ਈ-ਰਸਾਲਾ (e Magazine)

ਗੀਤ
ਨਸ਼ਿਆਂ ਦੇ ਵਿੱਚ ਵਹਿੰਦੀਆਂ ਧੀਆਂ ਪੰਜਾਬ ਦੀਏ ਨੀ ਧੀਏ! ਹਾਏ ਨੀ ! ਦਿਲ ਤੇਰੇ ਵਿਚ ਕੀ ਏ ? ਤੈਨੂੰ ਦੱਸ ਪੈ ਜਾਉਗਾ ਜੇ ਤੂੰ ਨਸ਼ਿਆਂ ਵਿਚ ਵਹਿ ਗਈ ਤਾਂ ਬਾਕੀ ਕੀ ਰਹਿ ਜਾਊਗਾ ਜੇ ਤੂੰ ਐਝੜ ਰਸਤੇ ਪੇ ਗਈ ਤਾਂ ਬਾਕੀ ਕੀ ਰਹਿ ਜਾਊਗਾ ਹੋ ਮਦਹੋਸ਼ ਨਸ਼ੇ
ਤੋਪਿਆਂ ਵਾਲ਼ੀ ਕਮੀਜ਼
ਗੱਲ 1989-90 ਦੀ ਹੋਣੀ ਐ । ਜਦੋਂ ਹੈ ਹਰ ਪਾਸੇ ਅੱਤਵਾਦ ਜਾ ਇਹ ਕਹਿ ਲਵੋ ਬਗ਼ਾਵਤੀ ਸੁਰਾਂ ਦਾ ਦੌਰ ਸੀ। ਰਾਣੂੰ 6-7ਵੀਂ ਜਮਾਤ ਵਿੱਚ ਪੜ੍ਹਦਾ ਸੀ । ਸਾਂਵਲਾ ਜਿਹਾ ਰੰਗ ਖਿੱਲਰੇ ਜਿਹੇ ਵਾਲ਼ ,ਲੈ ਦੇ ਕੇ ਇੱਕੋ ਇੱਕ ਵਰਦੀ ਵਾਲ਼ਾ ਕਮੀਜ਼। ਜਿਸ ਨੂੰ
ਅਹਿਸਾਸ
ਮੰਜ਼ਿਲ 'ਤੇ ਪਹੁੰਚ ਕੇ ਮਿਹਤਨ ਦਾ ਅਹਿਸਾਸ ਹੋ ਜਾਂਦਾ ਹੈ। ਕਰਕੇ ਮੁਸੱਕਤ ਜਦ ਕੋਈ ਇਮਤਿਹਾਂ `ਚੋਂ ਪਾਸ ਹੋ ਜਾਂਦਾ ਹੈ। ਫਿਤਰਤ ਹੈ ਮਨੁੱਖ ਦੀ ਭੁੱਖ ਨੂੰ ਦੂਰ ਦੂਰ ਤੱਕ ਖਿਲਾਰਨਾ, ਜਦ ਇਹ ਮਿਟਦੀ ਨਹੀਂ ਤਾਂ ਫਿਰ ਉਹ ਨਿਰਾਸ ਹੋ ਜਾਂਦਾ ਹੈ। ਦੁਨੀਆ
ਜਲ ਹੀ ਜੀਵਨ
ਜਲ ਹੀ ਜੀਵਨ , ਜਲ ਹੀ ਕੁਦਰਤ , ਜਲ ਹੀ ਸਭ ਦਾ ਬਾਪ । ਜਿਸ ਨੇ ਜਲ ਦੀ ਕਦਰ ਨਾ ਜਾਈ , ਉਹ ਭੋਗੂ ਸੰਤਾਪ । ਪਹਿਲੀ ਗੱਲ ਪਵਿੱਤਰਤਾ ਦੀ , ਜਿਸ ਪੀਉ ਹੈ ਜੀਓ , ਜੋ ਇਸ ਨੂੰ ਅਪਵਿੱਤਰ ਕਰਦਾ , ਲੈਂਦਾ ਜਾਏ ਸਰਾਪ। ਧਰਤ ਦਾ ਪਾਈ ਮੁੱਕਦਾ ਜਾਂਦਾ , ਹੋਈ
ਧਰਤੀ ਦੀ ਪੁਕਾਰ
ਮੈਂ ਧਰਤੀ ਪਾਲਕ ਜੀਵਾਂ ਦੀ, ਆਦਿ ਕਾਲ ਤੋਂ ਵਿੱਚ ਸੰਸਾਰ । ਅਕ੍ਰਿਤਘਣ ਇਨਸਾਨ ਕਦੇ, ਮੇਰੀ ਸੁਣਦੇ ਨਹੀਂ ਪੁਕਾਰ । ਜੱਰਾ ਜੱਰਾ ਜਹਿਰੀਲਾ ਕਰਤਾ, ਜਹਿਰਾਂ ਦੇ ਦੇ ਕੇ ਮੈਨੂੰ , ਮੈਂ ਵੀ ਤਾਹੀਓਂ ਜਹਿਰਾਂ ਵੰਡਦੀ, ਸਹਿਰ, ਪਿੰਡ ਤੇ ਵਿੱਚ ਬਾਜਾਰ। ਨਿਰਮਲ
'Lehmberginni' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ 'Bigg Boss' ਫੇਮ ਮਾਹਿਰਾ ਸ਼ਰਮਾ
ਬਿੱਗ ਬੌਸ 13 ਫੇਮ ਟੀਵੀ ਅਦਾਕਾਰਾ ਮਾਹਿਰਾ ਸ਼ਰਮਾ ਛੋਟੇ ਪਰਦੇ 'ਤੇ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਦਾ ਜਾਦੂ ਬਿਖੇਰਨ ਤੋਂ ਬਾਅਦ ਹੁਣ ਵੱਡੇ ਪਰਦੇ 'ਤੇ ਆਪਣਾ ਜਾਦੂ ਚਲਾਉਣ ਲਈ ਤਿਆਰ ਹੈ। ਟੀਵੀ ਦੀ ਦੁਨੀਆ 'ਤੇ ਰਾਜ ਕਰਨ ਤੋਂ ਬਾਅਦ ਮਾਹਿਰਾ ਹੁਣ
ਗਜ਼ਲ
ਪੀੜ, ਬੇਚੈਨੀ, ਤਣਾਅ, ਆਵਾਰਗੀ ਕਿਉਂ? ਪਤਾ ਕਰੋ। ਚੁੱਪ ਦੀ ਹਰ ਤਹਿ ਦੇ ਅੰਦਰ ਖਲਬਲੀ ਕਿਉਂ? ਪਤਾ ਕਰੋ। ਦਰਦ, ਮਾਤਮ, ਰੁਦਨ, ਬਿਰਹਾ, ਤੇ ਉਦਾਸੀ ਸੁਰਾਂ 'ਚ ਹੈ, ਕੂਕਦੀ ਹੈ ਇਸ ਤਰ੍ਹਾਂ ਇਹ ਬੰਸਰੀ ਕਿਉਂ? ਪਤਾ ਕਰੋ। ਚੰਨ, ਸੂਰਜ, ਦੀਪ, ਜੁਗਨੂੰ, ਤੇ
ਗਜ਼ਲ
ਬੇਚੈਨ ਰੂਹ ਅਸਾਡੀ ਭਟਕਣ ਤੋਂ ਮੁਕਤ ਹੋਈ ਸਾਜ਼ਾਂ ਨੂੰ ਛੂਹ ਲਿਆ ਜਦ, ਰਾਗਾਂ ਨੂੰ ਗਾ ਲਿਆ ਜਦ। ਮੰਜ਼ਿਲ ਵੈਰਾਗ ਵਾਲ਼ੀ, ਸਾਨੂੰ ਨਸੀਬ ਹੋਈ, ਇੱਕ ਗੀਤ ਇਸ਼ਕ ਭਿੱਜਾ ਹੋਠੀਂ ਸਜਾ ਲਿਆ ਜਦ। ਰਾਗਾਂ ਨੂੰ ਸੁਨਣ ਆਏ, ਕੁਦਰਤ ਦੇ ਸਭ ਬਾਸ਼ਿੰਦੇ। ਅਸਮਾਨ ਦੇ
ਬੁਝਾਰਤਾਂ
1. ਬੁਝਾਰਤ – ਖੰਭ ਨਹੀਂ ਪਰ ਉੱਡਦਾ ਹੈ ਨਾ ਹੱਡੀਆਂ ਨਾ ਮਾਸ ਬੰਦੇ ਚੁੱਕ ਕੇ ਉੱਡ ਜਾਂਦਾ ਹੈ ਹੋਵੇ ਨਾ ਕਦੇ ਉਦਾਸ? ਜਵਾਬ – ਹਵਾਈ ਜਹਾਜ਼ ! 2. ਬੁਝਾਰਤ – ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ
ਆਮ ਆਦਮੀ
ਇੱਜਤ ਦੀ ਰੋਟੀ, ਕੱਪੜਾ ਤੇ ਛੱਤ ਮਿਲ ਜਾਵੇ, ਇਸੇ ਸੋਚ, ਸੋਚਾਂ ਵਿੱਚ, ਪਾਇਆ ਆਮ ਆਦਮੀ।। ਭਾਵੇਂ ਗੋਰੇ, ਭੂਰਿਆਂ ਜਾਂ ਕਾਲਿਆਂ ਦਾ ਰਾਜ ਹੋਵੇ, ਸਦਾ ਦੁਖੀ ਕੀਤਾ ਤੇ, ਰੁਆਇਆ ਆਮ ਆਦਮੀ।। ਦੇਸ਼ ਕੌਮ ਖਤਰੇ 'ਚ, ਕਹਿਣ ਵਾਲਾ ਹੋਰ ਹੁੰਦਾ, ਦੰਗਿਆਂ ਦੇ