admin

unknown

Articles by this Author

ਵਿਛੋੜੇ ਦਾ ਦਰਦ 

ਤੇਰੀਆਂ ਯਾਦਾਂ ਦੇ ਪਲ, ਚੈਨ ਮੇਰਾ ਖੋਹਦੇ ਨੇ
ਸਾਰੀ ਸਾਰੀ ਰਾਤ ਹੰਝੂ, ਮੁੱਖ ਮੇਰਾ ਧੋਂਦੇ ਨੇ
ਪਾ ਗਿੳਂ ਵਿਛੋੜੇ ਰੁੱਤ, ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ, ਸੱਜਰਾ ਪਿਆਰ ਵੇ

ਪਿਆਰ ਚ ਗੜੁੱਚ ਹੋਈ, ਤੁਰੀ ਫਿਰਾਂ ਕੱਲੀ ਵੇ
ਹਿਜ਼ਰ ਤੇਰੇ ਦੀ ਮਾਰੀ, ਹੋਈ ਫਿਰਾਂ ਝੱਲੀ ਵੇ
ਕਿਥੋ ਦੱਸ ਲੱਭਾਂ, ਰੂਹ ਦਾ ਹਾਣੀ ਯਾਰ ਵੇ
ਪਾ ਗਿੳਂ ਵਿਛੋੜੇ, ਰੁੱਤ ਜ਼ੋਬਨ ਬਹਾਰ ਵੇ

ਹੱਕਾਂ ਦੀ ਦਸਤਾਨ

ਹੱਕਾਂ ਖਾਤਰ ਧਰਨੇ ਤੇ ਬੈਠਣ ਵਾਲਿੳ
ਅੱਜ ਤੁਹਾਡਾ ਏਨ ਬੁਰਾਂ ਕਿਉਂ ਹਾਲ,ਹੋਇਆ
ਖਿੱਚ ਧੂ ਪੈਦੀਆਂ ਵੇਖ ਚੀਕਾਂ
ਵੇਖ ਤੁਹਾਨੂੰ ਅੱਜ ਸਾਰਾ ਸੰਸਾਰ, ਰੋਇਆ

ਤੁਸੀ ਨਾਂ ਉੱਚਾ ਕੀਤਾ ਦੇਸ਼ ਆਪਣੇ ਦਾ
ਉਚੀਆਂ ਖੇਡ ਜਗਤ ’ਚ ਮੱਲਾਂ, ਮਾਰੀਆਂ ਨੇ
ਅੱਜ ਹੱਕ ਮੰਗਣੇ ਗੁਨਾਹ ਹੋ ਗਏ
ਅੱਜ ਪਤਾ ਲੱਗਾ ਨੀਤਾਂ, ਹੰਕਾਰੀਆਂ ਨੇ

ਚੰਗਾਂ ਕੰਮ ਸੀ ਖੇਡਾਂ ਨਾਲ ਤੁਸੀ ਜੁੜੇ
ਗੱਲਾਂ

ਧਰਤੀ ਦੀ ਪੁਕਾਰ

ਧਰਤੀ ਮਾਂ ਦੁੱਖ ਅੱਜ ਦੱਸ ਦੀ
ਸਾਥੋਂ ਸੁਣ ਨਾਂ ਹੋਵਣ
ਧਰਮ ਦੇ ਨਾਂ ਤੇ ਜੋ ਲੜ ਰਹੇ
ਲੜਕੇ ਆਪਸ ਵਿੱਚ ਰੋਵਣ

ਏਹਨਾਂ ਕੁੱਖ ਮੇਰੀ ਚੋਂ ਪਾਣੀ ਕੱਢ 
ਲਿਆ ਹੁਣ ਹੋ ਗਿਆ ਡੂੰਘਾਂ
ਮੈਂ ਕਿਵੇਂ ਪਾਲੂੰ ਬੱਚੇ ਆਪਣੇ
ਲੱਗਿਆ ਰਹਿੰਦਾਂ ਮਨ ਨੂੰ ਹੂੰਗਾਂ

ਇਹਨਾਂ ਖਾਦਾਂ ਜ਼ਹਿਰਾਂ ਪਾਕੇ
ਮੈਨੂੰ ਕੀਤਾ ਗੰਧਲਾ
ਲੱਗ ਗਈਆਂ ਬਿਮਾਰੀਆਂ ਮੇਰੇ
ਪੁੱਤਾਂ ਨੂੰ ਪੰਜਾਬ ਮੇਰਾ ਸੀ

ਗੁਰਮੁੱਖੀ ਦਾ ਵਾਰਿਸ ਗੁਰਵੇਲ ਗੁਰੂ ਕੋਹਾਲਵੀ

ਪੰਜਾਬੀ ਮਾਂ ਬੋਲੀ ਦਾ ਜਿੰਨਾਂ ਨੂੰ ਇਸ਼ਕ ਲੱਗਾ
ਸੋਹਣੀਆ ਨਿਭਾਉਦੇ ਨੇ ਜੁੰਮੇਵਾਰੀਆ ਨੂੰ
ਸੋਹਣੇ ਸੋਹਣੇ ਸਾਹਿਤਕ ਮੰਚ ਸਜਾ ਕੇ
ਸਨਮਾਨ ਮਿਲਣ ਫਿਰ ਕਲਮਾਂ ਪਿਆਰੀਆਂ ਨੂੰ

ਬਣਕੇ ਸਾਹਿਤਕ ਜਗਤ ਵਿੱਚ ਗੁਰਮੁੱਖੀ ਦਾ ਵਾਰਿਸ
ਸਾਹਿਤਕ ਜਗਤ ਵਿੱਚ ਸਾਰੇ ਛਾ ਗਿਆ ਏ
ਸੋਹਣੇ ਕਾਰਜ਼ਾ ਦੀ ਸਲਾਉਹਤ ਹੋਵੇ ਸਾਰੇ ਪਾਸੇ
ਰੁੱਤਬਾ ਸਾਹਿਤਕ ਜਗਤ ਚ ਉਚਾ ਪਾ ਗਿਆ ਏ

ਗੁਰੂ ਸੂਫੀ ਰੰਗਤ

ਸ੍ਰ ਹਰਬਖਸ਼ ਸਿੰਘ

ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ ਜਾ ਧਸੀਆਂ..ਦੋਵੇਂ ਡਿੱਗ ਪਏ..ਜਪਾਨੀਆਂ ਠੁੱਡ ਮਾਰ ਵੇਖਿਆ..ਫੇਰ ਮਰਿਆ ਸਮਝ ਛੱਡ ਗਏ..।
ਕਿਸੇ ਹਸਪਤਾਲ ਪਹੁੰਚਾਇਆ..ਫੇਰ

ਤੇਰਾ ਭਾਣਾ ਮੀਠਾ ਲਾਗੈ

ਤੂੰ ਨਰਕਾਂ ਨੂੰ ਜਾਵੇ ਚੰਦੂਆ
ਬਿਠਾਏ ਤਵੀ ਤੇ ਤੂੰ ਗੁਰੂ ਨੇ ਪਿਆਰੇ
ਕਿਤੇ ਨਾਂ ਤੈਨੂੰ ਢੋਈ ਮਿਲਣੀ
ਮਰੇ ਤੜਫ ਕੇ ਤੇ ਲਗਣ ਦੁੱਖ ਭਾਰੇ
ਤੂੰ ਨਰਕਾਂ ਨੂੰ ਜਾਵੇ..................

ਕਾਦਾ ਦੱਸ ਪਾਪੀਆ,ਤੇਰਾ
ਗੁਰੂ ਘਰ ਨਾਲ ਵੈਰ ਵੇ
ਗਲੀਆਂ ਚ ਤੜਫੇ, ਕਿਤੋ ਪਵੇ ਨਾ
ਤੈਨੂੰ ਖੈਰ ਵੇ
ਢੱਠਣੇ ਰਾਜ ਭਾਗ ਮਹਿਲ ਮੁਨਾਰੇ
ਤੂੰ ਨਰਕਾਂ ਨੂੰ ਜਾਵੇ ਚੰਦੂਆ
ਬਿਠਾਏ ਤਵੀ ਤੇ

ਗਰਮੀ ਦੀ ਰੁੱਤ ’ਚ ਪਸ਼ੂਆਂ ਦੀ ਦੇਖਭਾਲ ਕਿਵੇਂ ਕਰੀਏ?

ਮਈ ਤੇ ਜੂਨ ਦੇ ਮਹੀਨੇ ਪਸ਼ੂਆਂ ਵਾਸਤੇ ਬਹੁਤ ਹੀ ਤਨਾਅਪੂਰਣ ਹੁੰਦੇ ਹਨ ਕਿਉਂਕਿ ਵਾਤਾਵਰਨ ਬਹੁਤ ਹੀ ਖੁਸ਼ਕ ਅਤੇ ਗਰਮੀ ਵਾਲਾ ਹੁੰਦਾ ਹੈ। ਇਸ ਰੁੱਤ ਵਿਚ ਪਸ਼ੂਆਂ ਵਿਚ ਚਿੱਚੜ, ਜੂੰਆਂ ਆਦਿ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਕਦਮ ਮੌਸਮੀ ਤਾਪਮਾਨ ਹੈ ਦਾ ਵਾਧਾ ਹੋਣ ਕਾਰਨ ਪਸ਼ੂਆਂ ਦਾ ਸਰੀਰਿਕ ਤਾਪਮਾਨ ਵੱਧ ਜਾਂਦਾ ਹੈ ਅਤੇ ਸਾਹ ਕਿਰਿਆ ਤੇਜ਼ ਹੋ ਜਾਂਦੀ ਹੈ। ਪਸ਼ੂ ਨੂੰ ਭੁੱਖ

ਕਲਮ

ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾਂ
ਜੇਕਰ ਕਲਮ ਸੱਚ, ਲਿਖਣਾਂ ਜਾਣਦੀ ਏ
ਲਾਵੇ ਮਨ ਤੇ ਕਲਮ ਇਹ, ਸੱਟ ਡੂੰਘੀਂ
ਲੱਗੀ ਰਹੇ ਸਦਾ ਤੜਫ਼, ਤੜਫਾਣ ਦੀ ਏ

ਕਲਮ ਜਦੋਂ ਲਿਖਣ ਲਗੇ, ਰੰਗ ਜ਼ਿੰਦਗੀ ਦੇ
ਜੋਬਨ ਰੰਗਾਂ ਨੂੰ ਸੋਹਣਾ ਬਿਆਨ ਕਰਦੀ
ਪੈਣ ਪ੍ਰੀਤਾਂ ਸੋਹਣੇ ਸੱਜਣਾ ਨਾਲ ਗੂੜੀਆ ਨੇ
ਸੁੰਨੇ ਥਾਵਾਂ ਤੇ ਮਿਲਣ ਦੀ ਹਾਮੀ ਫੇਰ ਭਰਦੀ

ਬਾਲ ਜਵਾਨ ਬਿਰਧ ਜਦੋਂ ਹੋਵੇ

ਸਰਪੰਚੀ ਸਰਪੰਚੀ (ਮਿੰਨੀ ਕਹਾਣੀ)

ਮਿੰਦੀ:- ਕਿਉਂ ਨੀਂ, ਛਿੰਦੋ! ਕੱਲ ਜਿਹੜਾ ਬੁੜੀਆਂ ਕੁੜੀਆਂ ਦਾ ਇਕੱਠ ਜਾਅ ਕੀਤਾ ਸੀ, ਮੈਂ ਪਹਿਲੀ ਵਾਰ ਸਰਪੰਚਣੀ ਦੇਖੀ, ਚਾਰ ਸਾਲ
ਹੋ ਗਏ, ਆ ਸਰਪੰਚ ਏ ਪਿੰਡ ਦੀ।
ਨੀਂ ਮੈਂ ਕਿਹਾ ਕਿਤੇ, ਏਨਾਂ ਦਾ ਬੁੜਾ ਜਿਹਾ ਗਲੀਆਂ ’ਚ ਤੁਰਿਆਂ ਫਿਰਦਾ। ਸਾਰੇ, ਓਹਨੂੰ ਸਰਪੰਚ ਕਹਿੰਦੇ।
ਨੀ, ਅੱਜ ਪਤਾ ਲੱਗਿਆਂ, ਜਨਾਨੀ ਪਿੰਡ ਦੀ ਸਰਪੰਚ ਆ।
ਛਿੰਦੋ :- ਨੀਂ ਹਾਂ, ਮਿੰਦੀ, ਮੈਨੂੰ ਵੀ

ਕੁਰਬਾਨੀਆਂ ਭਰਿਆ ਐ ਮਜ਼ਦੂਰ ਦਿਵਸ ਦਾ ਇਤਿਹਾਸ

18ਵੀਂ ਸਦੀ ’ਚ ਅਗਾਂਹ-ਵਧੂ ਦੇਸ਼ਾਂ ਦੇ ਪੂੰਜੀਪਤੀ ਇੱਕ ਉਦਯੋਗਿਕ ਕ੍ਰਾਂਤੀ ਦੀ ਨੀਂਹ ਰੱਖ ਰਹੇ ਸਨ। ਇਹ ਉਹ ਸਮਾਂ ਸੀ, ਜਦੋਂ ਉਦਯੋਗਿਕ ਕ੍ਰਾਂਤੀ ਦੇ ਨਾਂਅ ’ਤੇ ਮਜ਼ਦੂਰਾਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਉਸ ਸਮੇਂ ਮਜ਼ਦੂਰ ਇਨ੍ਹਾਂ ਪੂੰਜੀਪਤੀਆਂ ਦੇ ਰਹਿਮੋ-ਕਰਮ ’ਤੇ ਪਲਦੇ ਸਨ। ਇਨ੍ਹਾਂ ਦੇ ਕੰਮ ਕਰਨ ਦਾ ਕੋਈ ਸਮਾਂ ਤੈਅ ਨਹੀਂ ਸੀ। ਉਦਯੋਗਾਂ ਦੇ ਮਾਲਕ ਇਨ੍ਹਾਂ