Balvir Singh Bassian

Articles by this Author

ਜਿੰਦਾਬਾਦ ਵਿਨੇਸ਼ ਫੋਗਾਟ

ਜਿਹਨਾਂ ਨੇ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੈ, ਉਹਨਾਂ ਨੂੰ ਇਹ ਜਾਨਣ ਵਿੱਚ ਮਾਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਭਾਰਤ ਦਾ ਰਾਸ਼ਟਰੀ ਖੇਡ ਦਿਵਸ ਦੇਸ਼ ਦੇ ਮਹਾਨ ਖਿਡਾਰੀ ਧਿਆਨ ਚੰਦ, ਜਿਸ ਨੇ ਭਾਰਤ ਦੀ ਹਾਕੀ ਟੀਮ ਵਿੱਚ ਖੇਡਦਿਆਂ ਸੰਨ 1928, 1932, 1936 ਦੀ ਉਲੰਪਿਕ ਵਿੱਚ ਦੇਸ਼ ਲਈ ਸੋਨਾ ਜਿੱਤਣ ਵਿੱਚ ਮੇਜਰ ਦੀ ਸਨਮਾਨਯੋਗ ਪਦਵੀ ਪ੍ਰਾਪਤ ਕੀਤੀ, ਦੇ ਜਨਮ ਦਿਨ

ਸ਼ਹੀਦ ਉਧਮ ਸਿੰਘ ਸੁਨਾਮ

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਇਹ ਸਰਮਾਇਆ ਉਦੋਂ ਹੋਰ ਵੀ ਸੰਭਾਲਣ ਯੋਗ ਹੋ ਜਾਂਦਾ ਹੈ, ਜਦੋਂ ਅੱਗੋਂ ਨਾਮ ਸ਼ਹੀਦ ਊਧਮ ਸਿੰਘ ਸੁਨਾਮ ਵਰਗੇ ਸ਼ਹੀਦ ਦਾ ਆ ਜਾਵੇ। ਜਿਸ ਨੇ ਆਪਣੇ ਦੁਸ਼ਮਣ ਤੋਂ ਬਦਲਾ ਲੈਣ ਲਈ ਆਪਣੇ ਜਜਬਾਤ 21 ਸਾਲ ਤੱਕ ਸੀਨੇ ਵਿੱਚ ਦਬਾ ਕੇ ਰੱਖੇ ਹੋਣ ਤੇ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਦਿਨ-ਰਾਤ ਇੱਕ ਕਰਦਿਆਂ ਦੇਸ਼-ਵਿਦੇਸ਼ ਗਾਹ ਮਾਰੇ ਹੋਣ ਤੇ ਜਦੋਂ ਆਪਣਾ

ਪੰਜਾਬੀਉ ! ਹੋ ਹੁਸ਼ਿਆਰ ਜਾਉ

(21 ਫਰਵਰੀ ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਵਿਸ਼ੇਸ਼)

ਅੰਤਰ-ਰਾਸ਼ਟਰੀ ਸੰਸਥਾ ਯੂਨੈਸਕੋ ਨੇ 17 ਨਵੰਬਰ 1999 ਨੂੰ ਇੱਕ ਮਤਾ ਪਾਸ ਕਰਕੇ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦਾ ਸੱਦਾ ਦਿੱਤਾ। ਇਹ ਸੱਦੇ ਕੋਈ ਸੁਭਾਵਿਕ ਹੀ ਨਹੀਂ ਦਿੱਤੇ ਜਾਂਦੇ। ਕਿਉਂਕਿ ਇਹੋ ਜਿਹੀਆਂ ਅੰਤਰ-ਰਾਸ਼ਟਰੀ ਸੰਸਥਾਵਾਂ ਦੁਆਰਾ ਇਹੋ ਜਿਹੇ ਸੱਦੇ ਘੋਖ-ਪੜਤਾਲ ਕਰਨ ਉਪਰੰਤ ਭਵਿੱਖ

ਸਮਾਜਿਕ ਬਰਾਬਰੀ ਦੇ ਹਾਮੀ ਭਗਤ ਰਵਿਦਾਸ ਜੀ 


ਭਾਰਤ ਵਿੱਚ ਮੱਧਕਾਲੀਨ ਯੁੱਗ ਨੂੰ ਭਗਤੀ ਲਹਿਰ ਦੇ ਸ਼ੁਨਹਿਰੀ ਯੁੱਗ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਇਸ ਸਮੇਂ ਵਿਸ਼ੇਸ਼ ਕਰ ਕੇ ਉੱਤਰੀ ਭਾਰਤ ਵਿੱਚ ਇਸ ਲਹਿਰ ਦਾ ਬਹੁਤ ਉਥਾਨ ਹੋਇਆ। ਇਹ ਉਹ ਸਮਾਂ ਸੀ,ਜਦੋਂ ਸਮਾਜ ਵਿੱਚ ਰਾਜਸੀ ਤੇ ਪੁਜਾਰੀਵਾਦ ਦੇ ਪ੍ਰਭਾਵ ਹੇਠ ਨੀਵੀਆਂ ਜਾਤਾਂ ਦਾ ਧਾਰਮਿਕ,ਸਮਾਜਿਕ,ਰਾਜਨੀਤਕ ਤੇ ਆਰਥਿਕ ਤੌਰ ਤੇ ਜਿਉਣਾ ਦੁੱਭਰ ਕੀਤਾ ਹੋਇਆ ਸੀ। ਪੁਜਾਰੀ/ਪੰਡਿਤ