ਸੰਸਾਰ ਵਿੱਚ ਕੋਈ ਅਜਿਹਾ ਕੰਮ ਨਹੀਂ ਹੁੰਦਾ ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ ਪ੍ਰੰਤੂ ਕਰਨ ਵਾਲੇ ਇਨਸਾਨ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨੇ ਤੇ ਪਹੁੰਚਣ ਦੀ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਬਰਾਬਰ ਕੰਮ ਕਰਦੇ ਰਹਿੰਦੇ ਹਨ ਪ੍ਰੰਤੂ ਉਸ ਦਾ ਪ੍ਰਚਾਰ ਨਹੀਂ ਕਰਦੇ। ਅਜਿਹੇ ਵਿਅਕਤੀਆਂ ਵਿੱਚ ਇਕ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦਾ ਮੁੱਦਈ ਨਰਪਾਲ ਸ
ਆਲੋਚਨਾ / ਸਾਹਿਤਿਕ ਵਿਸ਼ਲੇਸ਼ਣ
ਚੰਗੀਆਂ ਕਿਤਾਬਾਂ ਚੰਗੇ ਸਮਾਜ ਦਾ ਨਿਰਮਾਣ ਕਰਦੀਆਂ ਹਨ। ਪ੍ਰੇਰਣਾਦਾਇਕ ਕੋਈ ਵਾਕ/ਲੇਖ/ਤੁਕ ਇਨਸਾਨ ਦੀ ਜ਼ਿੰਦਗੀ ਬਦਲ ਦਿੰਦੀ ਹੈ। ਅੱਜ ਦੀ ਭਰੀ ਭਰੀ ਇਸ ਦੁਨੀਆ ’ਚ ਮਨੁੱਖ ’ਕੱਲਾ-’ਕੱਲਾ ਮਹਿਸੂਸ ਕਰਦਾ ਹੈ। ਲਾਲਚ, ਝੂਠ, ਬੇਈਮਾਨੀ, ਮਾਰਾਮਾਰੀ, ਭ੍ਰਿਸ਼ਟਾਚਾਰ ਕਾਰਨ ਲੋਕਾਂ ਦੇ ਕਿਰਦਾਰ ਹੋਲ਼ੇ ਹੁੰਦੇ ਜਾ ਰਹੇ ਹਨ। ਹੱਥਲਾ ਸੰਗ੍ਰਹਿ ਕਿਰਦਾਰ ਨੂੰ ਉੱਚਾ ਕਰਨ ਤੇ ਜ਼ਿੰਦਗੀ ਨੂੰ ਬਿਹਤਰ ਬਣਾਉਂਣ ਵਾਲੇ ਲੇਖਾਂ ਨਾਲ ਸਜਿਆ ਹੋਇਆ ਹੈ। ਪੁਸਤਕ ਵਿਚਲਾ ਹਰੇਕ ਲੇਖ ਹਾਂ-ਪੱਖੀ