admin

unknown

Articles by this Author

Punjab Image
ਲੋਕ ਨਾਚ

       ਲੋਕ-ਨਾਚ ਅਸਲ ਮਾਅਨਿਆਂ ਵਿੱਚ ਲੋਕ ਕਲਾ ਹੈ। ਇਹਨਾਂ ਨੂੰ ਮਨੁੱਖੀ ਜੀਵਨ ਦਾ ਜੇਕਰ ਅੰਗ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ। ਲੋਕ-ਨਾਚ ਸਮਾਜ ਵਿੱਚ ਕੇਵਲ ਮਨੋਰੰਜਨ ਦਾ ਜ਼ਰੀਆ ਹੀ ਨਹੀ ਹੁੰਦੇ, ਬਲਕਿ ਇਹ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਵੰਨਗੀਆਂ, ਖੁਸ਼ੀਆਂ-ਖੇੜਿਆਂ ਅਤੇ ਮਨੁੱਖ ਦੀਆਂ ਅੰਦਰਲੀਆਂ ਖੁਸ਼ਨੁਮਾ ਭਾਵਨਾਵਾਂ ਦਾ

ਲੋਕ ਬੋਲੀਆਂ

 

ਕਹਿੰਦੇ ਹਨ ਕਿ ਕਿਸੇ ਕੌਮ ਦੇ ਸਭਿਆਚਾਰ ਤੇ ਸਮਾਜਕ ਤਾਣੇ-ਬਾਣੇ ਦਾ ਪਤਾ ਉਸ ਕੌਮ ਦੇ ਲੋਕ-ਗੀਤਾਂ, ਅਖਾਉਤਾਂ ਤੇ ਲੋਕ ਬੋਲੀਆਂ ਵਿਚੋਂ ਪਤਾ ਚਲਦਾ ਹੈ। ਸਾਡੇ ਅਚਾਰ-ਵਿਹਾਰ, ਖ਼ੁਸ਼ੀਆਂ, ਗਮੀਆਂ, ਪਹਿਰਾਵਾ, ਖਾਣ-ਪੀਣ ਸੱਭ ਕੁੱਝ ਇਨ੍ਹਾਂ ਰਾਹੀਂ ਹੀ ਬਿਆਨ ਹੁੰਦਾ ਹੈ।

ਲੰਮੀਆਂ ਬੋਲੀਆਂ ਸਮੂਹਿਕ ਰੂਪ ਵਿਚ ਪਾਈਆਂ ਜਾਂਦੀਆਂ ਸਨ। ਗਿੱਧਾ ਪਾਉਂਦੇ ਵਕਤ ਚਾਰ ਜਾਂ ਇਸ ਤੋਂ ਵੀ

ਲੋਕ ਕਿੱਸੇ

 

ਕਿੱਸਾ ਸਾਹਿਤ ਦੀਆਂ ਅਮਰ ਰਚਨਾਵਾਂ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬ ਦਾ ਲੋਕ ਸੱਭਿਆਚਾਰ ਇਨ੍ਹਾਂ ਵਿੱਚ ਵਿਦਮਾਨ ਹੈ। ਇਨ੍ਹਾਂ ਪ੍ਰਮੁੱਖ ਪ੍ਰੀਤ ਕਥਾਵਾਂ ਤੋਂ ਬਿਨਾਂ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਲੀ, ਸੋਹਣਾ ਜ਼ੈਲੀ, ਕਾਕਾ ਪਰਤਾਪੀ ਅਤੇ ਇੰਦਰ ਬੇਗੋ ਪੰਜਾਬ ਦੇ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ

ਲੋਕ ਤੱਥ

ਡੱਬ ਵਾਲਾ ਬੱਚਾ ਕਦੇ ਜੋਸ਼ 'ਚ ਨਹੀਂ ਕੱਢੀਦਾ,
     ਤਾਹਨਾ ਨਹੀਂਓ ਦੇਈਦਾ ਲੂਣ ਵਾਲੀ ਲੱਸੀ ਦਾ।


    ਮਾਣ ਕਦੇ ਤੋੜੀਏ ਨਾ ਬਾਣੀਏ ਦੀ ਹੱਟੀ ਦਾ,
    ਹੱਕ ਕਦੇ ਰੱਖੀਏ ਨਾ  ਦਾਣਿਆ ਦੀ ਭੱਠੀ ਦਾ।


    ਵੈਰੀ ਦੀ ਬਗੀਚੀ ਚੋਂ ਵੀ ਬੂਟਾ ਨਹੀਂਓ ਪੁੱਟੀਦਾ,
    ਮਾਰ ਕੇ ਜਹਿਰੀਲਾ ਸੱਪ ਝਾੜੀ 'ਚ ਨਹੀਂ ਸੁੱਟੀਦਾ ।


    ਸੱਚੀਆਂ ਮੁਹੱਬਤਾਂ ਦਾ ਮੁੱਲ ਨਹੀਂਓ ਵੱਟੀਦਾ ,
 

ਬਾਜੀਗਰਾਂ ਦੀ ਬਾਜੀ

ਬਾਜ਼ੀਗਰ (ਫ਼ਾਰਸੀ: بازیگر ਬਾਜ਼ੀ + ਗਰ) ਆਮ ਤੌਰ 'ਤੇ ਸਾਰੇ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਮਿਲਣ ਵਾਲੇ ਕਬੀਲਿਆਂ ਲਈ ਪ੍ਰਚਲਿਤ ਪੰਜਾਬੀ ਸ਼ਬਦ ਹੈ। ਮੂਲ ਫ਼ਾਰਸੀ ਵਿੱਚ ਇਹ ਸ਼ਬਦ ਕਿੱਤਾ-ਮੂਲਕ ਅਤੇ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਅਭਿਨੇਤਾ ਲਈ ਵੀ ਇਹੀ ਸ਼ਬਦ ਹੈ।

ਪੰਜਾਬ ਵਿੱਚ ਆਪਣੇ ਆਪ ਲਈ ਗਵਾਰ ਜਾਂ ਗੌਰ ਸ਼ਬਦ ਇਸਤੇਮਾਲ ਕਰਨ ਵਾਲੇ ਕਬੀਲਿਆਂ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਗੁਰੂਆਂ ਦੇ ਨਿਕਟਵਕਤੀਆਂ ਦਾ ਜੀਵਨ ਇਤਿਹਾਸ

ਭਾਈ ਮਰਦਾਨਾ ਜੀ (1459-1534), ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ

ਗੁਰੂ ਨਾਨਕ ਦੇਵ ਦਾ ਮਗਰਲਾ ਜੀਵਨ

 ਸਿੱਖ ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਲਾਹੌਰ ਨੂੰ ਵਾਪਸ ਪਰਤਦੇ ਸਮੇ ਰਾਵੀ ਦੇ ਸੱਜੇ ਕੰਢੇ ਵਸਦੇ ਪਿੰਡ ਪੱਖੋ ਕੇ ਰੰਧਾਵੇ ਪਹੁੰਚੇ । ਪਿੰਡ ਦੇ ਚੌਧਰੀ ਦੋਦਾ ਨੂੰ ਜਦੋਂ ਗੁਰੂ ਜੀ ਦੇ ਪਿੰਡ ਆਉਣ ਦਾ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਦਰਸ਼ਨ ਕਰਨ ਲਈ ਗੁਰੂ ਜੀ ਕੋਲ ਗਿਆ । ਉਸਨੇ ਉੱਥੇ ਹੀ ਗੁਰੂ ਜੀ ਅਤੇ ਸੰਗਤ ਲਈ ਰਹਿਣ ਵਾਸਤੇ ਧਰਮਸਾਲਾ ਅਤੇ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ

ਗੁਰੂ ਨਾਨਕ ਦੇਵ ਜੀ ਦੇ ਆਗਮਨ ਵਕਤ ਭਾਰਤ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਪੱਧਰ ‘ਤੇ ਪੂਰੀ ਤਰਾਂ ਨਾਲ ਉੱਖੜਿਆ ਹੋਇਆ ਸੀ । ਸਮੇ ਦੇ ਹਾਲਾਤ ਇਨਸਾਨ ਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ । ਗੁਰੂ ਸਾਹਿਬ ਨੇ ਆਪਣੀ ਤੀਖਣ ਬੁੱਧੀ ਸਦਕਾ ਉਸ ਸਮੇ ਆਪਣੇ ਉਦੇਸ਼ਾਂ ਨੂੰ ਮੂਹਰੇ ਰੱਖਕੇ ਹਾਲਾਤਾਂ ਨਾਲ ਟੱਕਰ ਲੈਣ ਲਈ ਕਾਰਜ ਸ਼ੁਰੂ

ਗੁਰੂ ਨਾਨਕ ਸਾਹਿਬ ਦੀਆ ਯਾਤਰਾਵਾਂ ( ਉਦਾਸੀਆਂ )

 

ਸਮਾਜਿਕ ਬੁਰਾਈਆਂ ਵਿੱਚ ਗ਼ਲਤਾਨ ਹੋਏ ਸੰਸਾਰ ਵਿੱਚੋਂ ਲੋਕਾਈ ਨੂੰ ਮੁਕਤ ਕਰਨ ਦੇ ਮਨੋਰਥ ਹਿੱਤ ਗੁਰੂ ਸਾਹਿਬ ਨੇ 38 ਹਜ਼ਾਰ ਮੀਲ ਦਾ ਲੰਮਾ  ਪੈਦਲ ਪੈਂਡਾ ਤੈਅ ਕਰਕੇ ਆਪਣੇ ਜੀਵਨ ਦਾ ਜਿਆਦਾ ਸਮਾਂ ਯਾਤਰਾਵਾਂ ਵਿੱਚ ਗੁਜ਼ਾਰਿਆ । ਆਪਣੀਆਂ ਚਾਰ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਤਕਰੀਬਨ ਇੱਕ ਦਰਜਨ ਦੇਸਾਂ ਦੇ 248 ਪ੍ਰਮੁੱਖ ਨਗਰਾਂ ਦੀ ਯਾਤਰਾ ਕਰਕੇ ਸਰਬੱਤ ਦੇ ਭਲੇ ਲਈ

ਗੁਰੂ ਨਾਨਕ ਸਾਹਿਬ ਦਾ ਮੁਢਲਾ ਜੀਵਨ


ਗੁਰੂ ਨਾਨਕ ਸਾਹਿਬ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਉਹਨਾਂ ਦਾ ਇਹ ਜਨਮ ਸਥਾਨ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲਾਹੌਰ ਵਿੱਚ ਨਨਕਾਣਾ ਸਾਹਿਬ ਨੇੜੇ ਪੈਂਦਾ ਹੈ । ਗੁਰੂ ਸਾਹਿਬ ਦੇ ਪਿਤਾ ਕਲਿਆਣ ਚੰਦ ਦਾਸ ਬੇਦੀ, ਮਹਿਤਾ ਕਾਲੂ ਦੇ ਨਾਂ ਨਾਲ ਜਾਣੇ ਜਾਂਦੇ ਸਨ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ । ਪਿਤਾ ਪਟਵਾਰ ਦੀ ਨੌਕਰੀ ਕਰਦੇ ਸਨ । ਆਪ ਦਾ ਖ਼ਾਨਦਾਨ