ਈ-ਰਸਾਲਾ (e Magazine)

ਕਵਿਤਾ
ਦੇਸ਼ ਮੇਰੇ ਦੇ ਬੱਚਿਓ !. ਗੱਲ ਸਭ ਨੂ ਇਹੋ ਦੱਸਿਓ, ਜ਼ਰਾ ਸੁਣ ਲਓਂ ਨਾਲ ਧਿਆਲ, ਜੀਵਨ ਨੂੰ ਜੇ ਸਫ਼ਲ ਬਣਾਉਣਾ, ਹਾਸਿਲ ਕਰੋ ਗਿਆਨ, ਜਿੰਦਗੀ ਨੂੰ ਜੇ ਹੈ ਚਮਕਾਉਣਾ, ਹਾਸਿਲ ਕਰੋ ਗਿਆਨ। ਅਨਪੜ੍ਹ ਰਹਿ ਕੇ ਕੋਈ ਵੀ ਹੁਣ ਨ੍ਹੇਰਾ ਨਾ ਢੋਵੇ, ਵਿਚ
ਅਭਿਆਸ
ਕੁਝ ਪਾਉਣ, ਜਾਨਣ ਤੇ ਬਣਨ ਲਈ ਕਰਨਾ ਅਭਿਆਸ ਜ਼ਰੂਰੀ ਏ। ਅਭਿਆਸ ਕਰਨ ਬਿਨ ਰਹਿ ਜਾਂਦੀ ਹਰ ਦਿਲ ਦੀ ਪਿਆਸ ਅਧੁਰੀ ਏ। ਕੀ ਹੋਰ ਅੱਗੇ ਤੇ ਕੀ ਕਿੱਦਾਂ ਇਹ ਸਭ ਕੁਝ ਨੂੰ ਸਮਝਣ ਦੇ ਲਈ, ਲਗਨ. ਮਿਹਨਤ ਤੇ ਸਿਰਤ ਕਰ, ਜੀਵਨ ਦੀ ਤਰਾਸ ਜ਼ਰੂਰੀ ਏ । ਗਿਆਨ
ਪਿੰਜਰੇ ਦਾ ਪੰਛੀ
ਅੰਬਰਾਂ ਵਿਚ ਉੱਡਣਾ ਚਾਹੁੰਦਾ ਸੀ, ਜੋ ਪੰਛੀ ਦੇ ਮਨ ਭਾਉਂਦਾ ਸੀ ਮਿੱਤਰਾਂ ਸੰਗ ਸੋਰ ਮਚਾਉਂਦਾ ਸੀ, ਅੱਜ ਵਿਚ ਭੁਲੇਖੇ ਪੈ ਗਿਆ ਪਿੰਜਰੇ ਦਾ ਪੰਛੀ ਬੱਸ ਪਿੰਜਰੇ ਜੋਗਾ ਰਹਿ ਗਿਆ, ਪਿੰਜਰੇ ਦਾ ਪੰਛੀ ਕਿਤੇ ਉਡਾਰੀ ਲਾ ਨਹੀਂ ਸਕਦਾ, ਸੱਜੇ ਖੱਬੇ ਜਾ ਨਹੀਂ
ਨਹੀਂ ਪੁੱਗਦੀ ਸਰਦਾਰੀ ਅੱਜ ਕੱਲ੍ਹ
ਘਰ ਦਾ ਇੱਕ ਸਰਦਾਰ ਸੀ ਹੁੰਦਾ, ਟੱਥਰ ਕਹਿਣੇਕਾਰ ਸੀ ਹੁੰਦਾ ਸਾਂਝਾ ਸਭ ਕੈਮਕਾਰ ਸੀ ਹੁੰਦਾ, ਦੂਰ ਕਿਤੇ ਬਾਜ਼ਾਰ ਸੀ ਹੁੰਦਾ ਸੌਖੀ ਹੀ ਨਿਭ ਜਾਂਦੀ ਸੀ, ਨਾ ਚਿੰਤਾ ਜਿਹੀ ਬਿਮਾਰੀ ਬਾਪੂ ਦੀ ਸਰਦਾਰੀ ਘਰ ਵਿੱਚ ਨਹੀਂ ਪੁੱਗਦੀ ਪਤਨੀ ਆਖੇ ਮੇਰੀ ਮਰਜ਼ੀ
ਬੱਲੇ ਓ ਪੰਜਾਬ ਦਿਆ ਸੇਰ ਬੱਲਿਆ !
ਬੱਲੇ ਓ ਪੰਜਾਬ ਦਿਆ ਸੇਰ ਬੱਲਿਆ ! ਕਿਹੜੇ ਰਾਹ ਤੂੰ ਜਾਣਾ ਸੀ, ਕਿੱਧਰ ਚੱਲਿਆ ਚੜ੍ਹਦੀ ਜਵਾਨੀ ਤੇਰੀ ਮੱਤ ਮਰ ਗਈ ਜੱਗ `ਤੇ ਅਲਾਮਤਾਂ ਦਾ ਪਿੜ ਮੱਲਿਆ ਬੱਲੇ ਓ ਪੰਜਾਬ ਦਿਆ ਸੇਰ ਬੱਲਿਆ ! ਲਾਡ-ਲਾਡ ਵਿਚ ਬਚਪਨ ਲੰਘਿਆ, ਹੁੱਬ ਕੇ ਆਈ ਜਵਾਨੀ ਜੀਵਨ ਵਿਚ
ਗੀਤ
ਨਸ਼ਿਆਂ ਦੇ ਵਿੱਚ ਵਹਿੰਦੀਆਂ ਧੀਆਂ ਪੰਜਾਬ ਦੀਏ ਨੀ ਧੀਏ! ਹਾਏ ਨੀ ! ਦਿਲ ਤੇਰੇ ਵਿਚ ਕੀ ਏ ? ਤੈਨੂੰ ਦੱਸ ਪੈ ਜਾਉਗਾ ਜੇ ਤੂੰ ਨਸ਼ਿਆਂ ਵਿਚ ਵਹਿ ਗਈ ਤਾਂ ਬਾਕੀ ਕੀ ਰਹਿ ਜਾਊਗਾ ਜੇ ਤੂੰ ਐਝੜ ਰਸਤੇ ਪੇ ਗਈ ਤਾਂ ਬਾਕੀ ਕੀ ਰਹਿ ਜਾਊਗਾ ਹੋ ਮਦਹੋਸ਼ ਨਸ਼ੇ
ਤੋਪਿਆਂ ਵਾਲ਼ੀ ਕਮੀਜ਼
ਗੱਲ 1989-90 ਦੀ ਹੋਣੀ ਐ । ਜਦੋਂ ਹੈ ਹਰ ਪਾਸੇ ਅੱਤਵਾਦ ਜਾ ਇਹ ਕਹਿ ਲਵੋ ਬਗ਼ਾਵਤੀ ਸੁਰਾਂ ਦਾ ਦੌਰ ਸੀ। ਰਾਣੂੰ 6-7ਵੀਂ ਜਮਾਤ ਵਿੱਚ ਪੜ੍ਹਦਾ ਸੀ । ਸਾਂਵਲਾ ਜਿਹਾ ਰੰਗ ਖਿੱਲਰੇ ਜਿਹੇ ਵਾਲ਼ ,ਲੈ ਦੇ ਕੇ ਇੱਕੋ ਇੱਕ ਵਰਦੀ ਵਾਲ਼ਾ ਕਮੀਜ਼। ਜਿਸ ਨੂੰ
ਅਹਿਸਾਸ
ਮੰਜ਼ਿਲ 'ਤੇ ਪਹੁੰਚ ਕੇ ਮਿਹਤਨ ਦਾ ਅਹਿਸਾਸ ਹੋ ਜਾਂਦਾ ਹੈ। ਕਰਕੇ ਮੁਸੱਕਤ ਜਦ ਕੋਈ ਇਮਤਿਹਾਂ `ਚੋਂ ਪਾਸ ਹੋ ਜਾਂਦਾ ਹੈ। ਫਿਤਰਤ ਹੈ ਮਨੁੱਖ ਦੀ ਭੁੱਖ ਨੂੰ ਦੂਰ ਦੂਰ ਤੱਕ ਖਿਲਾਰਨਾ, ਜਦ ਇਹ ਮਿਟਦੀ ਨਹੀਂ ਤਾਂ ਫਿਰ ਉਹ ਨਿਰਾਸ ਹੋ ਜਾਂਦਾ ਹੈ। ਦੁਨੀਆ
ਜਲ ਹੀ ਜੀਵਨ
ਜਲ ਹੀ ਜੀਵਨ , ਜਲ ਹੀ ਕੁਦਰਤ , ਜਲ ਹੀ ਸਭ ਦਾ ਬਾਪ । ਜਿਸ ਨੇ ਜਲ ਦੀ ਕਦਰ ਨਾ ਜਾਈ , ਉਹ ਭੋਗੂ ਸੰਤਾਪ । ਪਹਿਲੀ ਗੱਲ ਪਵਿੱਤਰਤਾ ਦੀ , ਜਿਸ ਪੀਉ ਹੈ ਜੀਓ , ਜੋ ਇਸ ਨੂੰ ਅਪਵਿੱਤਰ ਕਰਦਾ , ਲੈਂਦਾ ਜਾਏ ਸਰਾਪ। ਧਰਤ ਦਾ ਪਾਈ ਮੁੱਕਦਾ ਜਾਂਦਾ , ਹੋਈ
ਧਰਤੀ ਦੀ ਪੁਕਾਰ
ਮੈਂ ਧਰਤੀ ਪਾਲਕ ਜੀਵਾਂ ਦੀ, ਆਦਿ ਕਾਲ ਤੋਂ ਵਿੱਚ ਸੰਸਾਰ । ਅਕ੍ਰਿਤਘਣ ਇਨਸਾਨ ਕਦੇ, ਮੇਰੀ ਸੁਣਦੇ ਨਹੀਂ ਪੁਕਾਰ । ਜੱਰਾ ਜੱਰਾ ਜਹਿਰੀਲਾ ਕਰਤਾ, ਜਹਿਰਾਂ ਦੇ ਦੇ ਕੇ ਮੈਨੂੰ , ਮੈਂ ਵੀ ਤਾਹੀਓਂ ਜਹਿਰਾਂ ਵੰਡਦੀ, ਸਹਿਰ, ਪਿੰਡ ਤੇ ਵਿੱਚ ਬਾਜਾਰ। ਨਿਰਮਲ