amanjotnoori

Articles by this Author

ਸੁਰਿੰਦਰ ਕੌਰ

ਸੁਰਿੰਦਰ ਕੌਰ ਪੰਜਾਬ ਦੀ ਉਹ ਨਾਮਵਰ ਗਾਇਕਾ ਹੈ ਜਿਸਨੂੰ ਕਿ ਆਪਣੀ ਸੁਰੀਲੀ ਆਵਾਜ਼ ਕਰਕੇ ਪੰਜਾਬ ਦੀ ਕੋਇਲ ਦਾ ਖਿਤਾਬ ਮਿਲਿਆ ਹੈ। ਸੁਰਿੰਦਰ ਕੌਰ ਦੀ ਪੰਜਾਬੀ ਸੱਭਿਆਚਾਰ ਨੂੰ ਸਭ ਵੱਡੀ ਦੇਣ ਲੋਕ ਗਾਇਕੀ ਨੂੰ ਸਤਿਕਾਰਯੋਗ ਥਾਂ ਦਿਵਾਉਣਾ ਹੈ। ਇਸਤੋਂ ਪਹਿਲਾਂ ਗਾਉਣਾ ਕੇਵਲ ਕਸਬੀ ਲੋਕਾਂ ਦੇ ਹੱਥਾਂ ਵਿੱਚ ਹੀ ਸੀ। ਸੁਰਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ

ਅੰਗਰੇਜ ਰਾਜ

ਅੰਗਰੇਜ਼ ਬਹੁਤ ਦੇਰ ਤੋਂ ਪੰਜਾਬ ਉੱਤੇ ਅੱਖਾਂ ਲਗਾਈ ਬੈਠੇ ਸਨ। 1828 ਈ: ਵਿੱਚ ਅੰਗਰੇਜਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਉਸਦੇ ਆਲੇ-ਦੁਆਲੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। 1836 ਈ: ਵਿੱਚ ਅੰਗਰੇਜ਼ਾ ਨੇ ਸਿੰਧ ਦੇ ਅਮੀਰਾਂ ਉਤੇ ਦਬਾਅ ਪਾ ਕੇ ਇਹ ਗੱਲ ਮਨਵਾ ਲਈ ਕਿ ਉਹ ਹੈਦਰਾਬਾਦ ਵਿੱਚ ਅੰਗਰੇਜੀ ਰੈਜੀਡੈਂਟ ਰੱਖਣਗੇ । ਉਸ ਤੋਂ ਪਹਿਲਾਂ 1835 ਈ: ਵਿੱਚ ਅੰਗਰੇਜਾਂ ਨੇ ਫਿ