ਈ-ਰਸਾਲਾ (e Magazine)

ਬਾਲ ਗੀਤ
ਪਤੰਗਾਂ ਵਾਲਾ ਛੱਡ ਦੇ ਧਿਆਨ ਬੱਚਿਉ। ਇਨ੍ਹਾਂ ਲੈ ਲਈ ਮਾਸੂਮਾਂ ਦੀ ਜਾਨ ਬੱਚਿਉ। ਕੋਠੇ ਉੱਤੇ ਚੜ੍ਹ ਕੇ ਜਦੋਂ ਪਤੰਗ ਨੇ ਚੜਾਉਂਦੇ, ਵੇਖਦੇ ਆਕਾਸ਼ ਵੱਲ ਜਦੋਂ ਤੁਣਕੇ ਇਹ ਲਾਉਂਦੇ। ਫਿਰ ਪਿੱਛੇ ਵੱਲ ਰਹਿੰਦਾ ਨੀ ਧਿਆਨ ਬੱਚਿਉ, ਪਤੰਗਾਂ ਵਾਲਾ
ਬਾਲ ਗੀਤ
ਖੁੱਲ੍ਹ ਗਏ ਸਕੂਲ ਹੁਣ ਸਾਡੇ, ਮੁੜ ਪਰਤ ਰੌਣਕਾਂ ਆਈਆਂ। ਕੋਵਿਡ ਮਹਾਂਮਾਰੀ ਨੇ ਸੀ, ਸਾਡੀਆਂ ਨੀਂਦਾਂ ਦੂਰ ਭਜਾਈਆਂ। ਖੁੱਲ੍ਹ ਗਏ........................ ਹੋਗੀ ਚਾਹੇ ਆਨਲਾਈਨ ਪੜ੍ਹਾਈ, ਬਿਨ ਸਕੂਲ ਤੋਂ ਘਰੇ ਚੈਨ ਨਹੀਂ ਆਈ। ਹੁਣ ਵੜ ਕੇ ਵਿੱਦਿਆ
ਆਜਾ ਦੋਸਤਾ ਵੇ ਰਲ ਕੇ...
ਉੱਠ ਗ਼ਾਫ਼ਿਲਾ ਤੂੰ ਜਾਗ ਕਿਉਂ ਵੱਟ ਲਈ ਏ ਚੁੱਪ ਵੇ, ਫਿਰ ਪਊ ਪਛਤਾਉਣਾ ਜਦੋਂ ਟੁੱਕੇ ਗਏ ਰੁੱਖ ਵੇ। ਵੇ ਮਾਰ ਹੰਭਲਾ ਜ਼ਮੀਰਾਂ ਆਪਾਂ ਸੁੱਤੀਆਂ ਜਗਾਈਏ, ਆਜਾ ਦੋਸਤਾ ਵੇ ਰਲ ਕੇ ਰੱਖ, ਪਾਣੀ, ਪੰਛੀ ਬਚਾਈਏ। ਵਾਤਾਵਰਣ ਨੂੰ ਰੁੱਖ ਸਦਾ ਸਾਫ਼ ਨੇ ਬਣਾਉਂਦੇ
ਬਾਲ ਗੀਤ
ਕਿਸੇ ਦੀ ਨਾ ਕਰਦਾ ਸਮਾਂ ਇੰਤਜ਼ਾਰ ਬੱਚਿਓ, ਬੜੀ ਤੇਜ਼ ਹੈ ਇਹਦੀ ਰਫ਼ਤਾਰ ਬੱਚਿਓ। ਭੁੱਲ ਕੇ ਨਾ ਲਿਉ ਇਹ ਨੂੰ ਹੱਥਾਂ ’ਚੋਂ ਗਵਾ ਬੱਚਿਓ ਹੁਣ ਕਰ ਲਓ ਪੜ੍ਹਾਈਆਂ। ਗਏ ਪੇਪਰਾਂ ਦੇ ਦਿਨ ਨੇੜੇ ਆ ਬੱਚਿਓ। ਹੁਣ ਕਰ ਲਓ............................।
ਚੰਗੇ ਸਾਥੀ ਦਾ ਫਰਜ਼ ਨਿਭਾਉਂਦੀਆਂ ਹਨ ਪੁਸਤਕਾਂ
ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਉਸ ਦੀ ਬੁੱਧੀ ਦਾ ਵਿਕਾਸ ਹੋਦਾ ਹੈ। ਕਿਤਾਬਾਂ ਸਾਡੇ ਵਿਚਾਰ ਬਦਲ ਦਿੰਦੀਆਂ ਹਨ। ਵਧੀਆ ਕਿਤਾਬਾਂ ਪੜ੍ਹਨ ਨਾਲ ਬੰਦੇ ਦੇ
ਗਜ਼ਲ
ਪੈਦਾ ਕੀਤਾ ਬੰਦੇ ਵਿਚ ਪੈਸੇ ਨੇ ਹੰਕਾਰ ਹੈ। ਵੇਖੋ ਤਾਂਹੀ ਮਾਂ ਪਿਉ ਦਾ ਘੱਟ ਰਿਹਾ ਸਤਿਕਾਰ ਹੈ। ਪੁੱਤਰ ਲਿਪਟ ਤਿਰੰਗੇ ਵਿਚ ਜਦ ਬਾਪੂ ਘਰ ਆਇਆ, ਘਰ ਆ ਨੇਤਾ ਦੇ ਕੇ ਚੈਕ ਰਿਹਾ ਕਰਜ ਉਤਾਰ ਹੈ। ਮੋਹ ਮੁਹੱਬਤ ਰਿਸ਼ਤੇਦਾਰੀ ਨੂੰ ਬੰਦਾ ਭੁੱਲ ਕੇ, ਅਪਣੇ
ਗਜ਼ਲ
ਉਮਰ ਵਡੇਰੀ ਹੋ ਗਈ ਜੇ, ਕੰਮ ਰੁਕਦੇ ਰੁਕਦੇ ਕਰਿਆ ਕਰ। ਹੁਣ ਫੱਟੇ ਜਿੱਥੇ ਪਏ ਰਹਿਣ ਦੇ, ਨਾ ਚੁੱਕਦੇ ਚੁੱਕਦੇ ਕਰਿਆ ਕਰ। ਮਿੱਠੇ ਨੂੰ ਬਹੁਤਾ ਖਾਈਂ ਨਾ, ਤੂੰ ਜੀਅ ਐਵੇਂ ਲਲਚਾਈਂ ਨਾ, ਘੱਟ ਲੂਣ ਦੀ ਵਰਤੋਂ ਚੰਗੀ ਏ, ਨਾ ਭੁੱਕਦੇ ਭੁੱਕਦੇ ਕਰਿਆ ਕਰ। ਤਨ
ਮੈਂ ਤਾਂ ਮਾਸਟਰ ਬਣਨਾ
ਪੜ੍ਹ ਕੇ ਮੰਮੀ ਮੈਂ ਤਾਂ ਮਾਸਟਰ ਬਣਨਾ, ਮਾਸਟਰ ਜਾਂ ਫਿਰ ਮੰਮੀ ਡਾਕਟਰ ਬਣਨਾ। ਗੱਲ ਦਿਲ ਦੇ ਵਿੱਚ ਲਈ ਮੈਂ' ਧਾਰ ਮੰਮੀ, ਮਨ ਲਾ ਕੇ ਕਰੀ ਪੜ੍ਹਾਈ ਜਿਨ੍ਹਾਂ ਨੇ, ਗਏ ਵੱਡੀਆਂ ਮੱਲਾਂ ਉਹ ਮਾਰ ਮੰਮੀ। ਮਨ ਲਾ ਕੇ ਕਰੀ.............। ਬਣੇ ਡਾਕਟਰ ਖੋਜੀ
ਨਤੀਜਾ
ਕੀਤੀ ਦੱਬ ਕੇ ਪੜ੍ਹਾਈ ਆਈ ਰਾਸ ਦੋਸਤੋ, ਚੰਗੇ ਨੰਬਰਾਂ ਤੇ ਹੋ ਗਏ ਅਸੀਂ ਪਾਸ ਦੋਸਤੋ। ਪੜ੍ਹਾਈ ਤੋਂ ਰਹੇ ਜਿਹੜੇ ਕੰਨੀ ਕਤਰਾਉਂਦੇ, ਵੇਖੇ ਅੱਜ ਅਸੀਂ ਉਹ ਬੜਾ ਪਛਤਾਉਂਦੇ। ਸੁਣ ਕੇ ਨਤੀਜਾ ਪਰਤੇ ਘਰਾਂ ਨੂੰ ਨਿਰਾਸ਼ ਦੋਸਤੋ, ਚੰਗੇ ਨੰਬਰਾਂ ’ਤੇ
ਬਾਲ ਅਵਸਥਾ
ਬਾਲ ਅਵਸਥਾ ਗੱਲਾਂ ਚੰਗੀਆਂ ਲਓ ਸਿੱਖ, ਨਿਰਭਰ ਤੁਹਾਡੇ ਉੱਪਰ ਹੈ ਦੇਸ਼ ਦਾ ਭਵਿੱਖ। ਹੋ ਕੇ ਰਹਿਣਾ ਸਦਾ ਹੁਸ਼ਿਆਰ ਬੱਚਿਓ, ਖ਼ੁਰਾਕ, ਖੇਡਾਂ ਤੇ ਪੜ੍ਹਾਈ ਨੇ ਜ਼ਰੂਰੀ, ਤੁਸੀਂ ਨਸ਼ਿਆਂ ਦਾ ਹੋਣਾ ਨੀ ਸ਼ਿਕਾਰ ਬੱਚਿਓ। ਪੜ੍ਹਾਈ ਵਿੱਚ ਤੁਸੀਂ ਪੂਰਾ ਦਿਲ