admin

unknown

Articles by this Author

15 ਅਗਸਤ ਤਕ ਸੈਲਾਨੀਆਂ ਲਈ ਲਾਲ ਕਿਲ੍ਹਾ ਬੰਦ, ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ 'ਤੇ ਸੁਰੱਖਿਆ ਦੇ ਮੱਦੇਨਜ਼ਰ ਬੁੱਧਵਾਰ ਤੋਂ ਲੈ ਕੇ 15 ਅਗਸਤ ਤਕ ਲਾਲ ਕਿਲ੍ਹਾ ਸੈਲਾਨੀਆਂ ਲਈ ਬੰਦ ਰਹੇਗਾ। ਭਾਰਤੀ ਪੁਰੱਤਾਤਵ ਵਿਭਾਗ (ਏਐੱਸਆਈ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਾਰਨ ਲਾਲ ਕਿਲ੍ਹੇ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਪਹਿਲਾਂ ਇਕ ਅਗਸਤ ਦੇ ਆਸ-ਪਾਸ ਲਾਲ ਕਿਲ੍ਹੇ ਨੂੰ ਬੰਦ ਕੀਤਾ ਜਾਂਦਾ ਸੀ ਪਰ ਇਸ

ਮੀਕਾ ਸਿੰਘ ਨੇ ਕਿਹਾ ਕਿ ਰਾਜ ਕੁੰਦਰਾ ਇਕ ਚੰਗਾ ਇਨਸਾਨ, ਅਦਾਲਤ ਕਰੇਗੀ ਸੱਚ ਅਤੇ ਝੂਠ ਦਾ ਫ਼ੈਸਲਾ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਕਾਰੋਬਾਰੀ ਪਤੀ ਰਾਜ ਕੁੰਦਰਾਂ ਦੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਸੈਲੀਬ੍ਰਿਟੀ ਦੀ ਪ੍ਰਤਿਕ੍ਰਿਆਵਾਂ ਸਾਹਮਣੇ ਆਉਣ ਲੱਗੀਆਂ ਹਨ। ਜਿੱਥੇ ਯੂਟਿਊਬਰ ਪੁਨੀਤ ਕੌਰ ਨੇ ਰਾਜ ਕੁੰਦਰਾਂ ਉੱਤੇ ਅਸ਼ਲੀਲ ਫਿਲਮਾਂ ਵਿੱਚ ਕੰਮ ਕਰਨ ਦੇ ਆਫਰ ਦੀ ਗੱਲ ਆਖੀ ਹੈ, ਉੱਥੇ ਹੀ ਰਾਜ ਕੁੰਦਰਾ ਦੇ ਪੱਖ ਵਿੱਚ ਮਸ਼ਹੂਰ ਗਾਇਕ ਮੀਕਾ ਸਿੰਘ ਸਾਹਮਣੇ ਆਏ ਹਨ

ਸ਼ੇਖਰ ਸ਼ੁਕਲਾ ਨੂੰ ਪੰਜਾਬ ਸਰਕਾਰ ਵਲੋਂ ਬ੍ਰਾਹਮਣ ਭਲਾਈ ਬੋਰਡ ਦਾ ਚੇਅਰਮੈਨ ਕੀਤਾ ਨਿਯੁਕਤ

ਸ਼ੇਖਰ ਸ਼ੁਕਲਾ ਨੂੰ ਪੰਜਾਬ ਸਰਕਾਰ ਵਲੋਂ ਬ੍ਰਾਹਮਣ ਭਲਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਰੂਪਨਗਰ ਦੇ ਇੱਕ ਸੀਨੀਅਰ ਵਕੀਲ ਹਨ। ਐਡਵੋਕੇਟ ਸ਼ੇਖਰ ਸ਼ੁਕਲਾ ਵਲੋਂ ਉਨ੍ਹਾਂ ਦੀ ਇਸ ਨਿਯੁਕਤੀ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ |

ਪੰਜਾਬ ਵਿਚ 26 ਜੁਲਾਈ ਤੋਂ 10 ਵੀਂ ਤੋਂ 12 ਵੀਂ ਜਮਾਤ ਤੱਕ ਸਕੂਲ ਖੁਲਣ ਦਾ ਐਲਾਨ

ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕੋਵਿਡ ਮਾਮਲਿਆਂ ਵਿਚ ਗਿਰਾਵਟ ਦੇ ਮੱਦੇਨਜ਼ਰ ਹੋਰ ਢਿਲ ਦੇਣ ਦੀ ਘੋਸ਼ਣਾ ਕਰਦਿਆਂ 26 ਜੁਲਈ ਤੋਂ 10 ਵੀਂ ਕਲਾਸਾਂ ਲਈ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਨਡੋਰ ਇਕੱਠਾਂ ਵਿਚ ਲੋਕਾਂ ਦੀ ਗਿਣਤੀ ਵਿਚ 150 ਅਤੇ ਬਾਹਰ ਜਾਣ ਦੀ ਸੰਭਾਵਨਾ ਨੂੰ ਵਧਾ ਕੇ 300 ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਸਕੂਲ ਖੋਲ੍ਹਣ ਦੀ ਆਗਿਆ ਦਿੰਦੇ ਹੋਏ

ਕੱਲ੍ਹ ਤੋਂ ਮੁੜ ਖੁਲ੍ਹੇਗਾ ਛੱਤਬੀੜ ਚਿੜੀਆਘਰ

ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਛੱਤਬੀੜ ਚਿੜੀਆਘਰ ਸਮੇਤ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਨੀਲੋਂ ਸਥਿਤ ਚਿੜੀਆਘਰਾਂ ਨੂੰ 20 ਜੁਲਾਈ ਤੋਂ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ| ਇਹ ਜਾਣਕਾਰੀ ਦਿੰਦਿਆਂ ਛੱਤਬੀੜ ਚਿੜੀਆਘਰ ਦੇ ਡਾਇਰੈਕਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਚਿੜੀਆਘਰ ਕੋਵਿਡ ਤੋਂ ਬਚਾਅ ਲਈ ਕੁਝ ਸ਼ਰਤਾਂ ਅਨੁਸਾਰ ਹੀ ਆਮ ਦਰਸ਼ਕਾਂ ਲਈ ਖੋਲ੍ਹੇ

ਕੈਨੇਡਾ 'ਚ ਸਿੱਖ ਮੋਟਰਸਾਈਕਲ ਸਵਾਰ ਕਰਨਗੇ 13 ਹਜ਼ਾਰ ਕਿੱਲੋਮੀਟਰ ਯਾਤਰਾ

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਲਜੈਂਡਰੀ ਸਿੱਖ ਰਾਈਡਰਜ਼ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵਲੋਂ ਐੱਜ ਕੈਨੇਡਾ ਯਾਤਰਾ ਸ਼ੁਰੂ ਕੀਤੀ ਗਈ | ਤਕਰੀਬਨ 13 ਹਜ਼ਾਰ ਕਿਲੋਮੀਟਰ ਲੰਬੀ ਇਹ ਮੋਟਰਸਾਈਕਲ ਯਾਤਰਾ ਅੱਜ ਬਿ੍ਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੀ ਜ਼ੀਰੋ ਲਾਈਨ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਈ | 21 ਦਿਨ ਦੀ ਇਹ ਯਾਤਰਾ ਮੌਂਟਰੀਅਲ ਹੁੰਦੀ ਹੋਈ ਪਿ੍ੰਸ

ਹਰਮਿੰਦਰਪਾਲ ਸਿੰਘ ਘੁੰਮਣ ਨੂੰ ਮਿਲੀ ਕੌਮੀ ਕੋਚਿੰਗ ਕੈਂਪ ਦੀ ਜ਼ਿੰਮੇਵਾਰੀ

ਰਾਸ਼ਟਰੀ ਖੇਡ ਸੰਸਥਾ (ਐਨ. ਆਈ. ਐਸ) ਪਟਿਆਲਾ ਵਿਖੇ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਜੂਨੀਅਰ ਤੇ ਯੂਥ ਅਥਲੈਟਿਕਸ ਖਿਡਾਰੀਆਂ ਦੇ 23 ਜੁਲਾਈ ਤੋਂ 15 ਅਗਸਤ ਤੱਕ ਲਗਾਏ ਜਾ ਰਹੇ ਕੋਚਿੰਗ ਕੈਂਪ ਲਈ ਮਲੇਰਕੋਟਲਾ ਦੇ ਪ੍ਰਸਿੱਧ ਅਥਲੈਟਿਕਸ ਕੋਚ ਹਰਮਿੰਦਰਪਾਲ ਸਿੰਘ ਹਨੀ ਘੁੰਮਣ ਨੂੰ ਕੋਚਿੰਗ ਦੇਣ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ | ਭਾਰਤੀ ਐਥਲੈਟਿਕਸ ਫੈਡਰੇਸ਼ਨ

ਆ ਗਿਆ ਨਵਾਂ ਸਮਾਰਟ LPG ਸਿਲੰਡਰ, ਅਚਾਨਕ ਗੈਸ ਖਤਮ ਹੋਣ ਦੇ ਤਣਾਅ ਤੋਂ ਰਾਹਤ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ (IOCL) ਨੇ ਆਪਣੇ ਗਾਹਕਾਂ ਲਈ ਇਕ ਨਵਾਂ ਸਿਲੰਡਰ ਪੇਸ਼ ਕੀਤਾ ਹੈ। ਜਿਸਦਾ ਨਾਮ ਕੰਪੋਜ਼ਿਟ ਸਿਲੰਡਰ ਹੈ। ਇਸ ਸਿਲੰਡਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਤਾ ਲਗਾਇਆ ਜਾਏਗਾ ਕਿ ਕਿੰਨੀ ਗੈਸ ਬਚੀ ਹੈ ਅਤੇ ਕਿੰਨੀ ਵਰਤੀ ਗਈ ਹੈ।ਇੰਡੇਨ ਕੰਪੋਜ਼ਿਟ ਸਿਲੰਡਰ ਇੰਡੀਅਨ ਆਇਲ ਦੀ ਨਵੀਨਤਮ LPG ਸਿਲੰਡਰ ਪੇਸ਼ਕਸ਼ ਹੈ।ਇਹ ਤਿੰਨ ਪਰਤਾਂ ਵਿੱਚ ਬਣਾਇਆ ਗਿਆ ਹੈ।

ਅੱਕੇ ਹੋਏ ਪੰਜਾਬੀਆਂ ਨੇ ਘੇਰੀ ਕਨੇਡੀਅਨ ਅੰਬੈਸੀ !

ਕਰੋਨਾ ਮਹਾਂਮਾਰੀ ਨੇ ਜਿੱਥੇ ਹਰ ਵਿਅਕਤੀ ਦਾ ਜੀਵਨ ਅਸਤ-ਵਿਅਸਤ ਕਰਕੇ ਰੱਖ ਦਿੱਤਾ ਹੈ , ਉੱਥੇ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਜੀਵਣ ਬਣਾਉਣ ਦੀ ਆਸ ਲਗਾਈ ਬੈਠੇ ਪੰਜਾਬ ਦੇ ਹਜ਼ਾਰਾਂ ਨੌਜੁਆਨ ਆਪਣੇ ਭਵਿੱਖ ਪ੍ਰਤੀ ਫਿਕਰਮੰਦ ਬੈਠੇ ਹਨ । ਅਜਿਹੇ ਵਿੱਚ ਕਨੇਡਾ ਸਪਾਊਸ ਓਪਨ ਵਰਕ ਪਰਮਿਟ ਦੀ ਪਿਛਲੇ ਦੋ ਸਾਲਾਂ ਤੋਂ ਉਡੀਕ ਵਿੱਚ ਅੱਕੇ ਬੈਠੇ ਅਨੇਕਾਂ ਪੰਜਾਬੀ ਨੌਜੁਆਨਾਂ ਵੱਲੋਂ

ਕੋਰੋਨਾ ਕਾਰਨ ਹਾਕੀ ਦਾ ਫਾਈਨਲ ਹੋ ਸਕਦਾ ਹੈ ਰੱਦ

ਜੇ ਟੋਕੀਓ ਓਲੰਪਿਕ ਵਿੱਚ ਹਾਕੀ ਦਾ ਫਾਈਨਲ ਮੈਚ ਕੋਰੋਨਾ ਦੇ ਕਾਰਨ ਰੱਦ ਕਰ ਦਿੱਤਾ ਗਿਆ ਤਾਂ ਦੋਵੇਂ ਟੀਮਾਂ ਨੂੰ ਸੋਨੇ ਦੇ ਤਗਮੇ ਦਿੱਤੇ ਜਾਣਗੇ। ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (FIH) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐਫਆਈਐਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਥੈਰੀ ਵੇਲ ਨੇ ਕਿਹਾ ਕਿ ਕੋਰੋਨਾ ਕਾਰਨ ਟੀਮਾਂ ਨੂੰ ਵੀ ਇਸ ਮੁਕਾਬਲੇ ਚੋਂ ਪਿੱਛੇ ਹੱਟਣ ਦਾ ਅਧਿਕਾਰ