ਈ-ਰਸਾਲਾ (e Magazine)

ਵਿਰਸੇ ਦੀ ਖੁਸ਼ਬੋਈ
ਵਿਆਹ ਤੋਂ ਪਿੱਛੋਂ ਸਖੀਆਂ ਸਹੇਲੀਆਂ ਮੁੜ ਨਾ ਹੋਵਣ ਇਕੱਠੀਆਂ ਵਸਦਾ ਰਹੇ ਬਾਬਲ ਦਾ ਵੇਹੜਾ ਜਿਥੇ ਬੈਠ ਸੀ ਖਿੜ ਖਿੜ ਹੱਸੀਆਂ ਭੁੱਲਦਾ ਨਹੀ ਅੰਬੀ ਦਾ ਬੂਟਾ ਜਿਸ ਦੀ ਛਾਂ ਬਹੁਤ ਸੀ ਗੂੜੀ ਜਿਸ ਦੇ ਹੇਠਾਂ ਬੈਠ ਅਸੀਂ ਸੀ ਕੀਤੀ ਰੀਝ ਸੀ ਹਰ ਇੱਕ ਪੂਰੀ ਅੱਜ
ਡਾ.ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ ਹੂਕ
ਡਾ.ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21 ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ‘ਰੂਹ ਦੇ ਰੰਗ’
ਅੱਜਕਲ ਬੱਚੇ ਮਾਵਾਂ ਨਾਲੋ ਜ਼ਿਆਦਾ ਪਿਆਰ ਮੋਬਾਇਲਾਂ ਨੂੰ  ਕਿਉ ਕਰਨ  ਲੱਗ ਪਏ ਨੇ
ਪਹਿਲਾਂ ਆਮ ਲੋਕ ਇਹ ਹੀ ਗੱਲਾਂ ਕਰਿਆ ਕਰਦੇ ਸਨ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ। ਉਸ ਹਿਸਾਬ ਨਾਲ ਵਿਗਿਆਨੀ ਉਹੋ ਜਿਹੀਆਂ ਚੀਜ਼ਾਂ ਤਿਆਰ ਕਰਨ ਲੱਗ ਜਾਂਦੇ ਹਨ। ਇਹ ਗੱਲ ਤਾਂ ਬਹੁਤ ਚੰਗੀ ਹੈ। ਪਰ ਇਸ ਦਾ ਦੂਜਾ
ਸੋਨੀਆ ਭਾਰਤੀ ਦਾ ਵਿਛੋੜਾ
ਸਾਕ ਸਬੰਧੀ ਭੁੱਬਾਂ ਮਾਰ ਰੋਵਦੇ ਤੁਰ ਗਈ ਕਲਮ ਹਸੀਨ ਪੰਜ ਤੱਤ ਦਾ ਪੁੱਤਲਾ ਹੋਇਆ ਮਿੱਟੀ ਵਿੱਚ ਰਲੀਨ ਕਲਮਾਂ ਦਰਦ ਜ਼ਾਹਰ ਕਰਦੀਆਂ ਵਿਛੋੜੇ ਨੂੰ ਲਿਖਣ ਸੋਨੀਆ ਭਾਰਤੀ ਦੇ ਜਜ਼ਬਾਤ ਅੱਗੇ ਤੋਂ ਨਾਂ ਦਿਸਣ ਧੰਜੂ ਦੀ ਕਲਮ ਅਰਦਾਸ ਕਰਦੀ ਵਿਛੜੀ ਰੂਹ ਨੂੰ
ਬਾਜ਼ਾਰਾਂ ਵਿੱਚ ਬਿਨਾਂ ਕਿਸੇ ਖ਼ੌਫ਼ ਦੇ ਧੜੱਲੇ ਨਾਲ ਵੇਚੀ ਜਾ ਰਹੀ ਚਾਈਨਾ ਡੋਰ
ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਹੋਵੇ ਮੁਕੱਦਮਾ ਦਰਜ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਬਲਿਕ ਸੂਚਨਾ ਦੇ ਕਿ ਭਾਵੇਂ ਚਾਈਨਾ(ਪਲਾਸਟਿਕ) ਡੋਰ ਦੀ ਵਿੱਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ, ਪ੍ਰੰਤੂ
ਦਿਲ ਲੱਗ ਗਿਆ ਬੇਪਰਵਾਹ ਦੇ ਨਾਲ
ਦਿਲ ਲੱਗਣ ਦੀ ਇਕ ਉਮਰ ਹੁੰਦੀ ਐ, ਕਹਿੰਦੇ ਐ ਕਿ ਇਹ ਉਮਰ ਸਭ ’ਤੇ ਆਉਂਦੀ ਹੈ। ਇਹ ਗੱਲ ਹੋਰ ਐ ਕਿ ਸਭ ਨੂੰ ਦਿਲ ਲਾਉਣ ਦਾ ਮੌਕਾ ਨਹੀਂ ਮਿਲਦਾ। ਸਮਾਜ ਕਿਹੜਾ ਸਾਵਾਂ-ਪੱਧਰਾ ਹੈ। ਇਹ ਉਮਰ ਮੇਰੇ ’ਤੇ ਵੀ ਆਈ, ਪਰ ਜਿਵੇਂ ਸਭ ਨੌਜਵਾਨਾਂ ਨੂੰ ਬੋਟਨੀ
ਚਿੱਟਾ ਮੁੱਕਣ ਤੇ ਨਹੀਂ ਆਇਆ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਨੇ ਮੁੱਕ ਚਲੇ ਨੇ ਮਹਿਲ ਬਣਾ ਲਏ ਵੇਚਣ ਵਾਲਿਆਂ ਨੇ, ਪੀਣ ਵਾਲਿਆ ਦੇ ਵਿੱਕ ਚਲੇ ਨੇ ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ...... ਪੁੱਤ ਜਿਹਨਾਂ ਦੇ ਗਏ ਚਿੱਟੇ
ਛੱਡ ਦੇ ਨਸ਼ਾ ਗੱਭਰੂਆ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ ਦੇਹੀ ਸੋਨੇ ਵਰਗੀ ਨੂੰ, ਨਸ਼ਾ ਪਿਆ ਮਿੱਟੀ ਵਿੱਚ ਮਿਲਾਵੇ ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ। ਪਾਨ ਸੁਪਾਰੀ ਬੀੜੀਆ, ਸਭ ਨੁਕਸਾਨ ਕਰਨਗੀਆਂ ਤੇਰਾ ਰੋਗ ਦਿਲ ਦਾ ਲੱਗ ਜਾਣਾ
ਡਿਊਟ ਗੀਤ ਸਾਕ
ਕਿਤਿਓ ਨਾ ਵੇ ਸਾਕ ਲੱਭਦਾ ਮੈਂ ਢੂੰਡ ਲਿਆ ਵੇ ਜੱਗ ਸਾਰਾ ਉਮਰੋਂ ਜਵਾਨੀ ਢਲ ਗਈ ਫਿਰੇ ਲਾਡਲਾ ਮੇਰਾ ਵੇ ਕਵਾਰਾ ਕੁੱਖ ਵਿੱਚ ਧੀਆਂ ਮਾਰੀਆਂ ਕੌਣ ਕਰੂਗਾ ਪੂਰੇ ਏ ਘਾਪੇ ਨੀ ਮੁੱਲ ਦਾ ਵਿਚੋਲਾ ਲੱਭਦੇ ਕਈ ਵੱਡਿਆ ਘਰਾਂ ਦੇ ਕਾਕੇ ਆਪਣੇ ਵੇਲੇ ਸੀ ਆਉਦੇ
ਪੰਜ ਪਰਧਾਨ
ਪੰਜ ਪਰਵਾਨ ਪੰਜ ਪਰਧਾਨ ਹੁੰਦੇ ਇਹ ਲਿਖਿਆ ਵਿੱਚ ਗੁਰਬਾਣੀ ਦੇ ਪੰਜ ਤੱਤਾਂ ਦਾ ਇਹ ਜੀਵ ਬਣਿਆਂ ਸਮਝ ਨਾਂ ਆਵੇ ਜੀਵ ਪ੍ਰਾਣੀ ਦੇ ਪੰਜ ਕਰਮ ਇੰਦਰੇ ਹੁੰਦੇ ਸਰੀਰ ਦੇ ਜੀ ਜਿੰਨਾ ਨਾਲ ਜੀਵ ਪਾਪ ਕੰਮਾਵਦਾਂ ਏ ਪੰਜ ਗਿਆਨ ਇੰਦਰੇ ਵੀ ਹੁੰਦੇ ਨੇ ਜੀ ਜਿੰਨਾ