ਈ-ਰਸਾਲਾ (e Magazine)

ਗੀਤਾਂ ਦਾ ਵਿਗੜਿਆ ਅਕਸ
ਮੇਰਾ ਰੰਗਲਾ ਪੰਜਾਬ ਖਿੜਿਆ ਫੁੱਲ ਵਾ ਗੁਲਾਬ ਅਸੀਂ ਏਦਾਂ ਦੇ ਨਹੀਂ ਹੈਗੇ ਜਿਵੇਂ ਵਿਖਾਉਂਦੇ ਗੀਤਾਂ ’ਚ ਜਨਾਬ ਤੁਹਾਨੂੰ ਵੇਖ ਕੇ ਨੇ ਬੱਚੇ ਸਾਡੇ ਓਹੀਓ ਸਿੱਖਦੇ ਜਿਵੇਂ ਲੰਡੀ ਜੀਪ ਉਤੇ ਬਹਿ ਕੇ ਗੰਨ ਹਵਾ ’ਚ ਲਹਿਰਾਉਂਦੇ ਦਿਸਦੇ ਸਾਡਾ ਸੋਹਣਾ ਗੀਤ ਤੇ
ਖੁਸ਼ੀ ਮਹਿੰਗੀਆਂ ਚੀਜ਼ਾਂ ਵਿੱਚੋਂ ਨਹੀਂ ਮਿਲਦੀ
ਇਸ ਧਰਤੀ ਤੇ ਸਿਰਫ਼ ਇੱਕ ਮਨੁੱਖੀ ਹੈ ਜੋ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਬਸਰ ਕਰਦਾ ਹੈ। ਕਿਸ ਤਰ੍ਹਾਂ ਉਸਨੇ ਖੁਸ਼ੀ ਵਿੱਚ ਆਨੰਦ ਮਾਨਣਾ ਹੈ ਜਾਂ ਦੁੱਖ ਵੇਲੇ ਕਿਸ ਤਰ੍ਹਾਂ ਉਸਨੇ ਨਿਮਰ, ਸਹਿਣਸ਼ੀਲ ਹੋ ਕੇ ਜ਼ਿੰਦਗੀ ਬਸਰ ਕਰਨੀ ਹੈ, ਸਿਰਫ਼ ਇਨਸਾਨ ਨੂੰ ਹੀ
ਜ਼ਹਿਰੀਲੀ ਸ਼ਰਾਬ
ਹਰ ਚੀਜ਼ ਮਿਲਾਵਟੀ ਵਿਕਦੀ ਏ ਜ਼ਹਿਰੀਲੀ ਸ਼ਰਾਬ ਨੇ ਸੱਥਰ ਵਿਛਾ ਦਿੱਤਾ ਜ਼ੁੰਮੇਵਾਰ ਦੱਸੋ ਭਲਾ ਕਿਹੜਾ ਏ ਰੰਗਲੇ ਪੰਜਾਬ ਨੂੰ ਜਿਹੜੇ ਪਾਸੇ ਲਾ ਦਿੱਤਾ ਏਥੇ ਸੁੱਤੀਆਂ ਪਈਆਂ ਸਰਕਾਰਾਂ ਨੇ ਨਾਂ ਜੁੰਮੇਵਾਰ ਮਹਿਕਮਾਂ ਦਿੱਸਦਾ ਏ ਕਰਨ ਖਿਲਵਾੜ ਸੇਹਤ ਨਾਲ ਏਥੇ
ਸੰਗੀਤਕ ਗਲਿਆਰਿਆਂ 'ਚ ਵਿਲੱਖਣ ਭੱਲ ਬਣਾ ਚੁੱਕੇ ਪ੍ਰਸਿੱਧ ਪੱਤਰਕਾਰ ਤੇ ਗੀਤਕਾਰ ਨਿੰਦਰ ਕੋਟਲੀ ਜੀ ਨੂੰ 'ਰੀਪਾ' ਰਾਜ ਪੁਰਸਕਾਰ ਜਾਵੇਗਾ ਨਿਵਾਜਿਆ
ਸ੍ਰੀ ਮੁਕਤਸਰ ਸਾਹਿਬ ਜੀ, ਚਾਲੀ ਮੁਕਤਿਆਂ ਦੀ ਧਰਤੀ। ਜਿਸਨੇ ਦੁਨੀਆ ਦੇ ਨਕਸ਼ੇ ਤੇ ਆਪਣਾ ਰੰਗ ਬਿਖੇਰਿਆ ਹੋਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਤੇ ਜਿਥੇ ਸਾਫ ਸੁਥਰੇ ਸੁਭਾਅ ਦੇ ਮਾਲਕ ਲੋਕ ਵਸਦੇ ਨੇ। ਜਿੰਨਾ ਨੇ
ਜ਼ਿੰਦਗੀ ਦੇ ਹਰ ਪਲ ਨੂੰ ਰੱਜ ਕੇ ਜਿਓ
ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ ਹੈ। ਕੁਦਰਤ ਹੀ ਰੱਬ ਹੈ। ਹਰ ਇਨਸਾਨ ਇਸ ਸੰਸਾਰ ਵਿੱਚ ਜ਼ਿੰਦਗੀ ਨੂੰ ਆਪਣੇ ਮੁਤਾਬਕ ਬਸਰ ਕਰਦਾ ਹੈ। ਸਮਾਜ ਵਿੱਚ ਵਿਚਰਦੇ ਹੋਏ ਅਸੀਂ ਦੇਖਦੇ ਹਾਂ ਕਿ ਜਿਸਕੋ ਥੋੜਾ ਹੈ, ਉਹ ਉਸ ਵਿੱਚ ਹੀ ਸ਼ੁਕਰ ਕਰਦਾ ਹੈ।
ਵਿਰਸੇ ਦੀ ਖੁਸ਼ਬੋਈ
ਵਿਆਹ ਤੋਂ ਪਿੱਛੋਂ ਸਖੀਆਂ ਸਹੇਲੀਆਂ ਮੁੜ ਨਾ ਹੋਵਣ ਇਕੱਠੀਆਂ ਵਸਦਾ ਰਹੇ ਬਾਬਲ ਦਾ ਵੇਹੜਾ ਜਿਥੇ ਬੈਠ ਸੀ ਖਿੜ ਖਿੜ ਹੱਸੀਆਂ ਭੁੱਲਦਾ ਨਹੀ ਅੰਬੀ ਦਾ ਬੂਟਾ ਜਿਸ ਦੀ ਛਾਂ ਬਹੁਤ ਸੀ ਗੂੜੀ ਜਿਸ ਦੇ ਹੇਠਾਂ ਬੈਠ ਅਸੀਂ ਸੀ ਕੀਤੀ ਰੀਝ ਸੀ ਹਰ ਇੱਕ ਪੂਰੀ ਅੱਜ
ਡਾ.ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ ਹੂਕ
ਡਾ.ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21 ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ‘ਰੂਹ ਦੇ ਰੰਗ’
ਅੱਜਕਲ ਬੱਚੇ ਮਾਵਾਂ ਨਾਲੋ ਜ਼ਿਆਦਾ ਪਿਆਰ ਮੋਬਾਇਲਾਂ ਨੂੰ  ਕਿਉ ਕਰਨ  ਲੱਗ ਪਏ ਨੇ
ਪਹਿਲਾਂ ਆਮ ਲੋਕ ਇਹ ਹੀ ਗੱਲਾਂ ਕਰਿਆ ਕਰਦੇ ਸਨ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ। ਉਸ ਹਿਸਾਬ ਨਾਲ ਵਿਗਿਆਨੀ ਉਹੋ ਜਿਹੀਆਂ ਚੀਜ਼ਾਂ ਤਿਆਰ ਕਰਨ ਲੱਗ ਜਾਂਦੇ ਹਨ। ਇਹ ਗੱਲ ਤਾਂ ਬਹੁਤ ਚੰਗੀ ਹੈ। ਪਰ ਇਸ ਦਾ ਦੂਜਾ
ਸੋਨੀਆ ਭਾਰਤੀ ਦਾ ਵਿਛੋੜਾ
ਸਾਕ ਸਬੰਧੀ ਭੁੱਬਾਂ ਮਾਰ ਰੋਵਦੇ ਤੁਰ ਗਈ ਕਲਮ ਹਸੀਨ ਪੰਜ ਤੱਤ ਦਾ ਪੁੱਤਲਾ ਹੋਇਆ ਮਿੱਟੀ ਵਿੱਚ ਰਲੀਨ ਕਲਮਾਂ ਦਰਦ ਜ਼ਾਹਰ ਕਰਦੀਆਂ ਵਿਛੋੜੇ ਨੂੰ ਲਿਖਣ ਸੋਨੀਆ ਭਾਰਤੀ ਦੇ ਜਜ਼ਬਾਤ ਅੱਗੇ ਤੋਂ ਨਾਂ ਦਿਸਣ ਧੰਜੂ ਦੀ ਕਲਮ ਅਰਦਾਸ ਕਰਦੀ ਵਿਛੜੀ ਰੂਹ ਨੂੰ
ਬਾਜ਼ਾਰਾਂ ਵਿੱਚ ਬਿਨਾਂ ਕਿਸੇ ਖ਼ੌਫ਼ ਦੇ ਧੜੱਲੇ ਨਾਲ ਵੇਚੀ ਜਾ ਰਹੀ ਚਾਈਨਾ ਡੋਰ
ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਹੋਵੇ ਮੁਕੱਦਮਾ ਦਰਜ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਬਲਿਕ ਸੂਚਨਾ ਦੇ ਕਿ ਭਾਵੇਂ ਚਾਈਨਾ(ਪਲਾਸਟਿਕ) ਡੋਰ ਦੀ ਵਿੱਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ, ਪ੍ਰੰਤੂ