ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਨ ਸਮੇਂ ਮਾਂ ਇੱਕ ਵੱਖਰੇ ਹੀ ਮਮਤਾ ਭਰੇ ਅੰਦਾਜ਼ ਵਿੱਚ ਆਪਣੇ ਬੱਚੇ ਨੂੰ ਲਾਡ ਲੜਾਉਂਦੀ ਹੈ। ਅੱਗੋਂ ਬੱਚਾ ਵੀ ਮਾਂ ਦੀ ਬੋਲੀ ਨੂੰ ਇੱਕ ਤਰਾਂ ਨਾਲ ਸਮਝਦਾ ਹੋਇਆ ਆਪਣੀ ਤੋਤਲੀ ਆਵਾਜ ਨਾਲ ਮੁਸਕਰਾਹਟਾਂ
ਪੰਜਾਬੀ ਭਾਸ਼ਾ ਦਾ ਇਤਿਹਾਸ
ਗੁਰੂਆਂ ਪੀਰਾਂ ਤੇ ਵੈਦਿਕ ਜ਼ੁਬਾਨ ‘ਪੰਜਾਬੀ’ ਹਜ਼ਾਰ-ਬਾਰਾਂ ਸੌ ਜਾਂ 1400 ਸਾਲ ਨਹੀਂ ਬਲਕਿ 5500 ਸਾਲ ਪੁਰਣੀ ਭਾਸ਼ਾ ਹੈ। ਅਕਾਦਮਿਕ ਵਿਦਵਾਨਾਂ ਤੇ ਭਾਸ਼ਾ ਮਾਹਿਰਾਂ ਦੇ ਬੇਸ਼ੱਕ ਇਸ ਬਾਰੇ ਆਪੋ-ਆਪਣੇ ਮੱਤ ਹਨ ਪਰ ਉਪਰੋਕਤ ਕਥਨ ਦੀ ਸੱਚਾਈ ਬਾਰੇ ਲਿਖਤੀ ਹਵਾਲਾ ਮੌਜੂਦ ਹੈ। ਡਾ. ਜਸਪਾਲ ਸਿੰਘ ਮਿਆਲ (ਅਮਰੀਕਨ ਮਾਹਰ) ਨੇ ਆਪਟੀ ਅੰਗਰੇਜ਼ੀ ਭਾਸ਼ਾ ’ਚ ਲਿਖੀ ਪੁਸਤਕ ‘ਪੰਜਾਬੀ ਇਜ਼ 5500 ਈਅਰਜ਼ ਓਲਡ ਲੈਂਗੂਏਜ਼’ ’ਚ ਬਹੁ- ਨੁਕਤੀ ਦਲੀਲਾਂ ’ਤੇ ਹਵਾਲਿਆ ਨਾਲ ਇਸ ਗੱਲ ਨੂੰ ਸਪੱਸ਼ਟ