ਪੰਜਾਬੀ ਮਾਂ ਬੋਲੀ ਨੂੰ ਪੂਰਨ ਸਮਰਪਤ ਰਮੇਸ਼ਵਰ ਸਿੰਘ

ਪੰਜਾਬੀ ਮਾ ਥੋਲੀ ਨੂੰ ਪੂਰਨ
ਸਮਰਪਤ
ਰਮੇਸ਼ਵਰ ਸਿੰਘ ਸਾਹਿਤਕ ਦਾ ਏ
ਰਾਜ ਦੁਲਾਰਾ
ਸਾਹਿਤਕ ਜਗਤ ਵਿੱਚ ਇੰਜ਼ ਪਿਆ
ਚਮਕੇ
ਜਿਵੇ ਆਕਾਸ਼ ਚ ਚਮਕੇ ਧਰੂ ਤਾਰਾ
ਵਿਰਲੇ ਹੁੰਦੇ ਏਦਾ ਦੇ ਨੇ ਸਾਹਿਤਕ
ਜਗਤ
ਵਿੱਚ ਅਣਮੁੱਲੇ ਨੇ ਹੀਰੇ
ਛਾਪਣ ਜੋ ਅਖਬਾਰਾ ਦੇ ਵਿੱਚ
ਕਲਮਾ ਨੇ ਲਿਖੇ ਜ਼ਖੀਰੇ
ਮਾਂ ਬੋਲੀ ਦੀ ਗੱਲ ਸਦਾ ਇਹ
ਕਰਦਾ
ਮਾਂ ਬੋਲੀ ਦਾ ਸ਼ੇਰ ਪੰਜਾਬੀ
ਵਿੱਚ ਮਹਿਫਲਾ ਗੱਲ ਸੱਚੀ ਵਾ ਕਰਦਾ
ਹੈਗਾ ਬਹੁਤ ਹਿਸਾਬੀ
ਮਾਂ ਬੋਲੀ ਦੇ ਪਸਾਰ ਲਈ ਗੱਲ ਜਦੋਂ
ਕਰਦਾ
ਕਿਆ ਨੇ ਇਸ ਦੇ ਕਹਿਣੇ
ਇੱਕ ਇੱਕ ਬੋਲ ਕੀਮਤੀ ਹੁੰਦਾ
ਜਿਵੇਂ ਅਣਮੁੱਲੇ ਨੇ ਗਹਿਣੇ
ਪੰਜਾਬੀ ਮਾਂ ਬੋਲੀ ਨੂੰ ਪੂਰਨ
ਸਮਰਪਤ
ਰਮੇਸ਼ਵਰ ਸਾਹਿਤਕ ਰਾਜ ਦੁਲਾਰਾ
ਸਾਹਿਤਕ ਜ਼ਗਤ ਵਿੱਚ ਇੰਜ਼ ਪਿਆ
ਚਮਕੇ
ਜਿਵੇ ਆਕਾਸ ਚ ਚਮਕੇ ਧਰੂ ਤਾਰਾ

ਗੁਰਚਰਨ ਸਿੰਘ ਧੰਜੂ