ਈ-ਰਸਾਲਾ (e Magazine)

ਤੀਆਂ
ਵੇ ਨੱਚਦੀ ਮੈਂ ਡਿੱਗ ਪਈ ਤੇਰੀ ਯਾਦ ਸੋਹਣਿਆ ਆਈ ਵੇ ਕਿੰਨਾਂ ਸੋਹਣਾ ਰੰਗ ਬੰਨਿਆਂ ਵੇ ਬੋਲੀ ਨਾਂ ਤੇਰੇ ਤੇ ਜਦ ਪਾਈ ਕੱਲਰਾਂ ਦੇ ਵਿਚ ਪਿੜ ਤੀਆਂ ਦਾ ਸੀ ਲੱਗਿਆ ਨੱਚਦੀਆਂ ਸੀ ਕੁੜੀਆਂ ਗਿੱਧਾ ਬਹੁਤ ਸੋਹਣਾ ਸੱਜਿਆ ਵੇ ਵਾ ਵਰੋਲੇ ਵਾਂਗ ਘੁੰਮਦੀ ਵੇ ਫੜ
 ਔਰਤ ਨਿਰਵਸਤਰ
ਅੱਜ ਫੇਰ ਮਨੀਪੁਰ ਦੇ ਵਿੱਚ ਇੱਕ ਦਰੋਪਤੀ ਨਿਰ ਵਸਤਰ ਕੀਤੀ ਏ ਕੌਣ ਸਾਰ ਲਵੂ ਜੱਗ ਜਨਣੀ ਦੀ ਜੋ ਅੱਜ ਇਸ ਦੇ ਨਾਲ ਹੱਡ ਬੀਤੀ ਏ ਗੁਰੂਆਂ ਪੀਰਾਂ ਪੈਗੰਬਰਾ ਰਾਜਿਆਂ ਨੇਂ ਜਿਸ ਦੀ ਕੁੱਖ ਦੇ ਵਿਚੋਂ ਜਨਮ ਲਿਆ ਪਾਲ ਪੋਸ ਕੇ ਜਿਸ ਨੇਂ ਵੱਡਾ ਕੀਤਾ ਅਜ ਕੌਣ
ਸਾਉਣ
ਸਾਉਣ ਦਾ ਮਹੀਨਾ ਚੰਨਾ ਅਜੇ ਪੇਕੇ ਰਹਿਣ ਦੇ ਪਿੱਪਲੀ ਤੇ ਪੀਂਘ ਗਿੱਧੇ ਤੀਆਂ ਵਿੱਚ ਪੈਣ ਵੇ ਆਏ ਐਤਵਾਰ ਪਿੜ ਤੀਆਂ ਦਾ ਏ ਸੱਜਦਾ ਪਵੇ ਵੇ ਧਮਾਲ ਪੂਰੀ ਗਿੱਧਾ ਤਾੜ ਤਾੜ ਵੱਜਦਾ ਠੰਡੀ ਠੰਡੀ ਹਵਾ ਕਣੀਆਂ ਪਛੋ ਦੀਆਂ ਪੈਣ ਵੇ ਸਾਉਣ ਦਾ ਮਹੀਨਾਂ ਚੰਨਾਂ ਅਜੇ
ਗੀਤ
ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ ਜੇ ਗਲ ਲੱਗ ਮਿਲੇ ਸੋਹਣਿਆਂ ਬਾਹਾਂ ਘੁੱਟ ਕੇ ਗਲੇ ਦੇ ਵਿੱਚ ਪਾਵਾਂ ਜੇ ਗਲ ਲੱਗ ਮਿਲੇਂ ਸੋਹਣਿਆਂ ਮਹੀਨਾਂ ਸਾਉਣ ਦਾ ਤੇ ਰੁੱਤ ਆਈ ਪਿਆਰ ਦੀ ਇਹ ਤੇਰੀਆਂ ਯਾਦਾਂ ਨੂੰ ਵਾਜਾਂ ਮਾਰਦੀ ਜਦੋ ਗਿੱਧੇ ਵਿੱਚ ਨੱਚਾਂ ਵੇ ਮੈਂ
ਹੜਾਂ ਦੀ ਤਬਾਹੀ ਬਾਰੇ ਗੀਤ
ਸਰਕਾਰਾਂ ਵਾਂਗਰ ਕੁਦਰਤ ਵੀ, ਦੁਸ਼ਮਣ ਹੋ ਗਈ ਕਿਸਾਨਾਂ ਦੀ। ਵੇਖੋ ਕੀ ਇਹਨੇ ਹਾਲਤ ਕੀਤੀ, ਸੱਭੇ ਫਸਲਾਂ ਅਤੇ ਮਕਾਨਾਂ ਦੀ। ਕਿਸਾਨਾਂ ਨੇ ਜਿੰਨੀ ਜ਼ੀਰੀ ਲਾਈ, ਮਿੱਟੀ ਦੇ ਵਿੱਚ ਸਾਰੀ ਮਿਲਾਈ। ਮਹਿੰਗੇ ਮੁੱਲ ਦੇ ਪਸ਼ੂਆਂ ਦੀ ਵੀ, ਕਿੰਨੀ ਡਾਹਢੀ ਸ਼ਾਮਿਤ ਆਈ।
 ਪੰਜਾਬ ਦੀ ਆਵਾਜ
ਇਹ ਨਹੀਂ ਦਬਾਇਆਂ ਦਬ ਦੀ ਪੰਜਾਬ ਦੀ ਆਵਾਜ ਚੁੱਪ ਵੱਟੀ ਸਮੇਂ ਦਿਆਂ ਹਾਕਮਾਂ ਕੀ ਹੈ ਇਸ ਵਿਚ ਰਾਜ ਅੱਜ ਸੌਂ ਗਿਆ ਸਾਰਾ ਮੀਡਿਆ ਲਈ ਆਪਣੀ ਜਮੀਰ ਮਾਰ ਕੌਲੀ ਚੱਟ ਬਣ ਗਏ ਹੁਣ ਦੇਖ ਲਵੋ ਇਹਨਾਂ ਨੂੰ ਦੇਸ਼ ਨਾਲ ਨਾਂ ਪਿਆਰ ਇਕੱਠ ਹੋਇਆ ਸ਼ਹਿਰ ਮਾਨਸਾ ਇਹਨਾ
ਭਾਸ਼ਣ
ਉਘਾ ਸਮਾਜ ਸੇਵੀ ਸਵਰਨ ਸਿੰਘ ਸੱਥ ਵਿੱਚ ਬੜੇ ਉਚੇ ਸੁੱਚੇ ਵਿਚਾਰਾਂ ਵਾਲਾ ਭਾਸ਼ਣ ਕਰ ਰਿਹਾ ਸੀ।ਸਾਰੇ ਬੜੇ ਪਿਆਰ ਨਾਲ ਸੁਣ ਰਹੇ ਸਨ।ਉਹ ਹਰ ਰੋਜ਼ ਕਿਸੇ ਨਵੇਂ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਸੀ।ਸਿਰਫ਼ ਦੱਸਣ ਲਈ ਕਿ ਮੇਰੇ ਵਰਗਾ ਪਿੰਡ ਵਿੱਚ ਹੋਰ
ਨਸ਼ਿਆਂ ਦੀ ਦਾਸਤਾਨ
ਇੱਕ ਨਸ਼ਿਆਂ ਦੀ ਲੱਤ ਦੂਜੀ ਪਾਣੀ ਮਾਰੀ ਮੱਤ ਗੱਲ ਕੌੜੀ ਲੱਗੇ ਸੱਚ ਜੋ ਮੂੰਹ ਤੇ ਕਹੇ ਛੇਵਾਂ ਦਰਿਆ ਨਸ਼ਿਆ ਦਾ ਚੱਲੇ ਕੋਈ ਸਾਰ ਨਾਂ ਲਵੇ ਝੂਠ ਸੱਚ ਨੂੰ ਦਬਾਉਦਾਂ ਵੇਖਿਆ ਸਾਰਾ ਪਿਆ ਜੱਗ ਵਾ ਸੁਣੇ ਏਥੇ ਸ਼ਰੇਆਮ ਚਿਟਾ ਨਸ਼ਾ ਵੇਚਦੇ ਖਬਰ ਆਈ ਸੁਣੀ ਮੈਂ
ਰੁੱਤ ਜਾਮਣਾਂ ਦੀ ਆਈ
ਮੋਟੀਆਂ ਮੋਟੀਆਂ ਕਾਲੀਆਂ ਜਾਮਣਾਂ ਨਾਲ ਬਚਪਨ ਦੀਆਂ ਬੜੀਆਂ ਈ ਯਾਦਾਂ ਜੁੜੀਆਂ ਹੋਈਆਂ ਹਨ। ਮੇਰੇ ਪੇਕੇ ਪਿੰਡ ਵਿੱਚ ਇੱਕ ਘਰ ਬਾਗ ਵਾਲਿਆਂ ਦਾ ਅਖਵਾਉਂਦਾ ਸੀ। ਅੰਬ, ਆੜੂ, ਅਮਰੂਦ, ਜਾਮਣ ਅਤੇ ਹੋਰ ਵਥੇਰੇ। ਬਾਗ ਵਾਲਿਆਂ ਦਾ ਘਰ ਵੀ ਖੱਤੇ ਵਿੱਚ ਹੀ ਸੀ।
ਤਬਾਹੀ ਝੱਲਣ ਦਾ ਹੌਸਲਾਂ
ਵਾਹਿਗੁਰੂ ਮੇਰਾ ਸਭ ਜਲਦੀ ਹੀ ਠੀਕ ਕਰ ਦੇਵੇ ਗਾ ਪਾਣੀ ਦੀ ਤਬਾਹੀ ਵਾਲਾ ਡੂੰਘਾਂ ਜਖਮ ਛੇਤੀ ਹੀ ਭਰ ਦੇਵੇ ਗਾ ਹੜ ਪੀੜ ਨੂੰ ਝੱਲਣ ਵਾਲਾ ਹੌਸਲਾਂ ਹੈ ਵਿੱਚ ਪੰਜਾਬੀਆਂ ਦੇ ਦੁੱਖ ਵੰਡਾਉਣ ਸੇਵਾ ਕਰਨ ਦੀ ਵੀ ਹੈ ਞਿੱਚ ਖਿੱਚ ਪੰਜਾਬੀਆਂ ਦੇ ਪਰਮਾਤਮਾਂ