Gursharan Singh Kumar

Articles by this Author

ਚੱਲਣਾ ਹੀ ਜਿੰਦਗੀ...

ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚੱਲਦੀ ਹੋਈ ਗੱਡੀ ਹੀ ਮੁਸਾਫਿਰ ਨੂੰ ਉਸ ਦੀ ਮੰਜ਼ਿਲ ’ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁਝ ਲੋਕ ਕਹਿੰਦੇ ਹਨ ਕਿ ‘ਹਰਕਤ ਵਿੱਚ ਵਰਕਤ’ ਹੈ ਭਾਵ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ ਉਸ

ਮਾਂ ਦਾ ਵਿਆਹ


“ਹੈਲੋ”
“ਹੈਲੋ”
“ਹਾਂ ਭਈ ਕੀ ਹਾਲ ਹੈ?”
“ਠੀਕ ਹਾਂ, ਕੱਟ ਰਹੀ ਹੈ ਜ਼ਿੰਦਗੀ”
“ਇਕ ਮਹੀਨੇ ਤੋਂ ਫੋਨ ਕਿਉਂ ਨਹੀਂ ਕੀਤਾ?”
“ਕੀ ਦੱਸਾਂ ਯਾਰ ਤਬੀਅਤ ਹੀ ਠੀਕ ਨਹੀਂ ਸੀ। ਕਿਸੇ ਨਾਲ ਗੱਲ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾ।” ਅਨਿਲ ਨੇ ਉੱਤਰ ਦਿੱਤਾ।
“ਮੈਨੂੰ ਲੱਗਦਾ ਹੈ ਤੂੰ ਇਕ ਦਿਨ ਇਸੇ ਤਰ੍ਹਾਂ ਹੀ ਮਰ ਜਾਣਾ ਹੈ। ਗਵਾਂਢੀਆਂ ਨੂੰ ਵੀ ਉਦੋਂ ਹੀ ਪਤਾ ਲੱਗਣਾ ਹੈ ਜਦੋਂ

ਮੈਂ ਨਹੀਂ ਹਾਰਾਂਗੀ

ਰਾਤ ਦੇ ਗਿਆਰਾਂ ਵੱਜੇ ਸਨ। ਅੱਜ ਅੱਤ-ਸਰਦੀ ਦੀ ਰਾਤ ਸੀ। ਸ਼ਹਿਰ ਦੇ ਸਭ ਤੋਂ ਵੱਡੇ ਨਰਸਿੰਗ ਹੋਮ ਦੇ ਓਪਰੇਸ਼ਨ ਥੀਏਟਰ ’ਚ ਇਸ ਸਮੇਂ ਕੁਲਵਿੰਦਰ ਦਾ ਵੱਡਾ ਓਪਰੇਸ਼ਨ ਚੱਲ ਰਿਹਾ ਸੀ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਸ ਦਾ ਪਤੀ ਗੁਣਵੰਤ ਵੇਟਿੰਗ ਰੂਮ ਵਿਚ ਇਕੱਲਾ ਬੈਠਾ ਸਹਿਮਿਆ ਜਿਹਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀ। ਡਾਕਟਰਾਂ ਨੇ