ਗੁਰੂ ਨਾਨਕ ਸਾਹਿਬ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਉਹਨਾਂ ਦਾ ਇਹ ਜਨਮ ਸਥਾਨ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲਾਹੌਰ ਵਿੱਚ ਨਨਕਾਣਾ ਸਾਹਿਬ ਨੇੜੇ ਪੈਂਦਾ ਹੈ । ਗੁਰੂ ਸਾਹਿਬ ਦੇ ਪਿਤਾ ਕਲਿਆਣ ਚੰਦ ਦਾਸ ਬੇਦੀ, ਮਹਿਤਾ ਕਾਲੂ ਦੇ ਨਾਂ ਨਾਲ ਜਾਣੇ ਜਾਂਦੇ ਸਨ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ । ਪਿਤਾ ਪਟਵਾਰ ਦੀ ਨੌਕਰੀ ਕਰਦੇ ਸਨ । ਆਪ ਦਾ ਖ਼ਾਨਦਾਨ
admin
Articles by this Author
ਬੀਤੇ 24 ਘੰਟੇ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕਰੋਨਾ ਦਾ ਰਿਕਾਰਡਤੋੜ ਵਾਧਾ ਹੋਇਆ ਹੈ ਅਤੇ 5,9,28 ਨਵੇਂ ਮਰੀਜ਼ ਸਾਹਮਣੇ ਆਉਣ ਦੇ ਨਾਲ-ਨਾਲ 30 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਪ੍ਰਦੇਸ਼ ਵਿੱਚ ਕਰੋਨਾ ਦੇ ਵਧਦੇ ਕਹਿਰ ਤੋਂ ਜਿੱਥੇ ਆਮ ਲੋਕ ਕਰੋਨਾ ਗ੍ਰਸਤ ਹੋ ਰਹੇ ਹਨ, ਉੱਥੇ ਸਿਹਤ ਕਰਮੀ ਵੀ ਇਸ ਮਹਾਂਮਾਰੀ ਦੀ ਗ੍ਰਿਫਤਚ ਲਗਾਤਾਰ ਆ ਰਹੇ ਹਨ । ਅਜਿਹਾ ਹੀ ਮਾਮਲਾ
ਭਾਰਤ ਵੱਖ-ਵੱਖ ਜਾਤਾਂ ਅਤੇ ਧਰਮਾਂ ਦਾ ਦੇਸ਼ ਹੈ ਅਤੇ ਹਰ ਧਰਮ ਦੇ ਆਪੋ ਆਪਣੇ ਰੀਤੀ ਰਿਵਾਜ਼ ਅਤੇ ਤਿਉਹਾਰ ਹਨ। ਇਸੇ ਲਈ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ।
ਅੱਜ ਜਿਸ ਤਿਉਹਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ, ਆਪਣੇ ਚੌਗਿਰਦੇ ਨੂੰ ਸਾਫ ਸੁਥਰਾ
ਆਇਆ ਮਹੀਨਾ ਸਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ,
ਪਿੱਪਲੀਂ ਪੀਘਾਂ ਪਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ।
ਪੰਜਾਬ ਦੀ ਧਰਤੀ ਮੇਲੇ–ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ ਵੱਖ ਰੁੱਤਾਂ ਦੇ ਵੱਖ ਵੱਖ ਮੇਲੇ ਤਿਉਹਾਰ ਮਨਾਏ ਜਾਂਦੇ ਹਨ। ਪੰਜਾਬੀ ਸਮਾਜ ਵਿਚ ਹਰ ਤਿਉਹਾਰ ਦਾ ਆਪਣਾ ਖਾਸ ਸਥਾਨ ਹੈ, ਇਸ ਦੀ ਵਜਾਹ ਇਕ ਇਹ ਵੀ ਹੈ ਕਿ ‘ਮੇਲੇ ਅਤੇ ਤਿਉਹਾਰਾਂ’
ਸਿਰਫ਼ ਤੁਸੀਂ ਹੀ ਕਰੰਟ ਮਹਿਸੂਸ ਨਹੀਂ ਕਰ ਰਹੇ ਸਗੋਂ ਜੰਗਲਾਂ ਦੇ ਜੰਗਲ ਇਸ ਕਰੰਟ ਕਰਕੇ ਜਲ ਰਹੇ ਹਨ।
2020 ਮਨੁੱਖੀ ਇਤਿਹਾਸ ਦਾ ਸਭ ਤੋਂ ਗਰਮ ਸਾਲ ਸੀ,2021 ਦੇ ਪਹਿਲੇ ਤਿੰਨ ਮਹੀਨੇ ਵੀ ਇਸੇ ਰਾਹ ਉੱਤੇ ਹਨ। ਜਨਵਰੀ ਫਰਵਰੀ ਮਾਰਚ ਨਾ ਸਿਰਫ਼ ਗਰਮ ਹਨ ਸਗੋਂ ਇਸ ਸਾਲ ਮੀਂਹ ਸਭ ਤੋਂ ਘੱਟ ਪਏ ਹਨ। ਇਸ ਕਰਕੇ ਹਵਾ ਚ ਨਮੀ ਨਾ ਦੇ ਬਰਾਬਰ ਹੈ।ਸਭ ਕੁਝ ਸੁੱਕਾ ਭਾਵ ਡ੍ਰਾਈ ਹੈ।
ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਸਾਹਿਤ ਨੂੰ ਕਿਹਾ ਜਾਂਦਾ ਹੈ। ਇਹ ਖਾਸਕਰ ਪੰਜਾਬ ਖੇਤਰ ਦੇ ਲੋਕਾਂ ਅਤੇ ਪੰਜਾਬੀ ਡਾਇਆਸਪੋਰਾ ਦੁਆਰਾ ਲਿਖਿਆ ਗਿਆ ਹੈ। ਪੰਜਾਬੀ ਲਿਖਣ ਲਈ ਕਈ ਲਿਪੀਆਂ ਪ੍ਰਚਲਿਤ ਹਨ ਜਿਹਨਾਂ ਵਿੱਚੋਂ ਸ਼ਾਹਮੁਖੀ ਅਤੇ ਗੁਰਮੁਖੀ ਪ੍ਰਮੁੱਖ ਹਨ। ਪਾਕਿਸਤਾਨੀ ਪੰਜਾਬ ਵਿੱਚ `ਪੰਜਾਬੀ ਸਾਹਿਤ` ਲਈ `ਪੰਜਾਬੀ ਅਦਬ` ਸ਼ਬਦ ਦੀ ਵਰਤੋਂ ਵਧੇਰੇ ਆਮ ਹੈ।
ਚੰਡੀਗੜ੍ਹ, : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਹੋਰ ਵਧ ਗਿਆ ਹੈ। ਸੂਬੇ ਵਿਚ ਪਿਛਲੇ 24 ਘੰਟੇ ਦੌਰਾਨ 60 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ 3187 ਲੋਕਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਸੂਬੇ ਵਿਚ ਟੀਕਾਕਰਣ ਵਿਚ ਵੀ ਤੇਜ਼ੀ ਆਈ।
ਕੋਰੋਨਾ ਖ਼ਿਲਾਫ਼ ਟੀਕਾਕਰਣ ਦੇ ਤਹਿਤ 45 ਸਾਲ ਦੇ ਪਾਰ ਸਾਰੇ ਲੋਕਾਂ ਨੂੰ ਟੀਕਾ ਲਗਾਏ ਜਾਣ ਨੂੰ
ਇਕ ਭਾਰਤੀ ਜਾਤੀ ਵਿਚ ਵੰਸ਼ਵਾਦ ਹੈ ਜੋ ਕਿ ਇਕ ਆਮ ਮਿਥਿਹਾਸਕ ਪੂਰਵਜ ਤੋਂ ਸਦਕਾ ਮੈਂਬਰਾਂ ਦੀ .ਲਾਦ ਦੁਆਰਾ ਅੰਤਰ ਵਿਆਹ ਕਰਾਉਣ 'ਤੇ ਪਾਬੰਦੀ ਲਗਾਉਂਦਾ ਹੈ, ਜੋ ਕਿ ਹਿੰਦੂ ਵਿਆਹ ਦੇ ਗੱਠਜੋੜਾਂ ਨੂੰ ਨਿਰਧਾਰਤ ਕਰਨ ਵਿਚ ਇਕ ਮਹੱਤਵਪੂਰਣ ਕਾਰਕ ਹੈ. ਨਾਮ (ਸੰਸਕ੍ਰਿਤ: "ਪਸ਼ੂਆਂ ਦੇ ਛਾਂਗਣ") ਦਾ ਸੰਕੇਤ ਹੈ ਕਿ ਸਮਕਾਲੀ ਵੰਸ਼ ਭਾਗ ਇਕ ਸਾਂਝੇ ਪਰਿਵਾਰ ਵਜੋਂ ਕੰਮ ਕਰਦਾ ਸੀ, ਜਿਸ
ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਅਗਾਂਹਵਧੂ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਪਰਾਲੀ
ਤਾਪਮਾਨ ‘ਚ ਗਿਰਾਵਟ ਆਉਣ ਸਮੇਤ ਕਈ ਕਾਰਨਾਂ ਸਦਕਾ ਕਈ ਇਲਾਕਿਆਂ ‘ਚ ਕਣਕ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਫਸਲ ਦੇ ਪੀਲੇਪਣ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਫਸਲ ਦੇ ਪੀਲੇ ਹੋਣ ਦੇ ਅਸਲ ਕਾਰਨਾਂ ਤੋਂ ਬਹੁ-ਗਿਣਤੀ ਕਿਸਾਨ ਅਣਜਾਣ ਹਨ।
ਖੇਤੀ ਮਾਹਿਰਾਂ ਅਨੁਸਾਰ ਕਣਕ ਦੇ ਪੀਲੇ ਹੋਣ