admin

unknown

Articles by this Author

ਅੱਜ 200 ਮਹਿਲਾਵਾਂ ਦੇਸ਼ ਦੇ ਲੀਡਰਾਂ ਨੂੰ ਸਿਖਾਉਣਗੀਆਂ ਕਿਵੇਂ ਚਲਾਈਏ ਸੰਸਦ?

ਅੱਜ ਸਿੰਘੂ ਸਰਹੱਦ ਤੋਂ 200 ਮਹਿਲਾ ਕਿਸਾਨ 5 ਬੱਸਾਂ ਵਿੱਚ ਦਿੱਲੀ ਦੇ ਸੰਸਦ ਮਾਰਗ ਉੱਤੇ ਸਥਿਤ ਜੰਤਰ ਮੰਤਰ ਵੱਲ ਰਵਾਨਾ ਹੋਈਆਂ। ਇਨ੍ਹਾਂ ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਦਿਖਾਉਣਗੀਆਂ ਕਿ ਕਿਸ ਤਰ੍ਹਾਂ ਔਰਤਾਂ ਕਿਸਾਨੀ ਸੰਸਦ ਨੂੰ ਚਲਾਉਂਦੀਆਂ ਹਨ। ਤਿੰਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਕਿਸਾਨ ਅੰਦੋਲਨ ਨੂੰ

ਪੰਜਾਬੀ ਵਿਦਿਆਰਥੀ 3 ਗੁਣਾ ਮਹਿੰਗੇ ਟਿਕਟ ਲੈ ਕੇ ਵੀ ਪੁੱਜ ਰਹੇ ਕੈਨੇਡਾ

ਕੋਵਿਡ-19 ਦੇ ਨਿੱਤ ਸਾਹਮਣੇ ਆ ਰਹੇ ਬਦਲਵੇਂ ਰੂਪ (ਵੇਰੀਐਂਟ) ਤੇ ਉਨ੍ਹਾਂ ਕਰਕੇ ਲਾਗੂ ਪਾਬੰਦੀਆਂ ਨੇ ਪੂਰੀ ਦੁਨੀਆ ਨੂੰ ਵਖ਼ਤ ਪਾ ਕੇ ਰੱਖਿਆ ਹੋਇਆ ਹੈ। ਲਗਪਗ ਸਾਰੇ ਹੀ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੀ ਲਾਗ ਤੋਂ ਬਚਾਉਣ ਲਈ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੀ ਆਮਦ ਉੱਤੇ ਪਾਬੰਦੀ ਲਾਈ ਹੋਈ ਹੈ। ਕੈਨੇਡਾ ਨੇ ਵੀ ਭਾਰਤੀ ਯਾਤਰੀਆਂ ਦੀ ਆਮਦ ਉੱਤੇ

ਕਿਸਾਨ ਮੋਰਚੇ ਤੋਂ ਅੱਕੇ ਹੁਣ ਅੰਬਾਨੀ-ਅਡਾਨੀ ਪੰਜਾਬ ਛੱਡਣਗੇ !!

ਕੇਂਦਰ ਵੱਲੋਂ ਕਿਸਾਨਾਂ ਉੱਤੇ ਥਾਪੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂੰਹਾਂ ‘ਤੇ ਪਿਛਲੇ ਪੌਣੇ ਸਾਲ ਤੋਂ ਬੈਠੇ ਪੰਜਾਬ ਦੇ ਕਿਸਾਨਾਂ ਵੱਲੋਂ ਕਾਰ- ਪੋਰੇਟਰਾਂ ਵਿਰੁੱਧ ਖੋਲ੍ਹੇ ਮੋਰਚੇ ਤੋਂ ਅੱਕੇ ਅਡਾਨੀ ਗੁਰੱਪ ਨੇ ਪੰਜਾਬ ਵਿੱਚੋਂ ਆਪਣਾ ਕਾਰੋਬਾਰ ਸਮੇਟਣਾ ਸ਼ੁਰੂ ਕਰ ਦਿੱਤਾ ਹੈ । ਜਾਣਕਾਰ ਸੂਤਰਾਂ ਅਨੁਸਾਰ ਕੰਪਨੀ ਨੇ ਲੁਧਿਆਣਾ ਵਿੱਚ ਪੈਂਦੇ ਕਿਲ੍ਹਾ ਰਾਏਪੁਰ ਸਥਿਤ

Sumona Chakravarti ਨੇ ਛੱਡਿਆ ਕਪਿਲ ਸ਼ਰਮਾ ਸ਼ੋਅ!

ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜਲਦੀ ਹੀ ਕਪਿਲ ਸ਼ਰਮਾ ਆਪਣੀ ਟੀਮ ਨਾਲ ਲੋਕਾਂ ਨੂੰ ਹਸਾਉਣ ਲਈ ਵਾਪਸ ਆ ਰਹੇ ਹਨ ਪਰ ਸਾਹਮਣੇ ਆਈਆਂ ਤਸਵੀਰਾਂ ਤੇ ਟੀਜ਼ਰ ਵਿੱਚ ਇੱਕ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਤੇ ਉਹ ਨਾਂ ਹੈ ਸੁਮੋਨਾ ਚਕ੍ਰਵਰਤੀ ਦਾ। ਸੁਮੋਨਾ ਪ੍ਰੋਮੋ ਦੀ ਰਿਲੀਜ਼ ਤੋਂ ਮਗਰੋਂ ਹੀ ਸੁਰਖੀਆਂ ਵਿੱਚ ਹੈ।

ਦਰਅ

ਹੁਣ ਪੰਜਾਬ 'ਚ ਬਣਨ ਜਾ ਰਹੀ ਹੈ 33ਵੀਂ ਕਿਸਾਨ ਯੂਨੀਅਨ

ਕਿਸਾਨ ਅੰਦੋਲਨ ਨਾਲ ਜੁੜੀ ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ ਤੋਂ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ  ਦੇ ਜ਼ਿਲ੍ਹਾ ਮੁਹਾਲੀ ਅਤੇ ਰੋਪੜ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਪ੍ਰਧਾਨ ਹਰਮੀਤ ਕਾਦੀਆਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ। ਅਸਤੀਫ਼ੇ ਦੇਣ ਵਾਲੇ ਅਹੁਦੇਦਾਰਾਂ ਨੇ ਪੰਜਾਬ ਪ੍ਰਧਾਨ ਹਰਮੀਤ ਕਰਦੀਆਂ 'ਤੇ ਦੋਸ਼ ਲਗਾਏ ਕਿ

ਮੋਗਾ ਨੇੜੇ ਦੋ ਬੱਸਾਂ ਵਿਚਕਾਰ ਭਿਆਨਕ ਹਾਦਸਾ, ਕਈ ਮੌਤਾਂ, ਦਰਜਨਾਂ ਜ਼ਖ਼ਮੀ

ਮੋਗਾ 'ਚ ਤੜਕਸਾਰ ਦੋ ਬੱਸਾਂ ਹੋਈ ਸਿੱਧੀ ਟੱਕਰ ਦੌਰਾਨ 4 ਲੋਕਾਂ ਦੀ ਮੌਤ ਤੇ 20 ਜਣਿਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜਿਨ੍ਹਾਂ ਵਿਚੋਂ 15 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਮੋਗਾ ਦੇ ਡੀਸੀ ਸੰਦੀਪ ਹੰਸ ਵੀ ਪਹੁੰਚ ਗਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 : 30 ਤੇ ਮੋਗਾ ਸਾਈਡ ਤੋਂ ਆ ਰਹੀ

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ

ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹਿਰੂਪੀਆ ਤਿਆਰ ਕਰਕੇ ਲੀਲਾ ਭਵਨ ਚੌਕ ਤੋਂ ਲੈ ਕੇ ਵਾਈ.ਪੀ.ਐਸ. ਚੌਕ ਤੱਕ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਬੇਰੁਜ਼ਗਾਰ ਅਧਿਆਪਕਾਂ ਨਾਲ ਕਿਵੇਂ ਪੁਲਿਸ ਵਲੋਂ ਤਸ਼ੱਦਦ ਢਾਹਿਆ ਜਾਂਦਾ ਹੈ, ਨੂੰ ਨਾਟਕੀ ਰੂਪ ਨਾਲ ਪੇਸ਼

ਸਾਊਦੀ ਅਰਬ ਦੇ ਇਤਿਹਾਸ ਵਿਚ ਪਹਿਲੀ ਵਾਰ ਮੱਕਾ ਮਸਜਿਦ 'ਚ ਦਿਖਾਈ ਦਿੱਤੀ ਮਹਿਲਾ ਸੁਰੱਖਿਆ ਕਰਮਚਾਰੀ

ਸਾਊਦੀ ਅਰਬਜੋ ਔਰਤਾਂ ਦੇ ਮਾਮਲੇ ਵਿਚ ਆਪਣੇ ਅਕਸ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈਨੇ ਈਦ ਦੇ ਦਿਨ ਅਜਿਹਾ ਫੈਸਲਾ ਲਿਆ ਜੋ ਅੱਜ ਤੋਂ ਪਹਿਲਾਂ ਕਿਸੇ ਨੇ ਵੀ ਸੋਚਿਆ ਵੀ ਨਹੀਂ ਸੀ। ਦੱਸ ਦੇਈਏ ਕਿ ਸਾਊਦੀ ਅਰਬ ਦੇ ਇਤਿਹਾਸ ਵਿਚ ਪਹਿਲੀ ਵਾਰ ਪਵਿੱਤਰ ਮੱਕਾ ਮਸਜਿਦ ਵਿਚ ਈਦ ਦੀ ਨਮਾਜ਼ ਦੌਰਾਨ ਇਕ ਮਹਿਲਾ ਸੁਰੱਖਿਆ ਗਾਰਡ ਨੂੰ ਤਾਇਨਾਤ ਕੀਤਾ ਗਿਆ। ਇਸ ਸਾਲ

ਦੇਸ਼ ਭਰ 'ਚ ਨਵੋਦਿਆ ਵਿਦਿਆਲਾ ਦੀ ਦਾਖ਼ਲਾ ਪ੍ਰੀਖਿਆ ਹੁਣ 11 ਅਗਸਤ ਨੂੰ 11000 ਕੇਂਦਰਾਂ 'ਚ ਹੋਵੇਗੀ

ਜੇਈਈ ਮੇਨਸ ਤੇ ਨੀਟ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਨਵੋਦਿਆ ਵਿਦਿਆਲਾ ਦੀ ਛੇਵੀਂ ਕਲਾਸ ’ਚ ਦਾਖ਼ਲੇ ਲਈ ਵਿੱਦਿਅਕ ਸੈਸ਼ਨ 2021-22 ਦੀ ਪ੍ਰੀਖਿਆ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ 11 ਅਗਸਤ ਨੂੰ ਦੇਸ਼ ਭਰ ਦੇ 11 ਹਜ਼ਾਰ ਤੋਂ ਜ਼ਿਆਦਾ ਕੇਂਦਰਾਂ ’ਤੇ ਹੋਵੇਗੀ। ਮੌਜੂਦਾ ਸਮੇਂ ਦੇਸ਼ ਦੇ ਲਗਪਗ ਸਾਰੇ ਜ਼ਿਲ੍ਹਿਆਂ ’ਚ ਇਕ ਨਵੋਦਿਆ ਵਿਦਿਆਲਾ ਹੈ। ਖ਼ਾਸ ਗੱਲ ਇਹ ਹੈ ਕਿ

ਗਿੱਧਾ

ਪ੍ਰਾਚੀਨ ਕਾਲ ਤੋਂ ਹੀ ਗਿੱਧਾ ਪੰਜਾਬ ਦੀਆਂ ਔਰਤਾਂ ਦਾ ਹਰਮਨ ਪਿਆਰਾ ਲੋਕ-ਨਾਚ ਜਾਣਿਆ ਜਾਂਦਾ ਰਿਹਾ ਹੈ। ਇਹ ਨਾਚ ਜਵਾਨ ਅੱਲ੍ਹੜ ਮੁਟਿਆਰਾਂ ਦੀਆ ਸੱਧਰਾਂ, ਸੁਹਾਗਣਾ ਦਾ ਸਹੁਰੇ ਅਤੇ ਪੇਕਿਆਂ ਪ੍ਰਤੀ ਸਨੇਹ ਅਤੇ ਮਨ ਦੇ ਵਲਵਲਿਆਂ, ਚਾਵਾਂ,ਆਸ-ਉਮੰਗਾਂ ਅਤੇ ਖੁਸ਼ੀਆਂ-ਖੇੜਿਆਂ ਨੂੰ ਉਜਾਗਰ ਕਰਨ ਦਾ ਉੱਤਮ ਸਾਧਨ ਹੈ। ਗਿੱਧਾ ਤਾੜੀਆਂ ਵਜਾ ਕੇ ਕੀਤਾ ਜਾਣ ਵਾਲਾ ਨਾਚ ਹੈ। ਇਸਨੂੰ