ਮਨੋਰੰਜਨ

ਸਦਾਬਹਾਰ ਅਦਾਕਾਰਾ ਤਬੱਸੁਮ ਦਾ ਦੇਹਾਂਤ
ਨਵੀਂ ਦਿੱਲੀ : ਸਦਾਬਹਾਰ ਅਦਾਕਾਰਾ ਤਬੱਸੁਮ ਦਾ ਦੇਹਾਂਤ ਹੋ ਗਿਆ ਹੈ। ਉਹ 78 ਸਾਲਾਂ ਦੇ ਸਨ। ਉਨ੍ਹਾਂ ਦੇ ਬੇਟੇ ਹੋਸ਼ਾਨ ਗੋਵਿਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮੌਤ ਨੇ ਪੂਰੇ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸਦਮਾ ਦਿੱਤਾ ਹੈ। ਹੋਸ਼ਾਨ ਗੋਵਿਲ ਨੇ ਕਿਹਾ, 'ਮਾਤਾ ਦਾ ਬੀਤੀ ਰਾਤ 8:40 'ਤੇ ਦੇਹਾਂਤ ਹੋ ਗਿਆ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਹ ਬਚ ਨਹੀਂ ਸਕੀ। ਉਹ ਬਹੁਤ ਸਿਹਤਮੰਦ ਸੀ। ਅਸੀਂ ਆਪਣੇ ਸ਼ੋਅ ਲਈ 10 ਦਿਨ ਪਹਿਲਾਂ ਹੀ....
ਅਕਸ਼ੈ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਨੂੰ ਮਿਲਣ ਲਈ ਲੰਡਨ ਪਹੁੰਚੇ
ਨਵੀਂ ਦਿੱਲੀ (ਜੇਐਨਐਨ) : ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਅਤੇ ਲੇਖਿਕਾ ਟਵਿੰਕਲ ਖੰਨਾ ਇਨ੍ਹੀਂ ਦਿਨੀਂ ਲੰਡਨ 'ਚ ਹੈ। ਟਵਿੰਕਲ ਲੰਡਨ ਵਿੱਚ ਆਪਣੀ ਮਾਸਟਰਜ਼ ਕਰ ਰਹੀ ਹੈ। ਅਜਿਹੇ 'ਚ ਅਕਸ਼ੈ ਅਕਸਰ ਟਵਿੰਕਲ ਨੂੰ ਮਿਲਣ ਲਈ ਉਸਦੀ ਯੂਨੀਵਰਸਿਟੀ ਪਹੁੰਚਦੇ ਹਨ। ਇਸ ਦੌਰਾਨ ਟਵਿੰਕਲ ਨੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ, ਟਵਿੰਕਲ ਦੱਸਦੀ ਹੈ ਕਿ ਉਸਦਾ ਪਤੀ ਇੱਕ ਜਾਸੂਸ ਦੇ ਰੂਪ ਵਿੱਚ ਉਸਨੂੰ ਮਿਲਣ ਦੀ ਬਜਾਏ ਇਹ ਜਾਣਨ ਲਈ ਆਉਂਦਾ ਹੈ ਕਿ ਉਹ ਕੀ ਕਰ ਰਹੀ ਹੈ।....
‘ਕੋਈ ਚੀਜ਼ ਨੀ ਵੱਡੀ ਪਿਓ-ਪੁੱਤ ਦੀ ਯਾਰੀ ਤੋਂ।’ ਸ਼ਿੰਦਾ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ
ਚੰਡੀਗੜ੍ਹ : ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਹਮੇਸ਼ਾ ਲਾਈਮ ਲਾਈਟ ‘ਚ ਬਣੇ ਰਹਿੰਦੇ ਹਨ। ਇਹੀ ਨਹੀਂ ਗਿੱਪੀ ਗਰੇਵਾਲ ਉਨ੍ਹਾਂ ਐਕਟਰਾਂ ‘ਚੋਂ ਇੱਕ ਹਨ, ਜਿਨ੍ਹਾਂ ਦਾ ਪੂਰਾ ਪਰਿਵਾਰ ਪ੍ਰਸਿੱਧ ਹੈ। ਸਿਰਫ਼ ਗਿੱਪੀ ਹੀ ਨਹੀਂ, ਬਲਕਿ ਉਨ੍ਹਾਂ ਦੇ ਤਿੰਨੇ ਪੁੱਤਰ ਏਕਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। ਖਾਸ ਕਰਕੇ ਗਿੱਪੀ ਦੇ ਛੋਟੇ ਨਵਾਬ ਗੁਰਬਾਜ਼ ਦਾ ਤਾਂ ਅੰਦਾਜ਼ ਹੀ ਵੱਖਰਾ ਹੈ। ਖੈਰ ਇਹ ਖਬਰ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਸ਼ਿੰਦਾ ਗਰੇਵਾਲ ਨਾਲ ਜੁੜੀ....
ਸਿੱਧੂ ਮੂਸੇਵਾਲਾ ਦਾ ਗੀਤ ‘ਵਾਰ’ ਨੇ ਬਿਲਬੋਰਡ ’ਚ ਬਣਾਈ ਜਗ੍ਹਾ
ਦਿੱਲੀ : ਸਿੱਧੂ ਮੂਸੇਵਾਲ ਦੇ ਚਹੇਤਿਆਂ ਦੀ ਗਿਣਤੀ ਦੇਸ਼ ਦੇ ਨਾਲ ਨਾਲ ਹੁਣ ਵਿਦੇਸ਼ਾ ‘ਚ ਵੀ ਵੱਧਦੀ ਨਜ਼ਰ ਆ ਰਹੀ ਹੈ। ਇਸੇ ਕਰਕੇ ਅਸੀ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ‘ਬਿਲਬੋਰਡ’ ’ਤੇ ਆਉਣਾ ਹੁਣ ਕੋਈ ਵੱਡੀ ਗੱਲ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਦੇ ਬਹੁਤ ਸਾਰੇ ਗੀਤ ‘ਬਿਲਬੋਰਡ’ ’ਚ ਛਾਇਆ ਹੋਇਆ ਹੈ। ਦੱਸ ਦੇਈਏ ਕਿ 8 ਨਵੰਬਰ ਨੂੰ ਯੂਟਿਊਬ ’ਤੇ ‘ਵਾਰ’ ਗੀਤ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ....
ਕੇਰਲ ਹਾਈ ਕੋਰਟ ਨੇ ਅਦਾਕਾਰਾ ਸੰਨੀ ਲਿਓਨੀ ਤੇ ਉਸ ਦੇ ਪਤੀ ਡੇਨੀਅਲ ਵੇਬਰ ਨੂੰ ਦਿੱਤੀ ਵੱਡੀ ਰਾਹਤ
ਕੋਚੀ (ਪੀ.ਟੀ.ਆਈ) : ਕੇਰਲ ਹਾਈ ਕੋਰਟ ਨੇ ਬੁੱਧਵਾਰ ਨੂੰ ਅਦਾਕਾਰਾ ਸੰਨੀ ਲਿਓਨੀ ਤੇ ਉਸ ਦੇ ਪਤੀ ਡੇਨੀਅਲ ਵੇਬਰ ਨੂੰ ਵੱਡੀ ਰਾਹਤ ਦਿੱਤੀ ਹੈ। ਦੋਵਾਂ 'ਤੇ ਕੇਰਲ ਹਾਈ ਕੋਰਟ 'ਚ ਧੋਖਾਧੜੀ ਦਾ ਮਾਮਲਾ ਦਰਜ ਹੈ। ਇਕ ਅਦਾਲਤ ਨੇ ਬੁੱਧਵਾਰ ਨੂੰ ਰਾਜ ਪੁਲਿਸ ਦੀ ਅਪਰਾਧ ਸ਼ਾਖਾ ਦੁਆਰਾ ਅਦਾਕਾਰਾ ਸੰਨੀ ਲਿਓਨੀ ਅਤੇ ਦੋ ਹੋਰਾਂ ਵਿਰੁੱਧ ਦਰਜ ਕੀਤੇ ਗਏ ਇਕਰਾਰਨਾਮੇ ਦੀ ਉਲੰਘਣਾ ਦੇ ਮਾਮਲੇ ਦੀ ਅਗਲੀ ਕਾਰਵਾਈ 'ਤੇ ਰੋਕ ਲਗਾ ਦਿੱਤੀ। ਕੇਰਲ ਹਾਈ ਕੋਰਟ ਦੇ ਜਸਟਿਸ ਜ਼ਿਆਦ ਰਹਿਮਾਨ ਏਏ ਨੇ ਲਿਓਨੀ ਦੀ ਉਸ ਪਟੀਸ਼ਨ 'ਤੇ....
ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆਉਣਗੇ ਵਿਵਿਅਨ ਡਿਵਾਇਨ, ਪਿਤਾ ਤੋਂ ਲਈ ਮਨਜ਼ੂਰੀ
ਮੁੰਬਈ : ਵਿਵਿਅਨ ਡਿਵਾਇਨ ਜਿਨ੍ਹਾਂ ਨੂੰ ਭਾਰਤ ਦੇ ਸਭ ਤੋਂ ਵਧੀਆ ਰੈਪਰਾਂ ਚੋਂ ਇੱਕ ਮੰਨਿਆ ਜਾਂਦਾ ਹੈ। ਵਿਵਿਅਨ ਡਿਵਾਇਨ ਨੇ Kaam 25, Satya, 3:59 AM ਤੇ ਹੋਰ ਬਹੁਤ ਸਾਰੇ ਸ਼ਾਨਦਾਰ ਗਾਣਿਆਂ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਦੱਸ ਦਈਏ ਕਿ ਡਿਵਾਇਨ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਕੌਲੈਬ੍ਰੈਟਿਬ ਟਰੈਕ ਦਾ ਓਫੀਸ਼ਿਅਲ ਐਲਾਨ ਕਰ ਦਿੱਤਾ ਹੈ। ਡਿਵਾਇਨ ਨੇ ਹਾਲ ਹੀ ਵਿੱਚ ਮੁੰਬਈ ‘ਚ ਐਲਬਮ ਲਾਂਚ ਸ਼ੋਅ ਆਯੋਜਿਤ ਕੀਤਾ ਤੇ ਆਪਣੀ ਐਲਬਮ ਰਿਲੀਜ਼ ਕੀਤੀ। ਕੁੱਲ 13 ਗਾਣਿਆਂ ਵਾਲੀ....
ਟਵਿੱਟਰ ‘ਤੇ ਕੰਗਨਾ ਕਰ ਸਕਦੀ ਵਾਪਸੀ, ਇੰਸਟਾਗ੍ਰਾਮ ਨੂੰ ਕੰਗਨਾ ਨੇ ਦੱਸਿਆ ‘Dumb’
ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਵਿ ਰਹਿੰਦੀ ਹੈ। ਕੰਗਨਾ ਰਣੌਤ ਅਕਸਰ ਇੰਟਾਗ੍ਰਾਮ ‘ਤੇ ਆਪਣੀਆਂ ਗੱਲਾਂ ਬੇਬਾਕੀ ਨਾਲ ਕਹਿੰਦੀ ਹੈ ਤੇ ਫੋਟੋਆਂ ਤੇ ਵੀਡੀਓਜ਼ ਨਾਲ ਵੀ ਇੰਸਟਾ ਸਟੋਰੀਜ਼ ਸ਼ੇਅਰ ਕਰਦੀ ਹੈ। ਅਜਿਹੀਆਂ ਖਬਰਾਂ ਹਨ ਕਿ ਕੰਗਨਾ ਰਣੌਤ ਟਵਿੱਟਰ ‘ਤੇ ਵਾਪਸੀ ਕਰ ਸਕਦੀ ਹੈ ਪਰ ਇਸ ਤੋਂ ਪਹਿਲਾਂ ਉਸ ਨੇ ਇੰਸਟਾਗ੍ਰਾਮ ‘ਤੇ ਹੀ ਪੰਗਾ ਲੈ ਲਿਆ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ਨੂੰ ‘Dumb’ ਦੱਸਿਆ ਹੈ। ਕੰਗਨਾ ਦੀ ਇੰਸਟਾ ਸਟੋਰੀ ਵਾਇਰਲ ਹੋ ਗਈ ਹੈ। ਕੰਗਨਾ ਨੇ ਲਿਖਿਆ ਹੈ, ‘ਡੰਬ....
ਪੰਜਾਬ ‘ਚ ਹਿੰਸਾ ਦੇ ਪੈਦਾ ਹੋਏ ਮਾਹੌਲ ਨੂੰ ਦੇਖਦੇ ਹੋਏ ਫਿਲਮ ‘ਚੋਬਰ’ ‘ਤੇ ਪਾਬੰਦੀ ਲਗਾਉਣ ਦੀ ਮੰਗ
ਚੰਡੀਗੜ੍ਹ : ਪੰਜਾਬ ‘ਚ ਹਿੰਸਾ ਕਾਰਨ ਪੈਦਾ ਹੋਏ ਮਾਹੌਲ ਨੂੰ ਦੇਖਦੇ ਹੋਏ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਚੋਬਰ’ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ‘ਤੇ ਕੇਂਦਰ ਨੇ ਕਿਹਾ ਕਿ ਫਿਲਮ ਅਜੇ ਤੱਕ ਸੈਂਸਰ ਸਰਟੀਫਿਕੇਟ ਲਈ ਨਹੀਂ ਪਹੁੰਚੀ ਹੈ। ਪਟੀਸ਼ਨ ਦੇ ਤੌਰ ‘ਤੇ ਫਿਲਮ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਇਤਰਾਜ਼ਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ‘ਤੇ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਪਟੀਸ਼ਨਰ ਰਗਵੰਤ ਸਿੰਘ ਨੇ ਐਡਵੋਕੇਟ ਅਮਿਤ ਝਾਂਝੀ ਰਾਹੀਂ ਹਾਈ....
ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੀ ਸੁਰੱਖਿਆ 'ਚ ਕੀਤਾ ਵਾਧਾ, ਮਿਲੀ X ਸਕਿਊਰਿਟੀ
ਮੁੰਬਈ : ਮੁੰਬਈ ਪੁਲਿਸ ਅਤੇ ਸੂਬਾ ਸਰਕਾਰ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰਿਆਂ ਦੀ ਸੁਰੱਖਿਆ ਵਧਾ ਰਹੀ ਹੈ। ਬੀਤੇ ਦਿਨ ਸਲਮਾਨ ਖਾਨ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਇਸ ਦੇ ਨਾਲ ਹੀ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਐਕਸ ਕੈਟਾਗਰੀ ਦੀ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਵੱਡੇ ਕਲਾਕਾਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਖਤਰਾ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ....
ਅਦਾਕਾਰਾ ਸ਼ਰਲਿਨ ਚੋਪੜਾ ਨੇ ਸਾਜਿਦ ਖਾਨ ਖਿਲਾਫ ਬਿਆਨ ਦਰਜ ਕਰਵਾਇਆ
ਮੁੰਬਈ : ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਜਿਸ ਨੇ MeToo ਦੇ ਦੋਸ਼ੀ ਸਾਜਿਦ ਖਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਉਸ ਨੇ ਮਹਿਲਾ ਪੁਲਿਸ ਅਧਿਕਾਰੀ ਦੇ ਸਾਹਮਣੇ ਆਪਣਾ ਬਿਆਨ ਵੀ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਮਾਨ ਖਾਨ ਨੂੰ ਵੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਅਦਾਕਾਰਾ ਸ਼ਰਲਿਨ ਚੋਪੜਾ 29 ਅਕਤੂਬਰ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਜੁਹੂ ਪੁਲਿਸ ਸਟੇਸ਼ਨ ਪਹੁੰਚੀ ਸੀ। ਹਾਲਾਂਕਿ ਪੁਲਿਸ ਨੇ ਉਸ ਦੇ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਰਲਿਨ ਨੇ ਕਿਹਾ....
ਚੰਗੀਆਂ ਅਤੇ ਦਮਦਾਰ ਭੂਮਿਕਾਵਾਂ ਕਰਨਾ ਚਾਹੁੰਦੀ ਹਾਂ : ਅਭਿਨੇਤਰੀ ਸਾਇਸ਼ਾ ਭਸੀਨ ਖਾਨ
ਕੋਲਕਾਤਾ : ਗਲੈਮਰਸ ਅਤੇ ਬਹੁਮੁਖੀ ਅਭਿਨੇਤਰੀ ਸਾਇਸ਼ਾ ਭਸੀਨ ਖਾਨ ਕੋਲਕਾਤਾ ਤੋਂ ਬਾਲੀਵੁੱਡ ਵਿੱਚ ਆਈ ਅਤੇ ਫਿਲਮ 'ਏ ਮਾਰਨਿੰਗ ਇਨ ਕਸ਼ਮੀਰ' ਦੀ ਮੁੱਖ ਹੀਰੋਇਨ ਵਜੋਂ ਕੰਮ ਕੀਤਾ, ਜੋ ਪੂਰੀ ਹੋ ਚੁੱਕੀ ਹੈ ਅਤੇ ਅਗਲੇ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹੁਣ ਸਾਇਸ਼ਾ ਭਸੀਨ ਖਾਨ ਨੇ ਪੇਪਰਸਟੋਨ ਪ੍ਰੋਡਕਸ਼ਨ ਨਾਲ ਨਵੀਂ ਫਿਲਮ ਸਾਈਨ ਕੀਤੀ ਹੈ। ਇਸ ਤੋਂ ਇਲਾਵਾ ਉਹ ਐਮਐਕਸ ਪਲੇਅਰ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ 'ਆਉਫੁੱਲ ਨਾਈਟ' ਵੀ ਪੂਰੀ ਕਰ ਚੁੱਕੀ ਹੈ। ਇਸ ਵਿਚ ਉਸ ਨੇ ਤ੍ਰਿਸ਼ਨਾ ਦਾ ਕਿਰਦਾਰ....
ਐਮੀ ਵਿਰਕ-ਤਾਨੀਆ ਦੀ ਨਵੀਂ ਫਿਲਮ ’ਓਏ ਮੱਖਣਾ’ 4 ਨੂੰ ਹੋਵੇਗੀ ਰਿਲੀਜ, ਦਰਸ਼ਕਾਂ ਨੂੰ ਆਵੇਗੀ ਪਸੰਦ
ਚੰਡੀਗੜ੍ਹ : ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਿਹਾ ਹੈ। ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ। ਇਸੇ ਰੁਝਾਨ ਤਹਿਤ ‘ਯੋਡਲੀ ਫ਼ਿਲਮਜ਼’ ਬੈਨਰ ਇੱਕ ਵੱਖਰੇ ਵਿਸ਼ੇ ਦੀ ਆਪਣੀ ਨਵੀਂ ਫਿਲਮ 'ਓਏ ਮੱਖਣਾ' 4 ਨਵੰਬਰ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ। ਇਸ ਫ਼ਿਲਮ ਦੀ ਨਾਇਕ ਜੋੜੀ ਪੰਜਾਬੀ ਸਿਨਮੇ ਦੀ ਸੁਪਰ ਸਟਾਰ ਐਮੀ ਵਿਰਕ ਤੇ ਤਾਨੀਆ ਹੈ। ਇਸ ਫ਼ਿਲਮ....
ਬਾਲੀਵੁੱਡ ’ਚ ਧਮਾਲ ਮਚਾਉਣ ਵਾਲੀ ਖੂਬਸੂਰਤ ਅਦਾਕਾਰਾ ਆਸਿਨ ਨੇ ਮਨਾਇਆ ਆਪਣਾ ਜਨਮ ਦਿਨ
ਫਿਲਮ 'ਗਜਨੀ' ਨਾਲ ਬਾਲੀਵੁੱਡ 'ਚ ਧਮਾਲ ਮਚਾਉਣ ਵਾਲੀ ਖੂਬਸੂਰਤ ਅਦਾਕਾਰਾ ਆਸਿਨ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਅਸਿਨ ਇੱਕ ਸਿਖਿਅਤ ਭਰਤਨਾਟਿਅਮ ਡਾਂਸਰ ਹੈ ਅਤੇ 58 ਭਾਸ਼ਾਵਾਂ 'ਤੇ ਕਮਾਂਡ ਰੱਖਦੀ ਹੈ। ਅਸਿਨ ਦੱਖਣ ਅਤੇ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਮ ਹੈ। 26 ਅਕਤੂਬਰ 1985 ਨੂੰ ਜਨਮੀ ਅਸਿਨ ਬੇੱਹਦ ਖੂਬਸੂਰਤ ਹੈ। ਅਸਿਨ ਨੇ 15 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਸਾਲ 2001 ਵਿੱਚ, ਉਸਨੇ ਮਲਿਆਲਮ ਫਿਲਮ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਵੀ ਕੀਤੀ। ਅਸੀਂ ਅਕਸਰ....
ਪਟਿਆਲਾ ਹਾਊਸ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੈਕਲੀਨ ਫਰਨਾਂਡੀਜ਼ ਨੂੰ ਦਿੱਤੀ ਰਾਹਤ
ਨਵੀਂ ਦਿੱਲੀ (ਜੇਐੱਨਐੱਨ) : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੈਕਲੀਨ ਫਰਨਾਂਡੀਜ਼ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਜੈਕਲੀਨ ਦੀ ਅੰਤਰਿਮ ਸੁਰੱਖਿਆ 10 ਨਵੰਬਰ ਤੱਕ ਵਧਾ ਦਿੱਤੀ ਹੈ। ਜੈਕਲੀਨ ਸ਼ਨੀਵਾਰ ਦੁਪਹਿਰ 2 ਵਜੇ ਆਪਣੇ ਵਕੀਲਾਂ ਨਾਲ ਅਦਾਲਤ ਪਹੁੰਚੀ। ਪਿਛਲੀ ਸੁਣਵਾਈ ਵਿੱਚ ਵੀ ਅਦਾਲਤ ਨੇ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ....
‘ਸਸੁਰਾਲ ਸਿਮਰ ਕਾ’ ਵਿਚ ਕਿਰਦਾਰ ਨਿਭਾਉਣ ਵਾਲੀ ਐਕਟ੍ਰੈਸ ਵੈਸ਼ਾਲੀ ਠੱਕਰ ਨੇ ਕੀਤਾ ਸੁਸਾਈਡ
ਇੰਦੌਰ : ਮਸ਼ਹੂਰ ਟੀਵੀ ਸ਼ੋਅ ‘ਸਸੁਰਾਲ ਸਿਮਰ ਕਾ’ ਵਿਚ ਅੰਜਲੀ ਭਾਰਦਵਾਜ ਦਾ ਕਿਰਦਾਰ ਨਿਭਾਉਣ ਵਾਲੀ ਐਕਟ੍ਰੈਸ ਵੈਸ਼ਾਲੀ ਠੱਕਰ ਨੇ ਸੁਸਾਈਡ ਕਰ ਲਿਆ ਹੈ। 30 ਸਾਲ ਦੀ ਵੈਸ਼ਾਲੀ ਦੀ ਲਾਸ਼ ਇੰਦੌਰ ਦੀ ਸਾਈਂ ਬਾਗ ਕਾਲੋਨੀ ਵਿਚ ਉਨ੍ਹਾਂ ਦੇ ਘਰ ਮਿਲਿਾ। ਉੁਨ੍ਹਾਂ ਨੇ ਸਟਾਰ ਪਲੱਸ ਦੇ ਮਸ਼ਹੂਰ ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿਚ ਸੰਜਨਾ ਦੇ ਰੋਲ ਵਿਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਪੁਲਿਸ ਮੁਤਾਬਕ ਵੈਸ਼ਾਲੀ ਨੇ ਫਾਂਸੀ ਲਗਾਈ ਹੈ। ਵੈਸ਼ਾਲੀ ਠੱਕਰ ਨੂੰ ਗੁਆਂਢ ਵਿਚ ਰਹਿਣ ਵਾਲਾ ਰਾਹੁਲ ਨਾਂ ਦਾ....