Gursharan Singh Kumar

Articles by this Author

ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ

ਸਮਾਂ ਬੜਾ ਬਲਵਾਨ ਹੈ। ਦੁਨੀਆ ਦੀਆਂ ਭਾਵੇਂ ਸਾਰੀਆਂ ਘੜੀਆਂ ਰੁਕ ਜਾਣ ਪਰ ਸਮਾਂ ਕਦੀ ਨਹੀਂ ਰੁਕਦਾ। ਸਮਾਂ ਕਿਸੇ ਲਈ ਚੰਗਾ ਹੋਵੇ ਜਾਂ ਮਾੜਾ ਉਹ ਨਿਰੰਤਰ ਚੱਲਦਾ ਹੀ ਰਹਿੰਦਾ ਹੈ। ਜੇ ਕਿਸੇ ਦੇ ਮਾੜੇ ਦਿਨ ਆ ਜਾਣ ਤਾਂ ਉਸ ਨੂੰ ਇਹ ਕਹਿ ਕੇ ਹੌਸਲਾ ਦਿੱਤਾ ਜਾਂਦਾ ਹੈ- ‘ਕੋਈ ਗੱਲ ਨਹੀਂ ਸਬਰ ਕਰ, ਜੇ ਤੇਰੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣ ਵਾਲੇ।’ ਕੁਦਰਤ

ਰਾਵਣ ਮਰਦਾ ਕਿਉਂ ਨਹੀਂ ?

ਅਸੀਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਉਂਦੇ ਹਾਂ। ਭਾਰਤ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਵਣ ਦੇ ਵੱਡੇ ਵੱਡੇ ਪੁਤਲੇ ਬਣਾ ਕੇ ਜਲਾਏ ਜਾਂਦੇ ਹਨ। ਹਰ ਥਾਂ ਇਹ ਇਕ ਮੇਲੇ ਦਾ ਰੂਪ ਧਾਰ ਲੈਂਦੇ ਹਨ। ਬੱਚੇ, ਬੁੱਢੇ ਅਤੇ ਜੁਆਨ ਸਾਰੀ ਉਮਰ ਦੇ ਲੋਕ ਬੜੇ ਚਾਅ ਨਾਲ ਇਹ ਮੇਲਾ ਦੇਖਣ ਆਉਂਦੇ ਹਨ। ਸਾਰੇ ਬਾਜ਼ਾਰ ਵੀ ਵਿਸ਼ੇਸ਼ ਰੂਪ ਨਾਲ ਤਰਾਂ ਤਰਾਂ ਦੀਆਂ

ਗ਼ਰੀਬੀ ਦੀ ਲਾਹਨਤ

ਏਨਾ ਘੱਟ ਨਾ ਦਈਂ

ਕਿ ਰੁਲ ਜਾਵਾਂ ਮੈਂ,

ਏਨਾ ਜ਼ਿਆਦਾ ਵੀ ਨਾ ਦਈਂ

ਕਿ ਤੈਨੂੰ ਭੁੱਲ ਜਾਵਾਂ ਮੈਂ।

ਭਾਰਤ ਨੇ ਆਜਾਦੀ ਤੋਂ ਬਾਅਦ ਬਹੁਤ ਉਨਤੀ ਕੀਤੀ ਹੈ। ਭਾਰਤ ਨੇ ਖੌਰੂ ਪਾਉਂਦੇ ਦਰਿਆਵਾਂ ਦੇ ਤਬਾਹੀ ਮਚਾਉਂਦੇ ਹੋਏ ਫਾਲਤੂ ਪਾਣੀ ’ਤੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਸਾਡੇ ਹਨੇਰੇ ਘਰ ਰੌਸ਼ਨ ਹੋਏ ਹਨ। ਇਸ ਬਿਜਲੀ ਨਾਲ ਦੇਸ਼ ਦੇ ਵੱਡੇ-ਵੱਡੇ ਕਾਰਖਾਨੇ

ਚੱਲਣਾ ਹੀ ਜ਼ਿੰਦਗੀ ਹੈ

ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜ਼ਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚਲਦੀ ਹੋਈ ਗੱਡੀ ਹੀ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁੱਝ ਲੋਕ ਕਹਿੰਦੇ ਹਨ ਕਿ ‘ਹਰਕਤ ਵਿੱਚ ਹਰਕਤ’ ਹੈ ਭਾਵ ਇਹ ਹੈ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ

ਗਿਆਨ ਅਤੇ ਸਮਝਦਾਰੀ

ਅੱਜਕੱਲ੍ਹ ਸਾਡੇ ਕੋਲ ਗਿਆਨ ਬਹੁਤ ਹੈ, ਪਰ ਸਮਝਦਾਰੀ ਘੱਟ ਹੈ। ਅਖ਼ਬਾਰ, ਟੈਲੀਵਿਜ਼ਨ, ਫੇਸਬੁੱਕ, ਵਟਸਐਪ ਅਤੇ ਇੰਟਰਨੈੱਟ ਨਾਲ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ ਦਾ ਗਿਆਨ ਹੈ, ਪਰ ਆਪਣੇ ਗੁਆਂਢੀ ਦੀ ਖ਼ਬਰ ਬਾਰੇ ਸਾਨੂੰ ਕੁਝ ਨਹੀਂ ਪਤਾ। ਸਾਡੀਆਂ ਪ੍ਰਾਪਤੀਆਂ ਬਹੁਤ ਹਨ, ਪਰ ਉਨ੍ਹਾਂ ਦਾ ਆਨੰਦ ਮਾਣਨ ਦਾ ਸਾਡੇ ਕੋਲ ਸਮਾਂ ਨਹੀਂ। ਅਸੀਂ ਸੰਸਾਰ ਨਾਲ ਤਾਂ ਜੁੜਦੇ ਹਾਂ, ਪਰ ਖ਼ੁਦ

ਔਰਤਾਂ ਦੇ ਵਧਦੇ ਕਦਮ

ਅੱਜ ਦੀ ਔਰਤ ਨਿੱਤ ਨਵੀਂਆਂ ਬੁਲੰਦੀਆਂ ਛੂਹ ਰਹੀ ਹੈ। ਔਰਤ ਦੀ ਇਸ ਉੱਨਤੀ ਦੇਖਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਸਫ਼ਰ ਕਿਥੋਂ ਸ਼ੁਰੂ ਕੀਤਾ। ਭਾਵ ਉਹ ਕਿੱਥੋਂ ਤੁਰੀ ਅਤੇ ਕਿਹੜੀਆਂ ਬਿਖਮ ਸਥਿਤੀਆਂ ਵਿਚੋਂ ਹੁੰਦੀ ਹੋਈ ਅੱਜ ਦੇ ਸਥਾਨ ਤੇ ਪਹੁੰਚੀ। ਉਸ ਲਈ ਅੱਗੋਂ ਆਉਣ ਵਾਲੀਆਂ ਕਿਹੜੀਆਂ ਚੁਣੌਤੀਆਂ ਹਨ?

ਔਰਤ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਿਫ਼ਰ ਦੇ

ਮਨੁੱਖ ਹਾਰਨ ਲਈਂ ਨਹੀਂ ਬਣਿਆ

Gursharan Singh Kumarਮਨੁੱਖ ਹਾਰਨ ਲਈਂ ਨਹੀਂ ਬਣਿਆ       

                                                                                     

     ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,

      ਸਦੀਉਂ ਰਹਾ ਹੈ ਦੁਸ਼ਮਣ , ਦੋਰੇ ਜਹਾਂ ਹਮ਼ਾਰਾ।

                                                            - ਇਕਬਾਲ

ਮਨੁੱਖ ਦੇ

ਮਨੁੱਖ ਹਾਰਨ ਲਈਂ ਨਹੀਂ ਬਣਿਆ

GSKਮਨੁੱਖ ਹਾਰਨ ਲਈਂ ਨਹੀਂ ਬਣਿਆ       

                                                                                     

     ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,

      ਸਦੀਉਂ ਰਹਾ ਹੈ ਦੁਸ਼ਮਣ , ਦੋਰੇ ਜਹਾਂ ਹਮ਼ਾਰਾ।

                                                                              -

ਇਕ ਖੋਜ ਭਰਪੂਰ ਪੁਸਤਕ- ਪੀਲੂ ਦਾ ਮਿਰਜਾ ਸਹਿਬਾਂ ਤੇ ਹੋਰ ਰਚਨਾ

Gurਕਿੱਸਾ ਕਾਵਿ ਪੰਜਾਬੀ ਸਾਹਿਤ ਦਾ ਇਕ ਵੱਡਮੁੱਲਾ ਅਤੇ ਅਨਿੱਖਵਾਂ ਅੰਗ ਹੈ। ਇਸ ਵਿਚ ਨਾਇਕ ਨਾਇਕਾ ਦੇ ਪਿਆਰ, ਪਿਆਰ ਵਿਚ ਰੁਕਾਵਟਾਂ ਅਤੇ ਨਾਇਕ ਦੀ ਬਹਾਦੁਰੀ ਅਤੇ ਦੋਵਾਂ ਦੀ ਕੁਰਬਾਨੀ ਨੂੰ ਬਹੁਤ ਹੋਰ ਰੋਚਕ ਢੰਗ ਨਾਲ ਕਾਵਿ ਰੂਪ ਵਿਚ ਬਿਆਨ ਕੀਤਾ ਜਾਂਦਾ ਹੈ। ਵਿਚ ਵਿਚ ਅਲੰਕਾਰ ਜੜ੍ਹ ਕੇ ਕਿੱਸੇ ਨੂੰ ਬਹੁਤ ਕਲਾਤਮਿਕ ਢੰਗ ਨਾਲ ਸਜਾਇਆ ਜਾਂਦਾ ਹੈ। ਸ਼ਿੰਗਾਰ ਰਸ, ਬੀਰ ਰਸ ਅਤੇ ਹਾਸ

ਪ੍ਰੇਰਨਾਦਾਇਕ ਲੇਖ: ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ

ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੱਖ, ਸਫ਼ਲਤਾ-ਅਸਫ਼ਲਤਾ, ਚੰਗੇ-ਮਾੜੇ ਦਿਨ, ਅਮੀਰੀ-ਗ਼ਰੀਬੀ ਅਤੇ ਜਿੱਤਾਂ-ਹਾਰਾਂ ਆਉਂਦੀਆਂ ਹੀ ਹਨ। ਸੁੱਖ-ਸਫ਼ਲਤਾ ਅਤੇ ਜਿੱਤਾਂ-ਹਾਰਾਂ ਸਭ ਨੂੰ ਚੰਗੀਆਂ