admin

unknown

Articles by this Author

ਕੋਰੋਨਾ ਨਾਲ ਜੁੜੇ ਵਹਿਮ-ਭਰਮ

ਕੋਰੋਨਾ ਕਾਰਨ ਮਰੇ ਵਿਅਕਤੀਆਂ ਦੇ ਸੰਸਕਾਰ ’ਚ ਅੜਿੱਕਾ ਪਾਉਣਾ ਜਾਇਜ਼ ਨਹੀਂ

ਵਿਸ਼ਵ ਭਰ ਵਿਚ ਫੈਲੀ ਭਿਆਨਕ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰ ਨੰ ਜਿੱਥੇ ਸਮੁੱਚੀ ਦੁਨੀਆ ਨੂੰ ਆਪਣੇ ਕਲਾਵੇ ’ਚ ਲਿਆ ਹੋਇਆ ਹੈ, ਉੱਥੇ ਹੀ ਇਸ ਬਿਮਾਰੀ ਕਾਰਨ ਮਰ ਰਹੇ ਲੋਕਾਂ ਦੀਆਂ ਅੰਤਿਮ ਰਸਮਾਂ ਧਾਰਮਿਕ, ਸਮਾਜਿਕ ਅਤੇ ਪਰਿਵਾਰਕ ਰਹੁ-ਰੀਤਾਂ ਨਾਲ ਪੂਰੀਆਂ ਕਰਨ ਵਿਚ ਵੀ ਵੱਡੀ ਸਮੱਸਿਆ

ਗੰਭੀਰ ਮੁੱਦਿਆਂ ਦੀ ਬਾਤ ਪਾਉਂਦੀ ਪੁਸਤਕ-ਸਮਾਜ ਅਤੇ ਜੀਵਨ-ਜਾਚ


ਇਸ ਪੁਸਤਕ ਵਿਚਲੇ ਲੇਖ ਬਹੁ ਗਿਣਤੀ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਰਹੇ ਹਨ। ਇਸ ਪੁਸਤਕ ਦਾ ਲੇਖਕ ਸੰਜੀਵ ਸਿੰਘ ਸੈਣੀ ਆਲੇ ਦੁਆਲੇ ਵਿੱਚ ਵਾਪਰਦੀਆਂ ਘਟਨਾਵਾਂ/ਦੁਰਘਟਨਾਵਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਬਾਵਸਤਾ ਹੈ। ਇਸ ਪੁਸਤਕ ਵਿੱਚ ਰੋਜ਼ਮਰ੍ਹਾ ਦੀ ਜ਼ਿਦਗ਼ੀ ਵਿੱਚੋਂ ਦਿਸਦੇ - ਅਣਦਿਸਦੇ ਮੁੱਦਿਆਂ ਨੂੰ ਚਿਤਰਿਆ ਗਿਆ ਹੈ। ਪੁਸਤਕ ਦੇ ਲੇਖਕ ਨੇ ਸ਼ਾਇਦ ਹੀ ਕੋਈ ਵਿਸ਼ਾ

ਚਿਹਰੇ ਦੀ ਮੁਸਕੁਰਾਹਟ ਮਜ਼ਬੂਤ ਬਣਾਉਂਦੀ ਹੈ ਰਿਸ਼ਤਿਆਂ ਨੂੰ


ਇਨਸਾਨ ਅਤੇ ਸੰਸਾਰ ਦੇ ਬਾਕੀ ਜੀਵ ਜੰਤੂਆਂ ਵਿਚ ਮੁੱਖ ਵੱਖਰੇਵਾਂ ਇਹ ਹੈ ਕਿ ਇਨਸਾਨ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ ਜਦੋਂ ਕਿ ਬਾਕੀ ਜੀਵ ਜੰਤੂ ਇਨ੍ਹਾਂ ਗੁਣਾਂ ਤੋਂ ਵਿਹੂਣੇ ਹਨ। ਬਾਣੀ ਦੀ ਸ਼ਕਤੀ ਨਾਲ ਹੀ ਰਿਸ਼ਤਿਆਂ ਦੀ ਪਹਿਚਾਣ ਹੋਈ ਤੇ ਸਮਾਜ ਹੋਂਦ ਵਿਚ ਆਇਆ । ਮੁਸਕਰਾਹਟ ਅਤੇ ਹੱਸਣ ਨਾਲ ਆਪਸੀ ਪਿਆਰ ਵਿਚ ਵਾਧਾ ਹੋਇਆ ਤੇ ਰਿਸ਼ਤੇ ਮਜ਼ਬੂਤ ਹੋਏ । ਕਦੇ ਸਮਾਂ ਸੀ ਮਨੁੱਖ

ਮੌਤ ਨਾਲੋਂ ਵੀ ਖੌਫ਼ਨਾਕ ਹੈ ਮਰਨ ਦਾ ਡਰ


ਵਰਤਮਾਨ ਸਦੀ ਵਿਚ ਫ਼ੈਲੀ ਕੋਰੋਨਾ ਨਾਮਕ ਮਹਾਂਮਾਰੀ ਨੇ ਮਨੁੱਖੀ ਰਿਸ਼ਤਿਆਂ ਦਾ ਕੱਚ-ਸੱਚ ਸਭ ਦੇ ਸਾਹਮਣੇ ਲੈ ਆਂਦਾ ਸੀ । ਹਰੇਕ ਰਿਸ਼ਤਾ ਹੀ ਆਪਣੀ ਜਾਨ ਬਚਾਉਣ ਨੂੰ ਪਹਿਲ ਦੇ ਰਿਹਾ ਸੀ। ਮਨੁੱਖ ਦੀ ਔਤਿਮ ਜਗ੍ਹਾ ਨੂੰ ਤਾਲੇ ਮਾਰਨਾ, ਹਸਪਤਾਲਾਂ ’ਚੋਂ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰਨਾ, ਸਿਵੇ ਨੂੰ ਅੱਗ ਲਾਉਣ ਤੋਂ ਡਰਨ ਦੇ ਕੀ ਅਰਥ ਕੱਢੇ ਜਾਣ ? ਕੀ ਕਦੀ ਆਪਣੇ

ਤੰਜ ਸਿਆਸਤ

ਅੱਜ ਕੱਲ ਦੀ ਸਿਆਸਤ ਨੀਵੇ ਦਰਜੇ ਦੀ

ਸੋਚ ਸਮਝ ਕੇ ਕੁਝ ਬੋਲਦੇ ਨਾ

ਤੋਜ ਖਿਚਦੇ ਪਰਵਾਰਕ ਜਿੰਦਗੀ ਤੇ

ਨਾਪ ਤੋਲਕੇ ਬੋਲ ਕੁਝ ਤੋਲਦੋ ਨਾ

ਤੁਸੀ ਕਿਹੜੇ ਪਾਸੇ ਤੁਰ ਪਏ ਓ

ਤੁਹਾਨੂੰ ਦੇਸ ਦੀ ਸੇਵਾ ਲਈ ਭੇਜਿਆ ਸੀ

ਸਾਰਿਆ ਦੀਆ ਨਜਰਾ ਤੁਹਾਡੇ ਤੇ ਨੇ

ਕਿਉਂ ਘਟੀਆ ਸਿਆਸਤ ਨੂੰ ਖੇਡਿਆ ਸੀ

ਮੀਡੀਆ ਬਿਆਨਾ ਨੂੰ ਨਿਖਾਰਦਾ ਏ

ਤੁਸੀ ਬੋਲਣ ਲਗੇ ਨਾ ਕੁਝ ਸੋਚ

ਝੋਨਾਂ


ਜਮੀਨਾਂ ਵਾਹ ਕੇ ਵੱਟਾਂ ਬੰਨੇਂ ਛਾਂਗ ਲਏ ਨੇਂ
ਕਰ ਲਈਆਂ ਝੋਨੇ ਦੀਆਂ ਤਿਆਰੀਆਂ ਨੇਂ
ਵੀਹ ਜੂਨ ਨੂੰ ਝੋਨਾਂ  ਮਜਦੂਰਾ ਲਾ ਦੇਣਾ
ਫਸਲਾਂ ਦਿਸਣਗੀਆ ਹਰੀਆਂ ਪਿਆਰੀਆਂ ਨੇਂ

ਕਿਸਾਨ ਅੰਨ ਦਾਤਾ ਸਾਰਾ ਜਗਤ ਕਹਿੰਦਾਂ
ਕਿਰਤ ਕਰਕੇ ਕਰਮ ਕਮਾਊ ਪੂਰਾ
ਕਿਸਾਨ ਦਾ ਪੁੱਤ ਸਰਹੱਦਾਂ ਦੀ ਕਰ ਰਾਖੀ
ਦੇਸ਼ ਸਿਪਾਹੀ ਬਣਕੇ ਹੱਦਾਂ ਤੇ ਲੜੂ ਸੂਰਾ

ਰਾਤ ਜਾਗ ਕੇ ਸੱਪਾਂ ਦੀਆਂ ਸਿਰੀਆਂ

ਸਿਮਰਨ


ਗੁਰਬਾਣੀ ਦਾ ਸਿਮਰਨ ਕਰ ਬੰਦੇਂ
ੳਹਦੇ ਗੁਣਾ ਨੂੰ ਅੰਦਰ ਵਸਾ ਲਏ
ਛੱਡ ਨਫਰਤ ਈਰਖਾ ਨੂੰ
ਅਮਿਰਤ ਵੇਲੇ ਨਾਮ ਧਿਆ ਲਏ

ਪਰਮਾਤਮਾ‌‌ ਸ਼ਬਦ ਸਰੂਪ ਕਣ ਕਣ
ਵਿੱਚ ਸਮਾਇਆ ਹੋਇਆ ਹੈ
ਜਿਸ ਤੇ ਉਸ ਦੀ ਕਿ੍ਪਾ ਹੋਵੇ
ਉਸੇ ਪ੍ਮਾਤਮਾ ਨੂੰ ਪਾਇਆ ਹੋਇਆ ਹੈ

ਪ੍ਮਾਤਮਾ ਨੂੰ ਪਾਉਣ ਦੇ ਲਈ
ਕਾਬਲ ਆਪਣੇ ਆਪ ਨੂੰ ਬਣਾਉਣਾ ਪੈਦਾ ਹੈ
ਮਨ ਚੋ ਕਾਮ ਕਰੋਧ ਲੋਬ ਮੋਹ ਹੰਕਾਰ ਨੂੰ ਕੱਢਕੇ

ਗਰਮੀ ਰੁੱਤ ਦੀ ਸੌਗਾਤ, ਫ਼ਲਾਂ ਦਾ ਰਾਜਾ ਅੰਬ

ਗਰਮੀਆਂ ਦੀ ਆਮਦ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ। ਵੈਸੇ ਤਾਂ ਇਸਨੂੰ ਖਾਣ ਦਾ ਮਨ ਸਾਰਾ ਸਾਲ ਹੀ ਲਲਚਾਉਦਾ ਰਹਿੰਦਾ ਹੈ ਪਰ ਹੁਨਾਲ ਰੁੱਤੇ ਇਸਨੂੰ ਖਾਣ ਦਾ ਆਨੰਦ ਤੇ ਸੁਆਦ ਹੀ ਵੱਖਰਾ ਹੁੰਦਾ ਹੈ। ਇਸ ਲਈ ਇਸਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਹ ਇਕ ਬਹੁਉਪਯੋਗੀ, ਗੁੱਦੇਦਾਰ, ਰਸਦਾਰ, ਮਿੱਠਾ ਅਤੇ ਗਿੜਕ ਵਾਲਾ ਫਲ ਹੈ ਜੋ ਫਲਾਂ ਦੀ ਮੈਂਗੀਫ਼ੇਰਾ ਜਾਤੀ ਨਾਲ ਸਬੰਧ

ਪੰਜਾਬੀ ਮਾਂ ਬੋਲੀ ਨੂੰ ਪੂਰਨ ਸਮਰਪਤ ਰਮੇਸ਼ਵਰ ਸਿੰਘ

ਪੰਜਾਬੀ ਮਾ ਥੋਲੀ ਨੂੰ ਪੂਰਨ
ਸਮਰਪਤ
ਰਮੇਸ਼ਵਰ ਸਿੰਘ ਸਾਹਿਤਕ ਦਾ ਏ
ਰਾਜ ਦੁਲਾਰਾ
ਸਾਹਿਤਕ ਜਗਤ ਵਿੱਚ ਇੰਜ਼ ਪਿਆ
ਚਮਕੇ
ਜਿਵੇ ਆਕਾਸ਼ ਚ ਚਮਕੇ ਧਰੂ ਤਾਰਾ
ਵਿਰਲੇ ਹੁੰਦੇ ਏਦਾ ਦੇ ਨੇ ਸਾਹਿਤਕ
ਜਗਤ
ਵਿੱਚ ਅਣਮੁੱਲੇ ਨੇ ਹੀਰੇ
ਛਾਪਣ ਜੋ ਅਖਬਾਰਾ ਦੇ ਵਿੱਚ
ਕਲਮਾ ਨੇ ਲਿਖੇ ਜ਼ਖੀਰੇ
ਮਾਂ ਬੋਲੀ ਦੀ ਗੱਲ ਸਦਾ ਇਹ
ਕਰਦਾ
ਮਾਂ ਬੋਲੀ ਦਾ ਸ਼ੇਰ ਪੰਜਾਬੀ
ਵਿੱਚ ਮਹਿਫਲਾ

‘ਨਾਬਰੀ ਦਾ ਗੀਤ’ ਲਿਖਣ ਵਾਲਾ ਸ਼ਾਇਰ ਜਗਤਾਰ ਸਿੰਘ ਹਿੱਸੋਵਾਲ

ਲੁਧਿਆਣਾ ਪੁਰਾਣੇ ਸਮਿਆਂ ਤੋਂ ਗੀਤ ਸੰਗੀਤ ਤੇ ਸਾਹਿਤ ਰਚਣ ਵਿੱਚ ਸੰਸਾਰ ਭਰ ਵਿੱਚ ਮੋਢੀ ਰਿਹਾ ਹੈ। ਜੇ ਦੇਖਿਆ ਜਾਵੇ ਲੁਧਿਆਣੇ ਦੇ ਆਸ ਪਾਸ ਤੋਂ ਬਹੁਤ ਵੱਡੇ ਗੀਤਕਾਰ ਤੇ ਸਾਹਿਤਕਾਰ ਹੋਏ ਹਨ, ਤੇ ਉਹਨਾਂ ਦੀਆ ਪੈੜਾਂ ਤੇ ਚਲਦਿਆਂ ਹੋਇਆਂ ਅੱਜ ਕੱਲ੍ਹ ਵੀ ਬਹੁਤ ਕਲਮਾਂ ਇਸੇ ਖੇਤਰ ਤੋਂ ਚਰਚਾ ਵਿੱਚ ਹਨ। ਪੰਜਾਬੀ ਸਾਹਿਤ ਦਾ ਮਾਣ ਬਣ ਰਹੀਆਂ ਇਹਨਾਂ ਕਲਮਾਂ ’ਚ ਅੱਜ ਕੱਲ੍ਹ ਇੱਕ