ਗਲ ਖੇਤਾਂ ਦੀ

ਗਰਮੀ ਦੀ ਰੁੱਤ ’ਚ ਪਸ਼ੂਆਂ ਦੀ ਦੇਖਭਾਲ ਕਿਵੇਂ ਕਰੀਏ?

ਮਈ ਤੇ ਜੂਨ ਦੇ ਮਹੀਨੇ ਪਸ਼ੂਆਂ ਵਾਸਤੇ ਬਹੁਤ ਹੀ ਤਨਾਅਪੂਰਣ ਹੁੰਦੇ ਹਨ ਕਿਉਂਕਿ ਵਾਤਾਵਰਨ ਬਹੁਤ ਹੀ ਖੁਸ਼ਕ ਅਤੇ ਗਰਮੀ ਵਾਲਾ ਹੁੰਦਾ ਹੈ। ਇਸ ਰੁੱਤ ਵਿਚ ਪਸ਼ੂਆਂ ਵਿਚ ਚਿੱਚੜ, ਜੂੰਆਂ ਆਦਿ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਕਦਮ ਮੌਸਮੀ ਤਾਪਮਾਨ ਹੈ ਦਾ ਵਾਧਾ ਹੋਣ ਕਾਰਨ ਪਸ਼ੂਆਂ ਦਾ ਸਰੀਰਿਕ ਤਾਪਮਾਨ ਵੱਧ ਜਾਂਦਾ ਹੈ ਅਤੇ ਸਾਹ ਕਿਰਿਆ ਤੇਜ਼ ਹੋ ਜਾਂਦੀ ਹੈ। ਪਸ਼ੂ ਨੂੰ ਭੁੱਖ ਘੱਟ ਲੱਗਦੀ ਹੈ। ਭੁੱਖ ਘੱਟ ਲੱਗਣ ਕਾਰਨ ਪਸ਼ੂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ (ਇਮਊਨਿਟ

ਵਿੱਸਰ ਗਏ ਹੋਲਾਂ ਭੁੰਨ੍ਹਣ ਦੇ ਰਿਵਾਜ਼

ਪੰਜਾਬੀ ਸੱਭਿਆਚਾਰ ਵਿਚ ਗੱਲ ਜਿੱਥੇ ਪੰਜਾਬੀ ਪਹਿਰਾਵੇ, ਗਿੱਧੇ-ਝੰਗੜੇ, ਲੋਕਗੀਤਾਂ, ਖੇਡਾਂ ਆਦਿ ਦੀ ਹੁੰਦੀ ਹੈ ਉੱਥੇ ਹੀ ਪੰਜਾਬੀ ਖਾਣਿਆਂ ਤੋਂ ਵੀ ਕੋਈ ਅਣਜਾਣ ਨਹੀਂ ਹੈ। ਪੰਜਾਬੀ ਖਾਣਿਆਂ ਵਿਚ ਛੋਲਿਆਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ। ਛੋਲਿਆਂ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ, ਜਿਵੇਂ ਸਬਜ਼ੀ ਬਣਾ ਕੇ, ਭੁੰਨ ਕੇ, ਹੋਲਾਂ ਬਣਾ ਕੇ। ਜੇਕਰ ਕੋਈ ਰੇਹੜੀ ਕੋਲ ਛੋਲੀਆ ਖਰੀਦਣ ਲਈ ਭਾਅ ਵੀ ਪੁੱਛਦਾ ਤਾਂ ਉਹ ਇੱਕ-ਦੋ ਟਾਟਾਂ ਤੋੜ ਕੇ ਮੂੰਹ ’ਚ ਪਾਉਣੋਂ ਖੁਦ

ਕਿਸਾਨ ਮੇਲੇ

ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।

Punjab Image
ਖੇਤੀ ਵਿਰਾਸਤ

ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।

ਬਾਗਬਾਨੀ ਅਤੇ ਸਬਜੀਆਂ

ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।

ਪਸ਼ੂ ਧਨ

ਪਰਮਾਤਮਾ ਨੇ ਮਨੁੱਖ ਨੂੰ ਬੋਲਣ , ਸੋਚਣ , ਸਮਝਣ , ਹੱਸਣ , ਖੇਡਣ ਤੇ ਅਗਾਂਹ ਵਧਣ ਦੀ ਦਾਤ ਬਾਕੀ ਜੀਵਾਂ ਨਾਲੋਂ ਅਧਿਕ ਪ੍ਰਦਾਨ ਕੀਤੀ ਹੈ । ਇਸੇ ਕਰਕੇ ਹੀ ਮਨੁੱਖ ਨੇ ਬਾਕੀ ਜੀਵ – ਜੰਤੂਆਂ ‘ ਤੇ ਕਾਬੂ ਪਾਉਣ ਅਤੇ ਉਨ੍ਹਾਂ ਤੋਂ ਲਾਹੇਵੰਦ ਕੰਮ ਲੈਣ ਲਈ ਦਿਮਾਗੀ ਸੂਝ ਦਾ ਇਸਤੇਮਾਲ ਕੀਤਾ ਹੈ । ਪਸ਼ੂਆਂ ਨੂੰ ਪੁਚਕਾਰ ਕੇ ਅਤੇ ਡਰਾਵੇ ਨਾਲ ਮਨੁੱਖ ਨੇ ਬਹੁਤ ਫਾਇਦਾ ਲਿਆ ਹੈ । ਆਪਣੀ ਹੋਂਦ ਨੂੰ ਖ਼ਤਰਿਆਂ ਤੋਂ ਬਚਾਉਣ , ਆਰਥਿਕ ਤਰੱਕੀ ਕਰਨ ਅਤੇ ਸਿਹਤ ਸੰਭਾਲ ਦਾ ਉਸ ਨੇ ਪਸ਼ੂਆਂ ਤੋਂ ਲਾਭ ਪ੍ਰਾਪਤ ਕੀਤਾ

ਇਹ ਕਿਸਾਨ ਪਰਾਲੀ ਤੋਂ ਕਰ ਰਿਹਾ ਕਮਾਈ, ਹੋਰਾਂ ਕਿਸਾਨਾਂ ਤੋਂ ਵੀ ਖਰੀਦਦਾ ਹੈ ਪਰਾਲੀ, ਜਾਣੋ ਕਿਵੇਂ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਅਗਾਂਹਵਧੂ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਪਰਾਲੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਆਪਣੀ ਆਮਦਨੀ ਨੂੰ ਕਈ ਗੁਣਾ ਤੱਕ ਵਧਾ ਰਿਹਾ ਹੈ।

ਪੀਲੀ ਪਈ ਹੋਈ ਕਣਕ ਦਾ ਹੱਲ,3 ਦਿਨਾਂ ਵਿੱਚ ਆਵੇਗਾ ਰਿਜਲਟ

ਤਾਪਮਾਨ ‘ਚ ਗਿਰਾਵਟ ਆਉਣ ਸਮੇਤ ਕਈ ਕਾਰਨਾਂ ਸਦਕਾ ਕਈ ਇਲਾਕਿਆਂ ‘ਚ ਕਣਕ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਫਸਲ ਦੇ ਪੀਲੇਪਣ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਫਸਲ ਦੇ ਪੀਲੇ ਹੋਣ ਦੇ ਅਸਲ ਕਾਰਨਾਂ ਤੋਂ ਬਹੁ-ਗਿਣਤੀ ਕਿਸਾਨ ਅਣਜਾਣ ਹਨ।

ਗਾਂ ਜਾਂ ਮੱਝ ਨੂੰ ਹੀਟ ਵਿੱਚ ਲਿਆਉਣ ਦਾ ਸਭ ਤੋਂ ਸਸਤਾ ਅਤੇ ਆਸਾਨ ਦੇਸੀ ਨੁਸਖਾ

ਬਹੁਤ ਸਾਰੇ ਕਿਸਾਨ ਭਰਾ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਪਸ਼ੁ ਹੀਟ ਵਿੱਚ ਨਹੀਂ ਆਉਂਦੇ ਜਿਸਦੇ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਜਾਂਦਾ ਹੈ ।ਪਸ਼ੁ ਹੀਟ ਵਿਚ ਨਾ ਆਉਣ ਕਾਰਨ ਬਹੁਤ ਸਾਰੇ ਕਿਸਾਨ ਪਸ਼ੂਆਂ ਤੋਂ ਕਿਨਾਰਾ ਕਰਨ ਲੱਗੇ ਹਨ,ਪਸ਼ੁ ਹੀਟ ਵਿੱਚ ਨਾ ਆਉਣ ਕਰਕੇ ਕਈ ਕਿਸਾਨ ਗਾਵਾ ਨੂੰ ਛੱਡ ਦਿੰਦੇ ਹਨ ਅਤੇ ਮੱਝਾਂ ਨੂੰ ਸਸਤੇ ਰੇਟ ਤੇ ਕਟਿਆ ਵਾਲਿਆਂ ਨੂੰ ਵੇਚਣਾ ਪੈਂਦਾ ਹੈ,

ਖੇਤੀਬਾੜੀ ਯੰਤਰਾਂ ਤੇ 100% ਸਬਸਿਡੀ ਲੈਣ ਦੀ ਸਕੀਮ

ਅਕਸਰ ਸਮੇ ਸਮੇ ਤੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਯੰਤਰਾਂ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ । ਕਿਓਂਕਿ ਬਹੁਤ ਸਾਰੇ ਛੋਟੇ ਕਿਸਾਨ ਮਹਿੰਗੇ ਖੇਤੀਬਾੜੀ ਯੰਤਰ ਨਹੀਂ ਖਰੀਦ ਪਾਉਂਦੇ ਅਤੇ ਅਜੋਕੇ ਸਮਾਂ ਵਿੱਚ ਆਧੁਨਿਕ ਖੇਤੀਬਾੜੀ ਲਈ ਖੇਤੀਬਾੜੀ ਯੰਤਰਾਂ ਦਾ ਹੋਣਾ ਬਹੁਤ ਜਰੂਰੀ ਹੈ ।