ਰੱਬ ਜਾਣੇ ਅੱਜਕਲ ਪੰਜਾਬ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਹੈ। ਦਸਵੀਂ ਕਰਦਿਆਂ ਹੀ ਬਾਹਰਲਾ ਭੂਤ ਸਵਾਰ ਹੋ ਜਾਂਦਾ ਹੈ। ਕਦੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਿ ਕਿਹੜੇ ਸ਼ਹਿਰ ਵਿੱਚ ਕਿਹੜਾ ਕਾਲਜ ਜਾਂ ਨਵੀ ਯੂਨੀਵਰਸਿਟੀ ਬਣੀ ਹੈ। ਉਥੇ ਕਿਹੜੇ ਕਿਹੜੇ ਕੋਰਿਸ ਕਰਵਾਏ ਜਾਂਦੇ ਹਨ। ਹਰਗਿਜ਼ ਨਹੀਂ ਬਸ ਇਹ ਜ਼ਰੂਰ ਪੁੱਛਿਆ ਜਾਂਦਾ ਹੈ। ਕਿ ਕਿਹੜੇ ਸ਼ਹਿਰ ਵਿੱਚ ਕਿਹੜਾ ਆਈਲੈਟਸ ਸੈਂਟਰ
admin
Articles by this Author
ਇਸ ਛੋਟੀ ਜਿਹੀ ਪੁਸਤਕ ਵਿਚ ਬੇਸ਼ਕੀਮਤੀ ਵਿਚਾਰ ਇਉਂ ਭਰਪੂਰ ਹਨ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ। ਇਸ ਵਿਚ ਆਰਥਿਕ, ਸਮਾਜਿਕ, ਪ੍ਰਮਾਰਥਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਅਤੇ ਉਨ੍ਹਾਂ ਦਾ ਸੁਯੋਗ ਹੱਲ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਗੁਰਬਾਣੀ ਦੇ ਚਾਨਣ ਵਿਚ ਕਿਰਤ, ਨਿਰਧਨ, ਸਰਧਨ, ਪਰਾਇਆ ਹੱਕ, ਭਰੋਸਾ, ਪਰਮਾਤਮਾ ਦੀ ਬਖ਼ਸ਼ਿਸ਼ ਅਤੇ ਰਜ਼ਾ ਨੂੰ ਵਿਚਾਰਿਆ ਗਿਆ ਹੈ।
ਨੀਵੇਂ ਰਹਿਕੇ ਚੱਲ ਬੰਦਿਆਂ
ਸਮੇਂ ਦੀ ਸੱਟ ਕਰਾਰੀ ਐ
ਆਪਣੇ ਦਮ ਤੇ ਜਿਊਣਾ ਮਾੜਾ ਨਹੀਂ
ਪਰ ਬਹੁਤੀ ਮੈਂ ਵੀ ਮਾੜੀ ਐ
ਸਾਰਾ ਬਾਗ ਆਪਣਾ ਸੀ
ਹਵਾ ਆਈ ਤੋਂ ਪਤਾ ਲੱਗਿਆ ਐ
ਸੁੱਕੇ ਪੱਤਿਆਂ ਤੇ ਹੱਕ ਆਪਣਾ ਨਹੀਂ
ਜਦੋਂ ਹਵਾ ਤੂਫਾਨ ਆ ਕੇ ਗੱਜਿਆ ਏ
ਇਹ ਬੋਲੇ ਬੱਦਲ ਮੌਸਮ ਦੇ
ਦਿਨ ਚਿੱਟੇ ਦੇ ਵਿੱਚ ਵਰ ਜਾਂਦੇ
ਸਭ ਖਲਕਤ ਅੰਦਰ ਵੜ ਜਾਂਦੀ
ਸਭ ਸੁੰਨੀਆਂ ਗਲੀਆਂ ਕਰ
ਸਭ ਧਰਮਾਂ ਦਾ ਖਿੜਿਆ ਗੁਲਦੱਸਤਾ
ਪਾਣੀ ਪੰਜ-ਆਬ ਦਾ
ਫਿਰ ਖਿੜ ਸਕਦਾ ਹੈ ਮੁਰਝਾਇਆ ਫੁੱਲ
ਜੇਕਰ ਬਾਣੀ ਦੇ ਲੜ ਲਗ ਜਾਵੇ
ਹਰ ਗੱਭਰੂ ਮੇਰੇ ਪੰਜਾਬ ਦਾ
ਸਭ ਧਰਮਾਂ ਦੀ ਤਹਿ ਵਿੱਚ ਇੱਕ ਹੈ
ਉਸ ਇੱਕ ਨੂੰ ਹੀ ਸਾਰੇ ਜਪਦੇ ਨੇ
ਬਾਹਰ ਮੁਖੀ ਹੋਕੇ ਪਤਾ ਨਹੀਂ ਕਿਉਂ
ਈਰਖਾ ਨਫਰਤਾ ਦੇ ਵਿੱਚ ਵੱਸਦੇ ਨੇ
ਗੁਰਬਾਣੀ ਪੜਿਆ ਕਰੋ
ਸਵਾਲਾਂ ਦਾ ਜਵਾਬ ਮਿਲੂਗਾ ਲਾ ਜੁਵਾਬ ਦਾ
ਸਭ
ਸੋਚ ਸੋਚ ਕੇ ਚੱਲ ਮਨਾਂ
ਇਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ
ਛੱਡ ਨਫ਼ਰਤ ਈਰਖ ਦਵੈਤਾ ਨੂੰ
ਤੂੰ ਸਬਕ ਪਿਆਰ ਦਾ ਪੜ ਬੰਦਿਆ
ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ
ਨਾਂ ਜਣੇ ਖਣੇ ਨਾਲ ਲੜ ਬੰਦਿਆ
ਇਹ ਜ਼ਹਿਰ ਘੋਲਦੇ ਲਗਦੇ ਨੇ
ਜੋ ਇੱਕ ਦੂਜੇ ਵੱਲੋਂ ਬੋਲੇ ਸ਼ਬਦ ਕੌੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ
ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਜਿਸ ਵਿੱਚ ਪੰਜਾਬੀਆਂ ਦਾ ਖਾਣ, ਪੀਣ, ਰਹਿਣ ਸ਼ਹਿਣ ਪਹਿਨਣ, ਰੀਤੀ ਰਿਵਾਜ਼ ਸਮਾਜਿਕ ਰਿਸ਼ਤਿਆਂ ਨੇ ਜਨਮ ਲਿਆ। ਇਸ ਵਿਰਸੇ ਦੀਆਂ ਬਾਤਾਂ ਪਾਉਦੀਂ ਖੂਬਸੂਰਤ ਕਲਮ ਦਾ ਨਾਮ ਹੈ ਬੂਟਾ ਗੁਲਾਮੀ ਵਾਲਾ। ਸਾਹਿਤਕ ਜਗਤ ਦੀ ਬਹੁਤ ਹੀ ਖ਼ੂਬਸੂਰਤ ਕਲਮ ਨੇ ਬਖੂਬੀ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਕਵਿਤਾਵਾਂ ਲਿਖੀਆਂ ਨਾਲ ਨਾਲ ਹਾਸਰਸ
ਡੇਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਅਤੇ ਹਰ ਅਧਿਆਪਕ ਵੱਲੋਂ ਇਸ ਕਾਰਜ ਲਈ ਸੁਹਿਰਦ ਯਤਨ ਜੁਟਾਉਣ ਦਾ ਪੂਰਾ ਹਾਮੀ ਹੈ, ਪਰ ਸਿਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਨਜਰਅੰਦਾਜ਼ ਕਰਕੇ ਨਵੇਂ ਦਾਖਲਿਆਂ ਸਬੰਧੀ ਜਾਰੀ ਕੀਤੇ ਗਏ ਤਾਨਾਸਾਹੀ ਹੁਕਮਾਂ ਦੀ ਸਖਤ ਨਿਖੇਧੀ ਕਰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੈਟਿਕ
ਉਹ ਕਿਨਾਂ ਸੋਹਣਾ ਸਮਾਂ ਸੀ
ਜਦੋਂ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾਂ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ
ਅੰਬੀਂ ਦੀ ਛਾਂਵੇ ਬਹਿ ਕੱਠੀਆਂ ਅਸੀਂ
ਲਾਈਆਂ ਸੀ ਝਾਲਰਾਂ ਪੱਖੀਆਂ ਨੂੰ
ਇੱਕ ਦੂਜੀ ਨਾਲ ਗੱਲਾਂ ਕਰ ਕਰਕੇ
ਚੇਤਾ ਆਉਦਾਂ ਖਿੜ ਖਿੜ ਹੱਸੀਆਂ ਨੂੰ
ਗਲੀ ਚ ਮਾਰ ਸੋਹਣਿਆ ਗੇੜਾ ਵੇ
ਦਰਸ਼ਣ ਦੇ ਜਾ ਔਸੀਆਂ ਪਾ ਪਾ
ਅੱਜ ਤੂੰਬੀ ਪਾਉਂਦੀ ਵੈਣ
ਮੈਨੂੰ ਛੱਡ ਤੁਰ ਗਿਆ
ਬਾਬਾ ਨਿਰਮਲ ਭੜਕੀਲਾ
ਸੁਰ ਮੱਧਮ ਅੱਜ ਪੈ ਗਈ
ਮੌਤ ਨੇ ਦਰ ਮੱਲ ਲਈ
ਨਾ ਰੁਕੀ ਵੇਖਿਆ ਕਰ ਹੀਲਾ
ਤੂੰਬੀ ਦੀ ਤਾਰ ਕੋਲੋ ਗੱਲਾਂ ਕਰਾ ਦੇਦਾਂ
ਇਹ ਸੁਰਾਂ ਦਾ ਸੌਦਾਗਰ
ਇਹ ਰੂਹ ਨਾਲ ਰਾਗ ਆਲਾਪ ਦਾ
ਮਨ ਨੂੰ ਕਰਕੇ ਇਕਾਗਰ
ਇਹ ਸੰਗੀਤਕ ਜਗ ਵਿੱਚ ਛਾਇਆ ਸੀ
ਤਾਰ ਦਾ ਲਚਕੀਲਾ
ਅੱਜ ਤੂੰਬੀ ਪਾਉਦੀਂ ਵੈਣ
ਮੈਨੂੰ ਛੱਡ ਤੁਰ
ਹਰੇਕ ਦੇਸ਼ ਦਾ ਭਵਿੱਖ ਉਸਦੀ ਨੌਜਵਾਨ ਪੀੜ੍ਹੀ ਦੇ ਮੋਡਿਆਂ ਤੇ ਟਿਕਿਆ ਹੁੰਦਾ ਹੈ। ਨੌਜਵਾਨ ਪੀੜ੍ਹੀ ਦੇਸ਼ ਦਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਰਾਜਨੀਤਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਵਾਗਡੋਰ ਸੰਭਾਲਣੀ ਹੁੰਦੀ ਹੈ। ਇਸ ਸਰਮਾਏ ਨੂੰ ਸਹੀ ਦਿਸ਼ਾ ਨਿਰਦੇਸ਼ਨ ਅਤੇ ਸਹੀ ਪੱਥ ਪ੍ਰਦਰਸ਼ਨ ਦੀ ਬਹੁਤ ਲੋੜ ਹੁੰਦੀ ਹੈ। ਜਿਸ ਦੇਸ਼ ਨੇ ਆਪਣੀ ਨੌਜਵਾਨ ਪੀੜ੍ਹੀ