ਈ-ਰਸਾਲਾ (e Magazine)

ਸੁੰਦਰ ਲਿਖਾਈ
ਅਜੋਕੇ ਸਮੇਂ ` ਚ ਇਹ ਗਾਲ ਆਮ ਦੇਖਣ ਨੂੰ ਮਿਲਦੀ ਹੈ ਕਿ ਵਿਦਿਆਰਥੀਆਂ ਦੀ ਲਿਖਾਈ ਮਾੜੀ ਹੁੰਦੀ ਜਾ ਰਹੀ ਹੈ । ਲਿਖਾਈ ਨੂੰ ਸੁੰਦਰ ਕਰਨ ਲਈ ਅਧਿਆਪਕਾਂ , ਮਾਪਿਆਂ ਤੇ ਵਿਦਿਆਰਥੀਆਂ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ। ਸੁੰਦਰ ਲਿਖਾਈ ਲਈ ਗੁਣਾਂ ਦਾ
ਕੌਣ ਸਨ ਸੰਤ ਨਾਭ ਦਾਸ ਜੀ ?
ਸੰਤ ਨਾਭ ਦਾਸ ਜੀ ਇੱਕ ਮਹਾਨ ਸੰਤ ਸਨ , ਜਿੰਨ੍ਹਾਂ ਦਾ ਜਨਮ 1537 ਈਸਵੀ ਵਿੱਚ ਤੇਲੰਗਾਨਾ ਵਿੱਚ ਗੋਦਾਵਰੀ ਨਦੀ ਦੇ ਕੰਢੇ ਭਦਰਚਲਮ ਦੁਮਨਾ ਕਬੀਲੇ ਵਿੱਚ ਹੋਇਆ। ਆਪ ਨੂੰ ਬਚਪਨ ‘ਚ ਨਰਾਇਣ ਦਾਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ । ਬੜੇ ਦੁੱਖ ਦੀ ਗੱਲ
ਖ਼ਾਲਸਾ ਸਿਰਜਣਾ
ਅੱਜ ਖ਼ਾਲਸਾ ਜਾਣਾ ਸਿਰਜਿਆ,ਗੁਰੂ ਮਨ ਵਿਚ ਲਈ ਧਾਰ। ਅਕਾਲ ਪੁਰਖ ਦੀ ਵੱਖਰੀ,ਹੁਣ ਹੋ ਜਾਊ ਫ਼ੌਜ ਤਿਆਰ। ਮੁਗ਼ਲਾਂ ਦਾ ਕਰਨਾ ਖ਼ਾਤਮਾ,ਭੈੜੇ ਰਾਜ ਦਾ ਅਤਿਆਚਾਰ। ਵਿਸਾਖੀ ਮਾਹ ਵਸਾਖ ਦੀ , ਬਣ ਜਾਣਾ ਖ਼ਾਸ ਤਿਉਹਾਰ। ਅਨੰਦਪੁਰ ਸਾਹਿਬ ਸਟੇਜ ਤੋਂ ਲਹਿਰਾਈ
ਪਸ਼ੂ ਧਨ
ਪਰਮਾਤਮਾ ਨੇ ਮਨੁੱਖ ਨੂੰ ਬੋਲਣ , ਸੋਚਣ , ਸਮਝਣ , ਹੱਸਣ , ਖੇਡਣ ਤੇ ਅਗਾਂਹ ਵਧਣ ਦੀ ਦਾਤ ਬਾਕੀ ਜੀਵਾਂ ਨਾਲੋਂ ਅਧਿਕ ਪ੍ਰਦਾਨ ਕੀਤੀ ਹੈ । ਇਸੇ ਕਰਕੇ ਹੀ ਮਨੁੱਖ ਨੇ ਬਾਕੀ ਜੀਵ – ਜੰਤੂਆਂ ‘ ਤੇ ਕਾਬੂ ਪਾਉਣ ਅਤੇ ਉਨ੍ਹਾਂ ਤੋਂ ਲਾਹੇਵੰਦ ਕੰਮ ਲੈਣ ਲਈ
ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਮਹਾਨ ਚਿੰਤਕ ਸਰ ਮੈਕਸ ਆਰਥਰ !
ਭਾਰਤ ਉੱਤੇ ਬ੍ਰਿਟਿਸ਼ ਰਾਜ ਸਮੇਂ ਸਰ ਮੈਕਸ ਆਰਥਰ ਮੈਕਲਫ ਨਾਮਕ ਅੰਗਰੇਜ਼ ਅਫਸਰ ਦੇ ਦਿਲ ਵਿੱਚ ਸਿੱਖ ਧਰਮ ਪ੍ਰਤੀ ਬਹੁਤ ਸਤਿਕਾਰ , ਇੱਜ਼ਤ ਅਤੇ ਸ਼ਰਧਾ ਦੀ ਭਾਵਨਾ ਸੀ । ਉੱਨ੍ਹਾਂ ਨੇ ਸਿੱਖ ਧਰਮ ਦੇ ਮਹਾਨ ਗ੍ਰੰਥ , ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ
ਬੇਬੇ ਦੀ ਢਾਈ ਆਲੀ “ਚਾਹ”
“ਮਾਂ ਬੋਲੀ ਨੂੰ ਸਮਰਪਿਰਤ” ਪੰਜਾਬੀ ਦਿਵਸ ਬੇਬੇ ਹਮੀਰ ਕੌਰ ਨੇ ਬਾਹਰਲੇ ਘਰੋਂ ਕੰਮ ਧੰਦੇ ਨਬੇੜ, ਬੀਹੀ ‘ਚ ਕੌਲ਼ੇ ਨਾਲ ਟੋਕਰਾ ਟੋਡਾ ਕਰ ਅਣਘੜਤ ਫੱਟਿਆਂ ਵਾਲਾ ਦਰਵਾਜਾ ਖੋਲਣ ਸਾਰ ਸਾਡੀ ਗੁੱਡੀ ਭੂਆ ਨੂੰ ਥਕੇਵੇਂ ਭਰੀ ਆਵਾਜ ਮਾਰਨੀ ..... ਬੀਬੋ! ਢਾਈ
ਵੋਟ ਜ਼ਰੂਰ ਪਾਉਣੀ ਆ
ਵੋਟ ਜ਼ਰੂਰ ਪਾਉਣੀ ਆ ਇਕ- ਇਕ ਵੋਟ ਦੀ ਅਹਿਮੀਅਤ, ਸਿਆਹੀ ਉਂਗਲ ਤੇ ਲਗਵਾਉਣੀ ਆ ਤਾਕਤ ਆਪਣੀ ਦਿਖਾਉਣੀ ਆ, ਦੋਸਤੋ ਵੋਟ ਜ਼ਰੂਰ ਪਾਉਣੀ ਆ... ਧਰਮ ਜਾਤ ਤੋਂ ਉੱਪਰ ਉੱਠਕੇ, ਚੰਗਾ ਨੇਤਾ ਹੈ ਚੁਣਨਾ ਡਿਊਟੀ ਆਪਣੀ ਸਹੀ ਨਿਭਾਉਣੀ ਆ, ਆਪਾ ਵੋਟ ਜ਼ਰੂਰ
ਮੇਰਾ ਪੰਜਾਬ
ਸੁਪਨਾ ਪੰਜਾਬੀਆਂ ਦਾ ਕਿਤੇ ਟੁੱਟ ਜਾਵੇ ਨਾ ਪੈਰਾਂ 'ਚ ਗ਼ੁਲਾਮੀ ਦੀ ਜੰਜ਼ੀਰ ਕੋਈ ਪਾਵੇ ਨਾ ਆਪੋ 'ਚ ਮਾਰ-ਧਾੜ ਜੰਗ ਲੱਗ ਜਾਵੇ ਨਾ ਉੱਕ ਗਿਆ ਮੰਜ਼ਿਲ ਤੋਂ ਡਾਂਡੇ-ਮੀਂਡੇ ਜਾਂਵਦਾ ਮਨ ਮੇਰਾ ਵੇਖ ਵੇਖ ਡੂੰਘਾ ਪਛਤਾਂਵਦਾ ਸੁਪਨੇ ਬਗ਼ੇਰ ਬੜਾ ਕਠਿਨ ਹੁੰਦਾ
ਬੋਲਣਾ ਵੀ ਇਕ ਕਲਾ ਹੈ।
ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਆਪਣੇ ਵਿਚਾਰ, ਭਾਵਨਾਵਾਂ, ਜਜ਼ਬਾਤ, ਸੋਚ ਆਦਿ ਲਿਖ ਕੇ ਜਾਂ ਬੋਲ ਕੇ ਬਿਆਨ ਕਰਦੇ ਹਾਂ। ਇਨ੍ਹਾਂ ਦੇ ਪ੍ਰਗਟਾਵੇ ਲਈ ਅਸੀਂ ਲਫ਼ਜ਼ਾਂ ਦੀ ਵਰਤੋਂ ਕਰਦੇ ਹਾਂ। ਇਹ ਲਫ਼ਜ਼ ਹੀ ਸਾਡਾ ਅਸਲੀ ਗਹਿਣਾ ਹੁੰਦੇ ਹਨ। ਜਿੰਨਾ ਦੀ ਮਦਦ
ਕਿਸਮਤ ਦੀ ਖੇਡ
ਅਲਿਫ਼ ਲੈਲਾ ਪੁਰਾਣੇ ਸਮੇਂ ਖ਼ੁਰਾਸਾਨ ਵਿਚ ਇਕ ਬੁੱਢਾ ਸੌਦਾਗਰ ਰਹਿੰਦਾ ਸੀ । ਉਸਦਾ ਇਕੋ ਇਕ ਲੜਕਾ ਸੀ ਜਿਸ ਦਾ ਨਾਂ ਅਲੀਸ਼ੇਰ ਸੀ । ਇਕ ਦਿਨ ਉਸ ਸੌਦਾਗਰ ਨੇ ਅਲੀਸ਼ੇਰ ਨੂੰ ਆਪਣੇ ਕੋਲ ਸੱਦ ਕੇ ਕਿਹਾ, "ਵੇਖ, ਬੇਟਾ, ਹੁਣ ਮੈਂ ਬੁਢਾ ਹੋ ਗਿਆਂ, ਪਤਾ