admin

unknown

Articles by this Author

ਕਨੇਡਾ ‘ਚ ਹੁਣ ਸਾਹਮਣੇ ਆਈ ਹੋਰ ਘਾਤਕ ਬੀਮਾਰੀ !

ਜਿੱਥੇ ਕੋਵਿਡ-19 ਅੱਜ ਵਿਸ਼ਵ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ , ਉੱਥੇ ਕਨੇਡਾ ਵਿੱਚ ਇੱਕ ਹੋਰ ਨਵੀਂ ਬੀਮਾਰੀ ਦੇ ਕਨੇਡਾ ਵਿੱਚ ਤਕਰੀਬਨ 40 ਮਾਮਲੇ ਦੇਖਣ ਵਿੱਚ ਆਏ ਹਨ । ਇਸ ਬੀਮਾਰੀ ਪ੍ਰਤੀ ਕਨੇਡਾ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਇਸ ਬਿਮਾਰੀ ਦੇ ਲੱਛਣ ਬਰੇਨ ਡਿਸਆਰਡਰ ਕਰੂਜ਼ ਫੇਲ੍ਹਡ ਜੇਕਬ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਹਨ ।

ਝੁੱਗੀ ਵਿੱਚ ਰਹਿਣ ਵਾਲੀ ਕੁੜੀ ਬਣੀ ਆਈ.ਏ.ਐੱਸ. !

ਸ਼੍ਰੀ ਗੰਗਾਨਗਰ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿਣ ਵਾਲੀ ਕੁੜੀ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਵਿੱਚ ਭਾਗ ਲੈ ਕੇ ਆਈ. ਏ. ਐੱਸ. ਸਿਲੈਕਟ ਹੋ ਕੇ ਅਜੋਕੀ ਜੁਵਾ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਬਣੀ ਹੈ।ਬਚਪਨ ਵਿੱਚ 17 ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਹੋ ਜਾਣ ਪਿੱਛੋਂ ਪੂਜਾ ਨਾਇਕ ਦੀ ਮਾਤਾ ਨੇ ਸਖਤ ਮਿਹਨਤ ਕਰਕੇ ਆਪਣੀ ਧੀ ਨੂੰ ਪੜ੍ਹਾਇਆ । ਪੂਜਾ ਨਾਇਕ

ਸਿੱਖ ਵੀ ਨਿਗਲਿਆ ਜਾ ਰਿਹਾ ਹੈ : ਪੀਟਰ ਫ੍ਰੇਡਰਿਕ !

ਸਿੱਖੀ ਦੇ ਸਿਧਾਂਤਾਂ ਨੂੰ ਪੱਛਮੀ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਦੋ ਮਹਾਨ ਵਿਦਵਾਨ ਮੈਕਾਲਿਫ਼ ਅਤੇ ਕਨਿੰਘਮ ਹੋਏ ਹਨ । ਸਿੱਖ ਕੌਮ ਨੂੰ ਇਹਨਾਂ ਦੋਵੇਂ ਹੀ ਵਿਦਵਾਨਾਂ ਨੇ ਬਹੁਤ ਸਮਾਂ ਪਹਿਲਾਂ ਆਗਾਹ ਕਰ ਦਿੱਤਾ ਸੀ ਕਿ ਮੰਨੂਵਾਦ ਸਿੱਖ ਧਰਮ ਨੂੰ ਨਿਗਲ ਰਿਹਾ ਹੈ , ਪਰ ਸਿੱਖ ਕੌਮ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਹੈ ।

ਹੁਣ ਫਿਰ ਪੱਛਮ ਤੋਂ ਹੀ ਛੋਟੀ ਉਮਰ ਦੇ ਨੌਜੁਆਨ

ਇਸੇ 6 ਮਈ ਤੋਂ ਕਨੇਡਾ ‘ਚ ਧੜਾਧੜ ਲੋਕ ਹੋਣਗੇ ਪੱਕੇ !

ਕਰੋਨਾ ਮਹਾਂਮਾਰੀ ਨਾਲ ਪੂਰੇ ਵਿਸ਼ਵ ਵਿੱਚ ਆਰਥਿਕ ਮੰਦਹਾਲੀ ਆ ਚੁੱਕੀ ਹੈ । ਇਸ ਸਮੇਂ ਦੁਨੀਆਂ ਦੇ ਦੇਸ਼ ਆਰਥਿਕ ਮੰਦੀ ਵਿੱਚ ਗੁਜ਼ਰ ਹੀ ਰਹੇ ਹਨ, ਸਗੋਂ ਅਮਰੀਕਾ-ਕਨੇਡਾ ਜਿਹੇ ਸ਼ਕਤੀਸ਼ਾਲੀ ਦੇਸ਼ ਵੀ ਪੂਰੀ ਮੰਦੀ ਦੀ ਗ੍ਰਿਫਤ ਵਿੱਚ ਫਸੇ ਹੋਏ ਹਨ । ਇਹਨਾਂ ਮੁਲਕਾਂ ਨੂੰ ਕਾਮੇ ਨਾ ਮਿਲਣ ਕਾਰਨ ਕਾਰੋਬਾਰ ਠੱਕ ਹੋਣ ਕਿਨਾਰੇ ਪੁੱਜ ਚੁੱਕੇ ਹਨ । ਪਰ ਕਨੇਡਾ ਸਰਕਾਰ ਨੇ ਇਸ ਸੰਕਟ

ਚੋਣ ਕਮਿਸ਼ਨ ਦੇ ਅਧਿਕਾਰੀਆਂ ‘ਤੇ ਕੀਤਾ ਜਾਵੇ ਕਤਲ ਦੇ ਕੇਸਾਂ ਦਾ ਮਾਮਲਾ ਦਰਜ - ਮਦਰਾਸ ਹਾਈ ਕੋਰਟ !!

ਭਾਰਤ ਵਿੱਚ ਕਰੋਨਾ ਦੇ ਪ੍ਰਕੋਪ ਦੇ ਬਾਵਜੂਦ ਬੰਗਾਲ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਚੋਣਾਵੀ ਰੈਲੀਆਂ ਕਰਨ ਦੀ ਇਜ਼ਾਜਤ ਦਿੱਤੇ ਜਾਣ ‘ਤੇ ਮਦਰਾਸ ਹਾਈਕੋਰਟ ਨੇ ਚੋਣ ਕਮਿਸ਼ਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਉੱਤੇ ਮਦਰਾਸ ਹਾਈਕੋਰਟ ਦੇ ਚੀਫ਼ ਜਸਟਿਸ ਸ਼੍ਰੀ ਸੰਜੀਵ ਬੈਨਰਜੀ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਖ਼ਿਲਾਫ ਕਤਲ ਦੇ

ਉਨੀਂਦਰਾਪਨ

ਵਧੀਆ ਨੀਂਦ ਲੈਣ ਲਈ ਆਪਣੇ ਰੋਜਾਨਾ ਦੇ ਕੰਮ ਕਾਜ ਦੇ ਵਿੱਚ ਅਤੇ ਆਪਣੇ ਰਾਤ ਦੇ ਸੌਣ ਦੇ ਸਮੇ ਨੂੰ ਸਹੀ ਰੱਖਣ ਲਈ ਸਭ ਕੁਜ ਸੂਚੀਬੱਧ ਕਰਣ ਦੀ ਲੋੜ ਹੈ।

ਰਾਤ ਨੂੰ ਸੌਣ ਤੋਂ ਲਗਪਗ ਘੱਟੋ ਘੱਟ 2 ਘੰਟੇ ਪਹਿਲਾ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ, ਰਾਤ ਨੂੰ ਚਾਹ, ਕਾਫੀ ਅਤੇ ਕੋਲ੍ਡ ਡ੍ਰਿੰਕ੍ਸ ਪੀਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਸੌਣ ਤੋਂ ਪਹਿਲਾ ਤਾਂ ਬਿਲਕੁੱਲ ਹੀ ਇਹਨਾਂ

ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ

੧. ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁਸ਼ਮਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ ਦੁਸ਼ਮਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ ਹਨ। ( ਖੁਲਾਸਤੁਤ ਤਵਾਰੀਖ਼-ਸੁਜਾਨ ਰਾਏ ਭੰਡਾਰੀ) ੨. ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਫਿਰਕੇ ਦੇ ਲੋਕ ਭਾਵ ਸਿਖ ਮਾਰੇ

ਸ਼ਹੀਦੀ ਜੋੜ ਮੇਲਾ ਫਤਿਹਗੜ ਸਾਹਿਬ

ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹਰ ਸਾਲ 26 ਤੋਂ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ ਕੀਤਾ ਜਾਂਦਾ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ

‘ਮੁਕਤਸਰ ਦੀ ਮਾਘੀ’ ਦਾ ਮੇਲਾ

‘ਮੁਕਤਸਰ ਦੀ ਮਾਘੀ’ ਦਾ ਮੇਲਾ ਪੰਜਾਬੀਆਂ ਲਈ ਪੁਰਾਤਨ ਸਮੇਂ ਤੋਂ ਹੀ ਖਿੱਚ-ਭਰਪੂਰ ਰਿਹਾ ਹੈ। ਉਹ ਵੰਨ-ਸੁਵੰਨੀ ਸੁੰਦਰ ਵੇਸ-ਭੂਸ਼ਾ ਵਿੱਚ, ਆਪਣੇ ਆਪ ਨੂੰ ਸ਼ਿੰਗਾਰ ਕੇ ਖਿੜਵੇਂ ਰੌਂਅ ਵਿੱਚ, ਸੰਗਤਾਂ ਦੇ ਰੂਪ ਵਿੱਚ ਮੁਕਤਸਰ ਵਿਖੇ ਮੁਕਤਿਆਂ ਦੀ ਅਦੁੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਈ ਵਹੀਰਾਂ ਘੱਤ ਲੈਂਦੇ ਹਨ। ‘ਖਿਦਰਾਣੇ ਦੀ ਢਾਬ’ ਮਾਲਵੇ ਦੇ ਇਲਾਕੇ ਦੀ ਇੱਕ