ਭਾਰਤ ਦੇ 1947 ਵਿੱਚ ਆਜ਼ਾਦ ਹੋਣ ਪਿੱਛੋਂ 1966 ਦੇ ਪੰਜਾਬ ਦੇ ਪੁਨਰਗਠਨ ਤੱਕ ਪੰਜਾਬ ਭਾਰਤ ਦੇਸ਼ ਦਾ ਇੱਕ ਰਾਜ ਸੀ । ਇਸ ਵਿੱਚ ਆਜ਼ਾਦ ਭਾਰਤ ਤੋਂ ਪਹਿਲਾਂ ਬ੍ਰਿਟਿਸ਼ ਹਕੂਮਤ ਅਧੀਨ ਭਾਰਤੀ ਪੰਜਾਬ ਵਿੱਚ ਉਹ ਇਲਾਕੇ ਪੈਂਦੇ ਸਨ ਜੋ 1947 ਵਿੱਚ ਭਾਰਤ-ਪਾਕ ਵੰਡ ਸਮੇਂ ਰਰੈਡਕਖਲਫ ਕਮਿਸ਼ਨ ਵੱਲੋਂ ਭਾਰਤ-ਪਾਕ ਵੰਡ ਵੇਲੇ ਸਾਂਝੇ ਪੰਜਾਬ ਦੀ ਵੰਡ ਮਗਰੋਂ ਪੂਰਬੀ ਪੰਜਾਬ ਭਾਵ ਭਾਰਤੀ ਪੰਜਾਬ ਨੂੰ ਛੱਡੇ ਗਏ ਸਨ । ਇਸ ਮਗਰੋਂ ਭਾਰਤ-ਪਾਕ ਵੰਡ ਹੋਣ ‘ਤੇ