ਈ-ਰਸਾਲਾ (e Magazine)

ਗੁਰਮੁੱਖੀ ਦਾ ਵਾਰਿਸ ਗੁਰਵੇਲ ਗੁਰੂ ਕੋਹਾਲਵੀ
ਪੰਜਾਬੀ ਮਾਂ ਬੋਲੀ ਦਾ ਜਿੰਨਾਂ ਨੂੰ ਇਸ਼ਕ ਲੱਗਾ ਸੋਹਣੀਆ ਨਿਭਾਉਦੇ ਨੇ ਜੁੰਮੇਵਾਰੀਆ ਨੂੰ ਸੋਹਣੇ ਸੋਹਣੇ ਸਾਹਿਤਕ ਮੰਚ ਸਜਾ ਕੇ ਸਨਮਾਨ ਮਿਲਣ ਫਿਰ ਕਲਮਾਂ ਪਿਆਰੀਆਂ ਨੂੰ ਬਣਕੇ ਸਾਹਿਤਕ ਜਗਤ ਵਿੱਚ ਗੁਰਮੁੱਖੀ ਦਾ ਵਾਰਿਸ ਸਾਹਿਤਕ ਜਗਤ ਵਿੱਚ ਸਾਰੇ ਛਾ
ਸ੍ਰ ਹਰਬਖਸ਼ ਸਿੰਘ
ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ
ਸਮੇਂ ਦਾ ਸੱਚ
ਮੇਰੇ ਰੰਗਲੇ ਪੰਜਾਬ ਦਾ ਦੇਖੋ ਕੀ ਏਹਨਾਂ ਨੇ ਹਾਲ ਬਣਾਇਆ ਏ ਅਜੇ ਤੀਕ ਨਾਂ ਰੌਣਕਾਂ ਪਰਤੀਆਂ ਨੇ ਜੋਰ ਤਿੰਨਾਂ ਤਿਰਾਂ ਨੇ ਲਾਇਆ ਏ ਨਸ਼ਾ ਮੁਕਤ ਦੀ ਗੱਲ ਕਰ ਰਹੇ ਸਨ ਨਸ਼ਾ ਜੇਲਾਂ ਚੋਂ ਬੰਦ ਨਾਂ ਹੋਇਆ ਏ ਨਸ਼ੇ ਨਾਲ ਜੁਵਾਨੀ ਰੋਜ ਮਰ ਰਹੀ ਏ ਹਰ ਰੋਜ ਇੱਕ
ਸਮੇਂ ਦੀ ਕਦਰ
ਸਮੇਂ ਦੀ ਬੱਚਿਓ ਕਦਰ ਕਰੋ, ਪ੍ਰਾਪਤੀਆਂ ਨਾਲ਼ ਝੋਲ਼ੀ ਭਰੋ। ਸਮੇਂ ਦੀ ਜੋ ਕਦਰ ਨੇ ਕਰਦੇ, ਜੀਵਨ ਵਿੱਚ ਨਹੀਉਂ ਹਰਦੇ। ਸਮੇਂ ਸਿਰ ਹੀ ਸਕੂਲੇ ਆਓ, ਸਕੂਲੋਂ ਸਿੱਧੇ ਘਰ ਨੂੰ ਜਾਓ। ਸਮੇਂ ਦੀ ਤੁਸੀਂ ਵੰਡ ਬਣਾਓ, ਓਵੇਂ ਆਪਣਾ ਕੰਮ ਮੁਕਾਓ। ਸੈਰ ਦੇ ਲਈ ਵੀ
ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਸ਼੍ਰੀ ਗੁਰੂ ਅਰਜਨ ਦੇਵ ਜੀ
ਆਓ ਪਿਆਰੀ ਸੰਗਤੇ ਜਾਣੀਏ, ਸ਼੍ਰੀ ਗੁਰੁ ਅਰਜਨ ਦੇਵ ਜੀ ਬਾਰੇ। ਕਿੱਥੇ ਉਹਨਾਂ ਅਵਤਾਰ ਧਾਰਿਆ, ਕਿਹੜੇ ਕੀਤੇ ਕੰਮ ਸੀ ਨਿਆਰੇ। ਸੰਨ ਪੰਦਰਾਂ ਸੌ ਤਰੇਹਟ ਦੀ ਸੀ, ਸੰਗਤੇ ਤਾਰੀਕ ਓਦੋਂ ਦੋ ਮਈ। ਸੰਤ ਸਰੂਪ ਬਾਲ ਹੈ ਜਨਮਿਆਂ, ਸਾਰੇ ਜਗ ਵਿੱਚ ਗੱਲ ਸੀ ਗਈ।
ਸਾਹਿਤ ਨਾਲ ਗੂੜ੍ਹੀਆਂ ਪ੍ਰੀਤਾਂ ਪਾਉਣ ਵਾਲੀ ਕਲਮ : ਮਨਜੀਤ ਕੌਰ ਧੀਮਾਨ
ਸਾਹਿਤ ਰਚਣ ਵਿੱਚ ਲੁਧਿਆਣੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਲੁਧਿਆਣਾ ਗੀਤ ਸੰਗੀਤ ਦੇ ਵਿੱਚ ਵੀ ਪੁਰਾਣੇ ਸਮਿਆਂ ਤੋਂ ਸਾਰੇ ਸੰਸਾਰ ਵਿੱਚ ਇੱਕ ਹੱਬ ਬਣਕੇ ਉਭਰ ਕੇ ਸਾਹਮਣੇ ਆਇਆ ਸੀ। ਏਸੇ ਲੁਧਿਆਣੇ ਦੇ ਆਸ ਪਾਸ ਤੋਂ ਬਹੁਤ ਸਿਰਮੌਰ ਕਲਮਾਂ ਸਾਹਿਤਕ
ਤੇਰਾ ਭਾਣਾ ਮੀਠਾ ਲਾਗੈ
ਤੂੰ ਨਰਕਾਂ ਨੂੰ ਜਾਵੇ ਚੰਦੂਆ ਬਿਠਾਏ ਤਵੀ ਤੇ ਤੂੰ ਗੁਰੂ ਨੇ ਪਿਆਰੇ ਕਿਤੇ ਨਾਂ ਤੈਨੂੰ ਢੋਈ ਮਿਲਣੀ ਮਰੇ ਤੜਫ ਕੇ ਤੇ ਲਗਣ ਦੁੱਖ ਭਾਰੇ ਤੂੰ ਨਰਕਾਂ ਨੂੰ ਜਾਵੇ.................. ਕਾਦਾ ਦੱਸ ਪਾਪੀਆ,ਤੇਰਾ ਗੁਰੂ ਘਰ ਨਾਲ ਵੈਰ ਵੇ ਗਲੀਆਂ ਚ ਤੜਫੇ
ਸ਼ਾਤੀ ਦੇ ਪੁੰਜ਼
ਤੱਤੀ ਤੱਤੀ ਰੇਤਾ ਤੇ ਤੱਤੀ ਪਈ ਲੂੰ ਚਲੇ ਪਾਪੀ ਸੀਸ ਉਤੇ ਰਹੇ ਨੇ ਪਾ ਤਪਦੀ ਤਵੀ ਦੇ ਉਤੇ ਬੈਠੇ ਮੇਰੇ ਪਾਤਸ਼ਾਹ ਮੁਖੋ ਤੇਰਾ ਭਾਣਾ ਮੀਠਾ ਲਾਗੇ ਰਹੇ ਫੁਰਮਾਅ ਸ਼ਾਂਤੀ ਦੇ ਪੁੰਜ਼ ਤਪਦਿਆਂ ਹਿਰਦਿਆਂ ਨੂੰ ਠੰਡ ਦੇਣ ਦਸ ਚੰਦੂਆ ਕਿਉਂ ਕਹਿਰ ਕਮਾਇਆ ਨਰਕਾਂ
ਗਰਮੀ ਦੀ ਰੁੱਤ ’ਚ ਪਸ਼ੂਆਂ ਦੀ ਦੇਖਭਾਲ ਕਿਵੇਂ ਕਰੀਏ?
ਮਈ ਤੇ ਜੂਨ ਦੇ ਮਹੀਨੇ ਪਸ਼ੂਆਂ ਵਾਸਤੇ ਬਹੁਤ ਹੀ ਤਨਾਅਪੂਰਣ ਹੁੰਦੇ ਹਨ ਕਿਉਂਕਿ ਵਾਤਾਵਰਨ ਬਹੁਤ ਹੀ ਖੁਸ਼ਕ ਅਤੇ ਗਰਮੀ ਵਾਲਾ ਹੁੰਦਾ ਹੈ। ਇਸ ਰੁੱਤ ਵਿਚ ਪਸ਼ੂਆਂ ਵਿਚ ਚਿੱਚੜ, ਜੂੰਆਂ ਆਦਿ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਕਦਮ ਮੌਸਮੀ ਤਾਪਮਾਨ ਹੈ
ਅੱਜ ਕੈਨੇਡਾ ਦੂਰ ਨਹੀਂ
ਹੈਰਾਨੀ ਦੀ ਕੋਈ ਗੱਲ ਨਹੀਂ, ਬਿਨ ਇਸ ਦੇ ਲੱਭਦਾ ਹੱਲ ਨਹੀਂ ਦਿਸਦਾ ਵੀ ਕੋਈ ਕਸੂਰ ਨਹੀਂ, ਕਿਹੜਾ ਜਾਣ ਲਈ ਮਜਬੂਰ ਨਹੀਂ ਅੱਜ ਕੈਨੇਡਾ ਦੂਰ ਨਹੀਂ, ਬਈ! ਅੱਜ ਕੈਨੇਡਾ ਦੂਰ ਨਹੀਂ... ਪਰਦੇਸ ਨੂੰ ਵਿਰਲਾ ਜਾਂਦਾ ਸੀ, ਜਦ ਵਾਪਿਸ ਫੇਰੀ ਪਾਂਦਾ ਸੀ ਪਿੰਡ