ਲੇਖ / ਵਾਰਤਕ

ਅਸਫ਼ਲ ਹਾਰਿਆ ਨਹੀਂ ਹੁੰਦਾ

ਕਿਸੇ ਕੰਮ ਵਿਚ ਅਸਫਲ ਹੋਣ ਵਾਲਾ ਬੰਦਾ ਹਾਰਿਆ ਨਹੀਂ ਮੰਨਿਆ ਜਾਂਦਾ ਸਗੋਂ ਕਿਸੇ ਕੰਮ ਨੂੰ ਸ਼ੁਰੂ ਨਾ ਕਰਨ ਵਾਲਾ ਬੰਦਾ ਹੀ ਹਾਰਿਆ ਮੰਨਿਆ ਜਾਂਦਾ ਹੈ। ਇਸ ਲਈ ਅਸਫ਼ਲ ਹੋਣ ਦੇ ਡਰ ਤੋਂ ਕਿਸੇ ਕੰਮ ਨੂੰ ਬਿਲਕੁਲ ਸ਼ੁਰੂ ਕਰਨਾ ਠੀਕ ਨਹੀਂ। ਇਸੇ ਲਈ ਕਹਿੰਦੇ ਹਨ

ਗਿਰਤੇ ਹੈਂ ਸ਼ਾਹ ਸਵਾਰ ਮੈਦਾਨੇ ਜੰਗ ਮੇਂ,

ਵਾਹ ਤਿਫਲ ਕਿਆ ਗਿਰੇਂਗੇ ਜੋ ਘੁਟਨੋਂ ਕੇ ਬਲ ਚਲੇ।

ਲਾਲਸਾਵਾਂ ਦਾ ਨਹੀਂ ਅੰਤ

ਧਰਤੀ ਦੇ ਵੱਡੇ ਹਿੱਸੇ ’ਤੇ ਮੱਲ ਮਾਰ ਕੇ ਵੀ ਮਨੁੱਖ ਦੀ ਭੁੱਖ ਨਹੀਂ ਮਿਟੀ। ਉਸ ਨੇ ਸਮੁੰਦਰ ਨੂੰ ਵੀ ਹੰਗਾਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿੱਚੋਂ ਹੀਰੇ ਮੌਤੀ ਅਤੇ ਹੋਰ ਖਜ਼ਾਨੇ ਕੱਢ ਕੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ। ਸਮੁੰਦਰ ਨੂੰ ਉਸ aਨੇ ਆਵਾਜਾਈ ਅਤੇ ਮਾਲ ਦੀ ਢੋਆ ਢੁਆਈ ਲਈ ਵਰਤਣ ਲਈ ਪਹਿਲਾਂ ਛੋਟੀਆਂ ਬੇੜੀਆਂ ਬਣਾਈਆਂ ਅਤੇ ਫਿਰ ਵੱਡੇ ਵੱਡੇ ਜਹਾਜ ਬਣਾਏ। ਉਸ ਨੂੰ ਹਾਲੀ ਵੀ ਸਬਰ ਨਾ ਆਇਆ। ਉਸ ਨੇ ਸਮੁੰਦਰ ਵਿੱਚ ਹੀ ਆਪਣੀ ਗੰਦਗੀ ਸੁੱਟ ਕੇ ਇਸ ਦੇ ਪਾਣੀਆਂ

ਜਿੰਮ ਕਿਉਂ ਬਣ ਰਹੀ ਹੈਜਨਮਦਾਤੀ ਗੈਗਸਟਰਾਂ ਤੇ ਨਸ਼ੇੜੀਆਂ ਦੀ?

 ਇੰਗਲਿਸ਼ ਦੀ ਇੱਕ ਕਹਾਵਤ ਹੈ ਕਿ ਹੈਲਥ ਇਜ਼ ਵੈਲਥ ਯਾਨੀ ਕਿ ਸਿਹਤ ਹੀ ਧਨ ਹੈ। ਇਸ ਕਥਨ ਵਿੱਚ ਕੋਈ ਸ਼ੱਕ ਨਹੀਂ ਪਰ ਸਿਹਤ ਕਿਹੋ ਜਿਹੀ ਦੀ ਗੱਲ ਕੀਤੀ ਹੈ। ਉਸ ਨੂੰ ਅੱਜ ਵਿਚਾਰਨ ਦੀ ਲੋੜ ਹੈ। ਪੰਜਾਬ ਦਾ ਖਾਣ ਪਾਣ ਦੁਨੀਆਂ ਵਿੱਚ ਮਸ਼ਹੂਰ ਹੈ। ਪੰਜਾਬੀ ਖਾਣੇ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀਆਂ ਹਨ। ਜੇ ਪੰਜਾਬੀ ਖਾਣੇ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀਆਂ ਹਨ। ਜੇ ਕਿਸੇ ਨੇ ਮੁਗਲਾਂ ਤੇ ਪਠਾਣਾਂ ਦੇ ਮੂੰਹ ਮੋੜੇ ਸਨ, ਉਹ ਵੀ ਪੰਜਾਬੀ ਸੀ। ਪੰਜਾਬੀਆ

ਬਰਸਾਤ ਮਗਰੋ ਮਹਿੰਗਾਈ ਹੋਈ ਬੇਲਗਾਮ

ਤਕਰੀਬਨ ਪਿਛਲੇ ਹੀ ਦਿਨਾਂ ਉੱਤਰ ਭਾਰਤ ਵਿੱਚ ਭਾਰੀ ਮੀਂਹ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਆਧ ਖੇਤਰ ਹੜ੍ਹਾਂ ਦੀ ਮਾਰ ਹੇਠ ਹੈ। ਫਸਲਾਂ, ਸਬਜ਼ੀਆਂ, ਚਾਰੇ ਦਾ ਖੇਤਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਿਸ ਕਾਰਨ ਕਈ ਪਰਿਵਾਰ ਘਰ ਤੋਂ ਬੇਘਰ ਹੋ ਗਏ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ। ਕਰੋਨਾ ਮਹਾਮਾਰੀ ਨੇ ਦੇਸ਼ ਦੇ ਅ

ਮਨੁੱਖ ’ਤੇ ਪੈ ਰਹੀ ਹੈ ਪ੍ਰਦੂਸ਼ਣ ਦੀ ਮਾਰ

ਹਾਲ ਹੀ ਵਿਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਕ ਦੁਨੀਆ ਦੇ 50 ਪ੍ਰਦੂਸ਼ਿਤ ਸ਼ਹਿਰਾਂ ’ਚੋਂ 39 ਭਾਰਤ ਦੇ ਹਨ। ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਾਕਿਸਤਾਨ ਦਾ ਲਾਹੌਰ ਹੈ। ਦੂਜੇ ਨੰਬਰ ’ਤੇ ਚੀਨ ਦੇ ਕਿਸੇ ਸ਼ਹਿਰ ਦਾ ਨਾਂ ਹੈ। ਤੀਜੇ ਨੰਬਰ ’ਤੇ ਦਿੱਲੀ ਹੈ। ਸਾਡੇ ਦੇਸ਼ ਵਿਚ ਪ੍ਰਦੂਸ਼ਣ ਵਿਚ 8 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ। ਪ੍ਰਦੂਸ਼ਣ ਕੇਂਦਰਾਂ ਦੇ ਅੰਕੜਿਆਂ ਤੋਂ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਭਾਰਤ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਪਹਿਲੇ ਪੰਜ ਮੁਲਕਾ

ਮਨੁੱਖ ’ਤੇ ਪੈ ਰਹੀ ਹੈ ਪ੍ਰਦੂਸ਼ਣ ਦੀ ਮਾਰ

ਹਾਲ ਹੀ ਵਿਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਕ ਦੁਨੀਆ ਦੇ 50 ਪ੍ਰਦੂਸ਼ਿਤ ਸ਼ਹਿਰਾਂ ’ਚੋਂ 39 ਭਾਰਤ ਦੇ ਹਨ। ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਾਕਿਸਤਾਨ ਦਾ ਲਾਹੌਰ ਹੈ। ਦੂਜੇ ਨੰਬਰ ’ਤੇ ਚੀਨ ਦੇ ਕਿਸੇ ਸ਼ਹਿਰ ਦਾ ਨਾਂ ਹੈ। ਤੀਜੇ ਨੰਬਰ ’ਤੇ ਦਿੱਲੀ ਹੈ। ਸਾਡੇ ਦੇਸ਼ ਵਿਚ ਪ੍ਰਦੂਸ਼ਣ ਵਿਚ 8 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ। ਪ੍ਰਦੂਸ਼ਣ ਕੇਂਦਰਾਂ ਦੇ ਅੰਕੜਿਆਂ ਤੋਂ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਭਾਰਤ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਪਹਿਲੇ ਪੰਜ ਮੁਲਕਾ

ਕੁਦਰਤ ਤੇ ਮਨੁੱਖ ਦਾ ਰਿਸ਼ਤਾ

ਲਗਾਤਾਰ ਹੋ ਰਹੀ ਜਲਵਾਯੂ ਤਬਦੀਲੀ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਚੁੱਕਿਆ ਹੈ ਉਤਰਾਖੰਡ ਅਤੇ ਹਿਮਾਚਲ ਸੂਬਿਆਂ ਵਿੱਚ ਕੁਦਰਤੀ ਕਰੋਪੀ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਲਗਾਤਾਰ ਢਿੱਗਾਂ ਡਿੱਗਣ ਦੀਆਂ ਖ਼ਬਰਾਂ ਨੇ ਦਿਲ ਦਹਿਲਾਇਆ ਹੈ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ ਸ਼ਿਮਲਾ ਵਿੱਚ ਵੱਡੇ-ਵੱਡੇ ਹੋਟਲ ਢਹਿ ਢੇਰੀ ਹੋ ਗਏ ਲਗਾਤਾਰ ਪੈ ਰਹੀ ਬਰਸਾਤ ਕਾਰਨ ਜ਼ਮੀਨ ਖਿਸਕ ਗਈ ਡੈਮ ਖੋਲੇ ਗਏ ਜਿਸ ਕਾਰਨ ਪੰਜਾਬ ਸੂਬੇ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਹਾੜਾਂ

ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ

ਅੱਜ-ਕੱਲ੍ਹ ਹਰ ਰੋਜ਼ ਬੇਹੱਦ ਦੁਖਦਾਈ ਖਬਰਾਂ ਬਾਹਰਲੇ ਦੇਸ਼ਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ। ਕਿਧਰੇ ਨੌਜਵਾਨ ਮੁੰਡੇ-ਕੁੜੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ। ਕਿਧਰੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ। ਕਿਧਰੇ ਫੁਕਰਪੁਣੇ ਵਿੱਚ ਝੀਲਾਂ ’ਤੇ ਨਹਾਉਣ ਗਏ ਡੁੱਬ ਕੇ ਮਰਨ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਗੱਲ ਇਹ ਨਹੀਂ ਕਿ ਇੱਧਰ ਇਹ ਕੁਝ ਨਹੀਂ ਹੋ ਰਿਹਾ ਸਗੋਂ ਇੱਧਰ ਵੀ ਬਾਹਰਲੇ ਦੇਸ਼ਾਂ ਨਾਲੋਂ ਜ਼ਿਆਦਾ ਲੋਕਾਂ ਦਾ ਕਤਲੇਆਮ ਹੋ ਰਿਹਾ ਹੈ ਪਰ ਇੱਧਰ ਨਾਲੋਂ ਉੱਧਰ ਦ

ਜੀਵਨ ਜਿਉਣ ਦੀ ਕਲਾ

ਆਪਣੀ ਪੂਰੀ ਜ਼ਿੰਦਗੀ ਵਿੱਚ ਇਨਸਾਨ ਵੱਖ-ਵੱਖ ਤਰ੍ਹਾਂ ਦਾ ਅਹਿਸਾਸ ਕਰਦਾ ਹੈ। ਕਦੇ ਉਸ ਦੀ ਜ਼ਿੰਦਗੀ ਵਿੱਚ ਸੁੱਖ ਆਉਂਦੇ ਹਨ, ਕਦੇ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖੁਸ਼ੀ, ਸੁੱਖ, ਦੁੱਖ, ਗਮੀ ਇਹ ਮਨੁੱਖੀ ਜੀਵਨ ਵਿੱਚ ਆਉਂਦੇ-ਜਾਂਦੇ ਰਹਿੰਦੇ ਹਨ। ਅਸੀਂ ਸਾਰੇ ਹੀ ਸੋਚਦੇ ਹਾਂ, ਕਹਿੰਦੇ ਹਾਂ ਕਿ ਜ਼ਿੰਦਗੀ ਖੂਬਸੂਰਤ ਹੈ, ਜ਼ਿੰਦਗੀ ਨੂੰ ਖੂਬਸੂਰਤ ਅੰਦਾਜ ਨਾਲ ਜਿਊਣਾ ਚਾਹੀਦਾ ਹੈ। ਇਹ ਜ਼ਿੰਦਗੀ ਬਹੁਤ ਅਨਮੋਲ ਹੈ। ਕੀਮਤੀ ਖਜਾਨਾ ਹੈ ਪਰ ਕਿਸ ਤਰ੍ਹਾ

ਪਰਖ ਕੇ ਕਰੋ ਦੋਸਤੀ

ਕਈ ਲੋਕ ਅੱਜ ਕੱਲ੍ਹ ਮਤਲਬ ਕਰਕੇ ਦੋਸਤੀ ਕਰਦੇ ਹਨ। ਜ਼ੁਬਾਨ ਦੇ ਮਿੱਠੇ ਬਣ ਕੇ ਆਪਣੇ ਨਿੱਜੀ ਕੰਮ ਸਾਡੇ ਤੋਂ ਕੱਢਵਾ ਲੈਂਦੇ ਹਨ। ਸਾਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਠੱਗੇ ਜਾਂਦੇ ਹਾਂ