admin

unknown

Articles by this Author

ਕੀ ਬਣਿਆ ਦਫ਼ਾ 78 ਨੂੰ ਚੈਲਿੰਜ ਵਾਲੀ ਇੱਕ ਨਿੱਜੀ ਪਟੀਸ਼ਨ ਦਾ ?

(ਦਰਿਆਣੀ ਪਾਣੀਆਂ ਦੇ ਝਗੜੇ ਚ ਮੁਕੱਦਮੇ ਬਾਜ਼ੀ ਦਾ ਮਾਮਲਾ)

  • ਚੀਫ ਜਸਟਿਸ ਸੰਧਾਵਾਲੀਆ ਨੇ ਪਟੀਸ਼ਨ ਸੁਣਵਾਈ ਲਈ ਕੀਤੀ ਸੀ ਮਨਜ਼ੂਰ 
  • ਰੈਗੂਲਰ ਸੁਣਵਾਈ ਲਈ ਮਿਥ ਦਿੱਤੀ ਸੀ ਨੇੜਲੀ ਤਰੀਕ
  • ਸੁਣਵਾਈ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਪਦੇ ਕੋਲ ਮੰਗਾ ਲਿਆ ਸੀ ਕੇਸ
  • ਨਾਲ਼ੋਂ ਨਾਲ਼ ਚੀਫ ਜਸਟਿਸ ਸੰਧਾਵਾਲੀਆ ਦਾ ਤਬਾਦਲਾ ਵੀ ਹੋਇਆ 
  • ਮੁਕੱਦਮੇ ਦੇ ਅੰਤ ਦਾ ਅਖ਼ਬਾਰੀ ਖਬਰਾਂ ਚ
ਮੀਡੀਆਂ ਨਾਲ ਹੁੰਦੇ ਸਿਆਸੀ ਪੱਖਪਾਤ ਲਈ ਮੀਡੀਆ ਹਾਊਸ ਖੁਦ ਜਿੰਮੇਵਾਰ ਤਾਂ ਨਹੀਂ?

ਬਜਟ ਸੈਸ਼ਨ ਦੌਰਾਨ ਜਲੰਧਰ ਤੋਂ ਛਪਦੇ ਪੰਜਾਬੀ ਅਖਬਾਰ ਅਜੀਤ ਅਤੇ ਨਿਊਜ ਚੈਨਲ ਪੀ ਟੀ ਸੀ ਦੇ ਪੱਤਰਕਾਰਾਂ ਨੂੰ ਵਿਧਾਨ ਸਭਾ ਵਿੱਚ ਦਾਖਲ ਹੋਣ ਤੇ ਰੋਕ ਲਗਾਉਣ ਦੇ ਮਾਮਲੇ ਵਿੱਚ ਸਮਾਜਿਕ ਚਿੰਤਕਾਂ, ਸਿਆਸੀ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਤਿੱਖੀ ਆਲੋਚਨਾ ਕਰਦੇ ਹੋਏ ਇਸ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਜਾ ਰਿਹਾ ਹੈ, ਪ੍ਰੰਤੂ ਸਰਕਾਰਾਂ ਵੱਲੋਂ

1947 ਤੋਂ ਹੀ ਬਾ-ਦਸਤੂਰ ਜਾਰੀ ਹੈ ਬੇਅਦਬੀ ਦਾ ਸਿਲਸਿਲਾ

ਫਰੀਦਕੋਟ ਦੇ ਇੱਕ ਪਿੰਡ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਈ। ਇਸ ਚੋਰੀ ਦਾ ਪੁਲਿਸ ਵੱਲੋਂ ਕੋਈ ਸੁਰਾਗ ਨਾ ਲੱਭ ਸਕਣ ਕਾਰਨ ਪਿੰਡ ਨਿਵਾਸੀਆਂ ਨੇ ਧਰਨੇ ਵਗੈਰਾ ਲਾਏ ਅਤੇ ਇਸ ਦਾ ਸੁਰਾਗ ਦੇਣ ਵਾਲੇ ਨੂੰ ਪਿੰਡ ਵਾਸੀਆਂ ਨੇ ਆਪਣੇ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਤਕਰੀਬਨ 5 ਮਹੀਨੇ ਬਾਅਦ ਕਿਸੇ ਨੇ ਇਸੇ

ਉਲੰਪਿਕ ’ਚ ਭਾਰਤ ਦੀ ਮੇਜ਼ਬਾਨੀ ਕਰਨ ਵਾਲੀ ਪੰਜਾਬ ਦੀ ਪਹਿਲੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ

ਕਹਿੰਦੇ ਨੇ ਕਿ ਜੇਕਰ ਤੁਸੀਂ ਜ਼ਿੰਦਗੀ ’ਚ ਕੋਈ ਖ਼ਾਸ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਸ ਲਈ ਤੁਹਾਨੂੰ ਪਹਿਲਾਂ ਨਿਸ਼ਾਨੇ ਮਿੱਥਣੇ ਪੈਂਦੇ ਨੇ, ਇਸੇ ਤਰ੍ਹਾਂ ਦੇ ਨਿਸ਼ਾਨੇ ਮਿੱਥਦੀ-ਮਿੱਥਦੀ ਅਵਨੀਤ ਕੌਰ ਸਿੱਧੂ ਭਾਰਤ ਦੀ ਇਕ ਸਫ਼ਲ ਨਿਸ਼ਾਨੇਬਾਜ਼ ਬਣ ਗਈ ਅਤੇ ਅੱਜਕਲ੍ਹ ਉਹ ਪੰਜਾਬ ਪੁਲਿਸ ’ਚ ਬਤੌਰ ਐਸ.ਐਸ.ਪੀ. ਜ਼ਿਲ੍ਹਾ ਫਾਜ਼ਿਲਕਾ ’ਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਅਵਨੀਤ

ਚੰਗੇਰੇ ਮਨੋਰੰਜਨ ਯਤਨਾਂ ਅਧੀਨ ਨਿਰਮਾਣ ਕੀਤਾ ਹੈ, ਪੰਜਾਬੀ ਲਘੂ ਫ਼ਿਲਮ ‘ਤਿਆਗ’ ਦਾ ਅਦਾਕਾਰ ‘ਸੀਮਾਂ ਕੌਂਸਲ’

ਪੰਜਾਬ ਤੋਂ ਚੱਲ ਕੇ ਵਿਦੇਸ਼ੀ ਸਰਜ਼ਮੀਨ ਤੇ ਆਪਣੇ ਵਜੂਦ ਦਾ ਸਫ਼ਲ ਪ੍ਰਗਟਾਵਾ ਕਰਨ ਵਿਚ ਸਫ਼ਲ ਰਹੀਆਂ ਹਨ ਕਈ ਪੰਜਾਬੀ ਸ਼ਖ਼ਸੀਅਤਾਂ, ਜੋ ਪੰਜਾਬੀਅਤ ਰੁਤਬਾ ਹੋਰ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਇੰਨ੍ਹਾਂ ਦੀ ਲੜ੍ਹੀ ਨੂੰ ਹੋਰ ਅੱਗੇ ਵਧਾਉਣ ਦਾ ਮਾਣ, ਅੱਜਕਲ ਹਾਸਿਲ ਕਰ ਰਹੇ ਹਨ, ਸਤਿਕਾਰਿਤ ਪੰਜਾਬੀ ਹਸਤੀ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਨਿਰਮਾਤਾ

ਵਿੱਸਰ ਗਏ ਹੋਲਾਂ ਭੁੰਨ੍ਹਣ ਦੇ ਰਿਵਾਜ਼

ਪੰਜਾਬੀ ਸੱਭਿਆਚਾਰ ਵਿਚ ਗੱਲ ਜਿੱਥੇ ਪੰਜਾਬੀ ਪਹਿਰਾਵੇ, ਗਿੱਧੇ-ਝੰਗੜੇ, ਲੋਕਗੀਤਾਂ, ਖੇਡਾਂ ਆਦਿ ਦੀ ਹੁੰਦੀ ਹੈ ਉੱਥੇ ਹੀ ਪੰਜਾਬੀ ਖਾਣਿਆਂ ਤੋਂ ਵੀ ਕੋਈ ਅਣਜਾਣ ਨਹੀਂ ਹੈ। ਪੰਜਾਬੀ ਖਾਣਿਆਂ ਵਿਚ ਛੋਲਿਆਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ। ਛੋਲਿਆਂ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ, ਜਿਵੇਂ ਸਬਜ਼ੀ ਬਣਾ ਕੇ, ਭੁੰਨ ਕੇ, ਹੋਲਾਂ ਬਣਾ ਕੇ। ਜੇਕਰ ਕੋਈ ਰੇਹੜੀ ਕੋਲ

1846 ਦੀ ਫਰਵਰੀ ਨੂੰ ਛੁਪਿਆ ਸੀ ਸਿੱਖ ਰਾਜ ਦਾ ਆਖਰੀ ਸੂਰਜ

ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਫੋਜ ਵਿਚ ਸ਼ਾਮਿਲ ਸਰਦਾਰ ਨਿਹਾਲ ਸਿੰਘ ਦੇ ਘਰ ਅਟਾਰੀ ਵਿਖੇ 1788 ਈ: ਦੇ ਲਗਭਗ ਹੋਇਆ। ਪਿੰਡ ਅਟਾਰੀ, ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ’ਤੇ 26 ਕਿਲੋਮੀਟਰ ਦੂਰ ਤੇ ਕੌਮਾਂਤਰੀ ਵਾਹਗਾ ਸਰਹੱਦ ਤੋਂ 2 ਕਿਲੋਮੀਟਰ ਉਰ੍ਹਾਂ ਵਸਿਆ ਪੁਰਾਤਨ ਇਤਿਹਾਸਕ ਕਸਬਾ ਹੈ, ਜਿਥੇ ਬਣੇ ਬੁਰਜਾਂ, ਮਹਿਲਾਂ, ਹਵੇਲੀਆਂ ਅਤੇ

ਔਰੰਗਜ਼ੇਬ ਦੀ ਵਸੀਅਤ

ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਕ ਵਸੀਅਤਨਾਮਾ ਲਿਖਿਆ ਸੀ, ਜਿਸ ਵਿਚ ਉਸ ਨੇ ਆਪਣੇ ਮਨੋਭਾਵਾਂ ਨੂੰ ਵੱਖੋ-ਵੱਖ ਰੂਪਾਂ ਵਿਚ ਦ੍ਰਿਸ਼ਟਮਾਨ ਕੀਤਾ ਹੋਇਆ ਹੈ। ਔਰੰਗਜ਼ੇਬ ਇਕ ਪੱਕਾ ਮੁਸਲਮਾਨ ਸੀ, ਜੋ ਪੰਜੇ ਨਮਾਜ਼ਾਂ ਪੜ੍ਹਦਾ ਸੀ। ਉਸ ਨੇ ਮੁਸਲਮਾਨੀ ਹੈਦਰੀ ਝੰਡਾ ਸਾਰੇ ਹਿੰਦੁਸਤਾਨ ਵਿਚ ਝੁਲਾਉਣ ਲਈ ਬਹੁਤ ਯਤਨ ਕੀਤਾ। ਉਸ ਸਮੇਂ ਦੇ ਪ੍ਰਸਿੱਧ ਲਿਖਾਰੀ ਮੌਲਵੀ ਹਮੀਦ-ਉਦ-ਦੀਨ ਨੇ

ਸਿੱਖ ਕੌਮ ਦੀਆਂ ਰਵਾਇਤੀ ਖੇਡਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਟੌਹੜਾ ਕਬੱਡੀ ਕੱਪ

ਪੰਜਾਬ ਦੀ ਰਵਾਇਤੀ ਖੇਡ ਸਰਕਲ ਸਟਾਈਲ (ਦਾਇਰੇ ਵਾਲੀ) ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਕਬੱਡੀ ਦਾ ਮੈਚ ਹੋਵੇ ਪੰਜਾਬੀ ਵਹੀਰਾਂ ਘੱਤ ਤੁਰਦੇ ਹਨ। ਨੋਜਵਾਨ ਪੀੜੀ ਨੂੰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਮਜਬੂਤ ਕਰਨ ਲਈ ਖੇਡ ਮੇਲੇ ਕਰਵਾਉਣੇ ਜਰੂਰੀ ਹਨ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਪਿੰਡ ਟੌਹੜਾ ਵਿੱਖੇ ਹਰ ਸਾਲ ਸਿੱਖੀ

‘ਵੈਲਨਟਾਈਨ ਦਿਵਸ’ ਮਨਾਉਣ ਦੀ ਪ੍ਰਥਾ —ਡਾ. ਗੁਰਦਿਆਲ ਸਿੰਘ ਰਾਏ

‘ਵੈਲਨਟਾਈਨ ਦਿਵਸ’ ਪੱਛਮ ਵੱਲੋਂ ਪੂਰਬ ਨੂੰ ਮਿਲਿਆ ਤਿਉਹਾਰ ਹੈ। ਸਮੇਂ ਨਾਲ ਇਹ ‘ਦਿਵਸ’ ਅੱਜ ਇੱਕ ਵਿਸ਼ੇਸ਼ ਤਿਉਹਾਰ ਵਾਂਗ ਬਣ ਗਿਆ ਹੈ। ਅੱਜ ਇਹ ਵਿਸ਼ੇਸ਼ ਤਿਉਹਾਰ ‘ਵੈਲਨਟਾਈਨਜ਼ ਡੇਅ’ (ਦਿਵਸ) ਦੇ ਰੂਪ ਵਿਚ ਸੰਸਾਰ ਦੇ ਲਗਪਗ ਸਾਰੇ ਹੀ ਉਨੱਤ ਅਤੇ ਗ਼ੈਰ-ਉਨੱਤ ਦੇਸ਼ਾਂ ਵਿਚ ਪੱਛਮੀ ਦੇਸ਼ਾਂ ਦੀ ਦੇਖਾ ਦੇਖੀ, ਪਿਆਰ ਦੇ ਪ੍ਰਗਟਾਵੇ ਲਈ, ਮੰਨਾਉਣ ਦਾ ਰਿਵਾਜ਼ ਚੱਲ ਪਿਆ ਹੈ।