ਆਲੋਚਨਾ / ਸਾਹਿਤਿਕ ਵਿਸ਼ਲੇਸ਼ਣ

ਪਵਨ ਹਰਚੰਦਪੁਰੀ ਦੀ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿਲੱਖਣ ਬਹਾਦਰੀ ਦੀ ਗਾਥਾ

ਪਵਨ ਹਰਚੰਦਪੁਰੀ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 45 ਦੇ ਲਗਪਗ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮਹਾਂ ਕਾਵਿ, ਅਖ਼ੰਡ ਕਾਵਿ, ਗ਼ਜ਼ਲ ਸੰਗ੍ਰਹਿ, ਗੀਤ ਸੰਗ੍ਰਹਿ, ਬਾਲ ਕਾਵਿ ਸੰਗ੍ਰਹਿ, ਬਾਲ ਕਾਵਿ ਕਹਾਣੀ ਸੰਗ੍ਰਹਿ, ਵਾਰਤਕ/ਖੋਜ, ਸੰਪਾਦਨਾ ਅਤੇ ਅਨੁਵਾਦ ਦੀਆਂ ਪੁਸਤਕਾਂ ਸ਼ਾਮਲ ਹਨ। ਵਿਚਾਰ ਚਰਚਾ ਅਧੀਨ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿੱਚ 18 ਸਿਰਲੱਥ ਯੋਧਿਆਂ ਦੀ ਬਹਾਦਰੀ ਦੀਆਂ ਵਾਰਾਂ ਸ਼

ਡਾ.ਭਗਵੰਤ ਸਿੰਘ ਤੇ ਡਾ.ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ ਪੁਸਤਕ

ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੌਰ ਦੀ ਸੰਪਾਦਿਤ ਪੁਸਤਕ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਸੰਕਲਪ ਦੀ ਵਿਆਖਿਆ ਕਰਨ ਅਤੇ ਸੰਗਠਤ ਜਾਣਕਾਰੀ ਦੇਣ ਵਾਲੀ ਪੁਸਤਕ ਹੈ। ਇਸ ਪੁਸਤਕ ਦੀ ਖ਼ੂਬੀ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਾਰੇ ਪੱਖਾਂ ਦੀ ਉਚ ਕੋਟੀ ਦੇ 14 ਵਿਦਵਾਨ ਇਤਿਹਾਸਕਾਰਾਂ ਵੱਲੋਂ ਆਪਣੇ ਲੇਖਾਂ ਵਿੱਚ ਦਿੱਤੀ ਗਈ ਸਾਰਥਿਕ ਤੱਥਾਂ ‘ਤੇ ਅਧਾਰਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਪੁਸਤਕ ਖੋਜੀ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵ

ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ

ਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ। ਹਰ ਇਨਸਾਨ ਦੇ ਉਪਰ ਉਸ ਦੇ ਪਰਿਵਾਰਿਕ ਅਤੇ ਸਮਾਜਿਕ ਵਾਤਵਰਨ ਦਾ ਪ੍ਰਭਾਵ ਪੈਂਦਾ ਹੈ। ਇਹ ਪ੍ਰਭਾਵ ਸਭ ਤੋਂ ਵੱਧ ਬੱਚਿਆ ਅਤੇ ਸਾਹਿਤਕਾਰਾਂ ਖਾਸ ਤੌਰ ‘ਤੇ ਕਵੀਆਂ ‘ਤੇ ਪੈਂਦਾ ਹੈ ਕਿਉਂਕਿ ਸਾਹਿਤਕਾਰ ਕੋਮਲ ਦਿਲ ਹੁੰਦੇ ਹਨ, ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਸਮਾਜਿ

ਦਰਸ਼ਨ ਸਿੰਘ ਭੰਮੇ ਦੀ ‘ਜੁਗਨੀ ਜੜੇ ਨਗੀਨੇ’ ਕਾਵਿਕ ਸ਼ਬਦ/ ਰੇਖਾ-ਚਿਤਰਾਂ ਦੀ ਪੁਸਤਕ

ਦਰਸ਼ਨ ਸਿੰਘ ਭੰਮੇ ਕਾਫ਼ੀ ਲੰਮੇ ਸਮੇਂ ਤੋਂ ਅਪਣੇ ਸਾਹਿਤਕ ਮਸ ਦੀ ਪੂਰਤੀ ਲਈ ਕਲਮ ਅਜਮਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ‘ਜੁਗਨੀ ਜੜੇ ਨਗੀਨੇ’  ਉਸ ਦੀ 10ਵੀਂ ਪੁਸਤਕ ਹੈ। ਸ਼ਬਦ/ਰੇਖਾ-ਚਿਤਰਾਂ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਵਿੱਚ ਕਾਫੀ ਲੰਬੇ ਅਰਸੇ ਤੋਂ ਲਿਖੀਆਂ ਜਾ ਰਹੀਆਂ ਹਨ। ਆਮ ਤੌਰ ‘ਤੇ ਵਾਰਤਕ ਵਿੱਚ ਸ਼ਬਦ/ਰੇਖਾ-ਚਿਤਰ ਲਿਖੇ ਜਾਂਦੇ ਹਨ, ਪ੍ਰੰਤੂ ਕੁਝ ਵਿਦਵਾਨਾ ਨੇ ਕਾਵਿਕ ਰੂਪ ਵਿੱਚ ਵੀ ਲਿਖੇ ਹਨ। ਇਹ ਸ਼ਬਦ/ਰੇਖਾ-ਚਿ

ਡਾ.ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ ਹੂਕ

ਡਾ.ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21 ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ‘ਰੂਹ ਦੇ ਰੰਗ’ ਗਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕਾ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ਵਿੱਚ 53 ਕਵਿਤਾਵਾਂ ਹਨ, ਜਿਹੜੀਆਂ ਪੰਜਾਬ, ਪੰਜਾਬੀਅਤ, ਸਭਿਆਚਾਰ ਅਤੇ ਵਿਰਾਸਤ ਦੀ ਹੂਕ ਦਾ ਪ੍ਰਗਟਾਵਾ ਕਰਦੀਆਂ ਹਨ। ਉਸ ਦੀ ਬੋਲੀ ਠੇਠ ਮਲਵ

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਤੇ ਅਦਾਕਾਰ ਮੋਹਨ ਬੱਗੜ੍ਹ ਵੱਲੋਂ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਕਾਵਿ ਪੁਸਤਕ ਲੋਕ-ਅਰਪਣ

ਫਰੀਦਕੋਟ (ਸਮਾਜ ਵੀਕਲੀ) ਹਿੰਦੀ ਸਿਨੇਮਾਂ ਦੀਆਂ ‘ਅਰਜੁਨ’ ‘ਡਕੈਤ’, ‘ਨਾਮ’, ‘ਜਯ ਵਿਕ੍ਰਾਤਾਂ’ ਆਦਿ ਜਿਹੀਆਂ ਬੇਸ਼ੁਮਾਰ ਬਹੁਚਰਚਿਤ ਅਤੇ ਸਫਲ ਫਿਲਮਾਂ ਨਾਲ ਐਕਸ਼ਨ ਡਾਇਰੈਕਟਰ ਦੇ ਤੌਰ ਤੇ ਜੁੜੇ ਰਹੇ ਅਤੇ ਬਤੌਰ ਅਦਾਕਾਰ ‘ਸਰਪੰਚ’, ‘ਨਿੰਮੋ’, ‘ਬਟਵਾਰਾ’ ਭੂਮਿਕਾਵਾਂ ਅਦਾ ਕਰ ਚੁੱਕੇ ਮੋਹਨ ਬੱਗੜ੍ਹ ਵੱਲੋਂ ਇਲਾਕੇ ਦੇ ਉਭਰਦੇ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਨਵੀਂ ਕਾਵਿ-ਪੁਸਤਕ ‘ਦੁਖਿਆਰੇ ਲੋਕ’ ਨੂੰ ਆਪਣੇ ਜੱਦੀ ਗ੍ਰਹਿ ਨਗਰ ਵਿਖੇ ਕਰਵਾਏ ਇਕ ਵਿਸ਼ੇਸ਼ ਮਿਲਣੀ ਸਮਾਰੋਹ ਦ

ਇਕ ਖੋਜ ਭਰਪੂਰ ਪੁਸਤਕ- ਪੀਲੂ ਦਾ ਮਿਰਜਾ ਸਹਿਬਾਂ ਤੇ ਹੋਰ ਰਚਨਾ

Gurਕਿੱਸਾ ਕਾਵਿ ਪੰਜਾਬੀ ਸਾਹਿਤ ਦਾ ਇਕ ਵੱਡਮੁੱਲਾ ਅਤੇ ਅਨਿੱਖਵਾਂ ਅੰਗ ਹੈ। ਇਸ ਵਿਚ ਨਾਇਕ ਨਾਇਕਾ ਦੇ ਪਿਆਰ, ਪਿਆਰ ਵਿਚ ਰੁਕਾਵਟਾਂ ਅਤੇ ਨਾਇਕ ਦੀ ਬਹਾਦੁਰੀ ਅਤੇ ਦੋਵਾਂ ਦੀ ਕੁਰਬਾਨੀ ਨੂੰ ਬਹੁਤ ਹੋਰ ਰੋਚਕ ਢ

ਮੰਜ਼ਿਲਾਂ ਹੋਰ ਵੀ ਹਨ - ਗੁਰਸ਼ਰਨ ਸਿੰਘ ਕੁਮਾਰ

ਗੁਰਕਰਨ ਸਿੰਘ ਕੁਮਾਰ ਹਾਂਪੱਖੀ ਸੋਚ ਵਾਲਾ ਲੇਖਕ ਹੈ। ਉਸ ਦੀਆਂ ਲਿਖਤਾਂ ਡੋਨੀਅਲ ਕਾਰਨੇਗੀ ਵਾਂਗ ਮਨੁੱਖ ਦੇ ਜੀਵਨ ਨੂੰ ਪ੍ਰੈਕਟੀਕਲ ਢੰਗ ਨਾਲ ਜੀਣ ਦਾ ਚੱਜ-ਆਚਾਰ ਸਿਖਾਉਣ ਵੱਲ ਰੁਚਿਤ ਹਨ। ਇਸੇ ਲਈ, ਕਹਾਣੀਆਂ ਤੋਂ ਇਲਾਵਾ ਉਸ ਨੇ ਪ੍ਰੇਰਣਾਦਾਇਕ ਲੇਖਾਂ ਦੀ ਇਕ ਪੂਰੀ ਲੜੀ ਰਚਨ ਦੀ ਹਿੰਮਤ ਕੀਤੀ ਹੈ। "ਹੌਸਲੇ ਬੁਲੰਦ ਰੱਖੋ", "ਜੇਤੂ ਬਣ ਕੇ ਜੀਉ", "ਆਓ ਆਪਣੇ ਰਸਤੇ ਲੱਭੀਏ", "ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ", "ਜ਼ਿਦਗੀ ਦੇ ਕਪਤਾਨ ਬਣੋ" ਅਜਿਹੀਆਂ ਪੁਸਤਕਾਂ ਮ