admin

unknown

Articles by this Author

ਕਾਦਾ ਤੁਰ ਗਿਆਂ

ਕਾਦਾ ਤੁਰ ਗਿਆ ਦੂਰ ਵੇ ਸੱਜਣਾ,
ਉਡ ਗਿਆ ਚਿਹਰੇ ਦਾ ਨੂਰ ਵੇ ਸੱਜਣਾ।
ਪੈਰ ਪੈਰ ਤੇ ਦਿੰਦੇ ਨੇ ਧੋਖੇ,
ਬੰਦੇ ਨਿਰੇ ਖਾਲੀ ਖੋਖੇ,
ਰੂਹ ਵੀ ਕਰਦੇ ਸੱਚੀ ਚੂਰ ਵੇ ਸੱਜਣਾ।
ਕਾਦਾ ਤੁਰ ਗਿਆਂ......................

ਜੰਗਲ ਲਗਦਾ ਚਾਰ ਚੁਫੇਰੇ,
ਦਿਸਦੇ ਨਾ ਕੋਈ ਮੈਨੂੰ ਮੇਰੇ,
ਮਰ ਜਾਊਂਗੀ ਤੇਰੀ ਹੂਰ ਵੇ ਸੱਜਣਾ।
ਕਾਦਾ ਤੁਰ ਗਿਆਂ......................

ਰੁਲ

ਸਾਗ ਬਣਾਉਣ ਦਾ ਤਰੀਕਾ

ਸਰਦੀਆਂ ’ਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਪਰ ਜਦੋਂ ਅਸੀਂ ਘਰ ਸਾਗ ਬਣਾਉਂਦੇ ਹਾਂ ਤਾਂ ਇਸ ਦਾ ਸੁਆਦ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦਾ। ਆਓ ਜਾਣਦੇ ਹਾਂ ਸਾਗ ਨੂੰ ਹੋਰ ਵਧੀਆ ਤਰੀਕੇ ਨਾਲ ਬਣਾਉਣ ਦਾ ਤਰੀਕਾ। ਸਰੌਂ, ਪਾਲਕ ਅਤੇ ਬਾਥੂ ਦੇ ਪੱਤਿਆਂ ਨੂੰ ਸਾਫ ਕਰਕੇ ਛਾਨਣੀ ’ਚ ਟੇਡਾ ਕਰਕੇ ਰੱਖ ਦਿਓ, ਤਾਂ ਜੋ ਫਾਲਤੂ ਪਾਣੀ ਨਿਕਲ ਜਾਏ।

ਪਨੂੰ ਟਾਰਗੇਟ ਕਿਲਿੰਗ | ਅਮਰੀਕਾ ਨੇ ਵੀ ਭਾਰਤ ‘ਤੇ ਮੜ੍ਹਿਆ ਦੋਸ਼


ਲੰਘੇ ਕੁਝ ਮਹੀਨਿਆਂ ਤੋਂ ਭਾਰਤ ਉੱਤੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਵੱਖਵਾਦੀ ਨੇਤਾਵਾਂ ਨੂੰ ਮਰਵਾਉਣ ਅਤੇ ਮਰਵਾਉਣ ਦੀਆਂ ਸਾਜ਼ਿਸ਼ਾਂ ਰਚਣ ਦੇ ਦੋਸ਼ ਲੱਗਦੇ ਆ ਰਹੇ ਹਨ । ਪਰ ਭਾਰਤ ਸਰਕਾਰ ਇਸਨੂੰ ਗੰਭੀਰਤਾ ਨਾਲ ਨਾ ਲੈਂਦੀ ਹੋਈ ਪੂਰੀ ਤਰਾਂ ਨਕਾਰਦੀ ਆ ਰਹੀ ਸੀ । ਪਰ ਹੁਣ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਉਸਦੇ ਦੇਸ਼ ਦੀ ਧਰਤੀ ਉੱਤੇ ਆਪਣੇ ਯੂਐੱਸ ਨਾਗਰਿਕ

Punjab Image
ਬੰਦਾ ਹੀ ਬੰਦੇ ਦਾ ਵੈਰੀ

ਹੁਣ ਤਾਂ ਆਪਣੇ ਆਪ ਨੂੰ ਜ਼ਿਆਦਾ ਵੱਡਾ ਸਿਆਣਾ, ਅਮੀਰ ਅਤੇ ਤਾਕਤਵਰ ਦਿਖਾਉਣ ਲਈ ਬੰਦਾ ਹੀ ਬੰਦੇ ਦਾ ਵੈਰੀ ਬਣਦਾ ਜਾ ਰਿਹਾ ਹੈ। ਹਰ ਦੇਸ਼ ਆਪਣਾ ਸਾਮਰਾਜ ਵਧਾਉਣ ਲਈ ਦੂਸਰੇ ਦੇਸ਼ ਦੇ ਸਾਧਨਾਂ ਤੇ ਕਬਜ਼ਾ ਕਰਨ ਲਈ ਉਸ ਨਾਲ ਨਜ਼ਾਇਜ ਉਲਝ ਰਿਹਾ ਹੈ। ਇਸ ਲਈ ਉਸ ਨੇ ਮਾਰੂ ਹਥਿਆਰ ਬਣਾ ਲਏ ਹਨ। ਜਿਸ ਦਾ ਸਿੱਟਾ ਉਸ ਨੂੰ ਦੋ ਆਲਮੀ ਜੰਗਾ ਵਿਚ ਭੁਗਤਣਾ ਪਿਆ। ਇਨ੍ਹਾਂ ਜੰਗਾ ਵਿਚ ਦੁਨੀਆ ਦੇ

ਅਸਫ਼ਲ ਹਾਰਿਆ ਨਹੀਂ ਹੁੰਦਾ

ਕਿਸੇ ਕੰਮ ਵਿਚ ਅਸਫਲ ਹੋਣ ਵਾਲਾ ਬੰਦਾ ਹਾਰਿਆ ਨਹੀਂ ਮੰਨਿਆ ਜਾਂਦਾ ਸਗੋਂ ਕਿਸੇ ਕੰਮ ਨੂੰ ਸ਼ੁਰੂ ਨਾ ਕਰਨ ਵਾਲਾ ਬੰਦਾ ਹੀ ਹਾਰਿਆ ਮੰਨਿਆ ਜਾਂਦਾ ਹੈ। ਇਸ ਲਈ ਅਸਫ਼ਲ ਹੋਣ ਦੇ ਡਰ ਤੋਂ ਕਿਸੇ ਕੰਮ ਨੂੰ ਬਿਲਕੁਲ ਸ਼ੁਰੂ ਕਰਨਾ ਠੀਕ ਨਹੀਂ। ਇਸੇ ਲਈ ਕਹਿੰਦੇ ਹਨ

ਗਿਰਤੇ ਹੈਂ ਸ਼ਾਹ ਸਵਾਰ ਮੈਦਾਨੇ ਜੰਗ ਮੇਂ,

ਵਾਹ ਤਿਫਲ ਕਿਆ ਗਿਰੇਂਗੇ ਜੋ ਘੁਟਨੋਂ ਕੇ ਬਲ ਚਲੇ।

ਬੱਚਿਆਂ ਨੂੰ

ਲਾਲਸਾਵਾਂ ਦਾ ਨਹੀਂ ਅੰਤ

ਧਰਤੀ ਦੇ ਵੱਡੇ ਹਿੱਸੇ ’ਤੇ ਮੱਲ ਮਾਰ ਕੇ ਵੀ ਮਨੁੱਖ ਦੀ ਭੁੱਖ ਨਹੀਂ ਮਿਟੀ। ਉਸ ਨੇ ਸਮੁੰਦਰ ਨੂੰ ਵੀ ਹੰਗਾਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿੱਚੋਂ ਹੀਰੇ ਮੌਤੀ ਅਤੇ ਹੋਰ ਖਜ਼ਾਨੇ ਕੱਢ ਕੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ। ਸਮੁੰਦਰ ਨੂੰ ਉਸ aਨੇ ਆਵਾਜਾਈ ਅਤੇ ਮਾਲ ਦੀ ਢੋਆ ਢੁਆਈ ਲਈ ਵਰਤਣ ਲਈ ਪਹਿਲਾਂ ਛੋਟੀਆਂ ਬੇੜੀਆਂ ਬਣਾਈਆਂ ਅਤੇ ਫਿਰ ਵੱਡੇ ਵੱਡੇ ਜਹਾਜ ਬਣਾਏ। ਉਸ ਨੂੰ

ਜਿੰਮ ਕਿਉਂ ਬਣ ਰਹੀ ਹੈਜਨਮਦਾਤੀ ਗੈਗਸਟਰਾਂ ਤੇ ਨਸ਼ੇੜੀਆਂ ਦੀ?

 ਇੰਗਲਿਸ਼ ਦੀ ਇੱਕ ਕਹਾਵਤ ਹੈ ਕਿ ਹੈਲਥ ਇਜ਼ ਵੈਲਥ ਯਾਨੀ ਕਿ ਸਿਹਤ ਹੀ ਧਨ ਹੈ। ਇਸ ਕਥਨ ਵਿੱਚ ਕੋਈ ਸ਼ੱਕ ਨਹੀਂ ਪਰ ਸਿਹਤ ਕਿਹੋ ਜਿਹੀ ਦੀ ਗੱਲ ਕੀਤੀ ਹੈ। ਉਸ ਨੂੰ ਅੱਜ ਵਿਚਾਰਨ ਦੀ ਲੋੜ ਹੈ। ਪੰਜਾਬ ਦਾ ਖਾਣ ਪਾਣ ਦੁਨੀਆਂ ਵਿੱਚ ਮਸ਼ਹੂਰ ਹੈ। ਪੰਜਾਬੀ ਖਾਣੇ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀਆਂ ਹਨ। ਜੇ ਪੰਜਾਬੀ ਖਾਣੇ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀਆਂ ਹਨ।

ਸਿੱਖ ਅਤੇ ਖਾਲਸਾ ਦੋਨਾਂ ਨੂੰ ਰਲਗੱਡ ਕਰਨਾ : ਗੁਰੂਆਂ ਦਾ ਅਪਮਾਨ ਹੈ : ਡਾ. ਪਰਮਜੀਤ ਸਿੰਘ ਰਾਣੂ

ਪਿਛਲੇ ਦਿਨੀਂ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਵਲੋਂ ਇੱਕ ਬਿਆਨ ਆਇਆ ਸੀ ਕਿ ਸਿੱਖ ਬਣਨ ਲਈ ਕੇਸ ਰੱਖਣੇ ਜਰੂਰੀ ਨਹੀਂ, ਸ਼ਰਧਾ ਜਰੂਰੀ ਹੈ, ਪਰ ਅੰਮ੍ਰਿਤਧਾਰੀ ਸਿੰਘ ਅਤੇ ਖਾਲਸੇ ਬਣਨ ਲਈ ਕੇਸ ਰੱਖਣੇ ਜਰੂਰੀ ਹਨ। ਇਸ ਵਿੱਚ ਰੱਤੀ ਭਰ ਵੀ ਝੂਠ ਨਹੀਂ ਹੈ।
ਜਦਕਿ ਠਾਕੁਰ ਜੀ ਦੇ ਬਿਆਨ ਦੇ ਵਿਰੁੱਧ ਵਿੱਚ,ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ

ਵਿਦੇਸ਼ ਦੀ ਚਾਹਤ ਕਾਰਨ ਖ਼ਾਲੀ ਹੋ ਰਿਹਾ ਪੰਜਾਬ


ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀਂ ਹੈ। ਭਾਰਤੀ ਲੋਕਾ ਦਾ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ 2022 ਵਿਚ ਕਰੀਬ 1.89 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ । ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਲਈ ਪੜ੍ਹਾਈ

ਨਵੀਨੀਕਰਨ ਦੀ ਦੌੜ ਬਨਾਮ ਕੁਦਰਤੀ ਸੋਮਿਆਂ ਦਾ ਉਜਾੜਾ


ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਇਆ ਹੈ, ਪਰ ਇਨਸਾਨ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ  ਕੁਦਰਤ ਦਾ ਨਾਸ਼ ਹੀ ਕੀਤਾ ਹੈ। ਕਹਿੰਦੇ ਹਨ ਕਿ ਜਿਹੜੀਆਂ ਚੀਜ਼ਾਂ ਇਨਸਾਨ ਨੂੰ ਮੁਫ਼ਤ ਵਿੱਚ ਮਿਲਦੀਆਂ ਹਨ, ਉਹ ਉਹਨਾਂ ਦੀ ਕਦਰ ਨਹੀਂ ਕਰਦਾ। ਇਸੇ ਕਾਰਨ ਅੱਜ ਪਾਣੀ ਤੇ ਹਵਾ ਦੋਵੇਂ ਹੀ ਦੂਸ਼ਿਤ ਹੋ ਰਹੇ ਹਨ। ਅੱਜ ਅਸੀਂ ਨਵੀਨੀਕਰਨ ਦੀ ਪ੍ਰਕਿਰਿਆ ਨੂੰ