Paramjeet_Singh_Suchintan

Articles by this Author

ਸ਼ੇਖ ਫਰੀਦ ਜੀ ਕੀ ਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਸ਼ੇਖ ਫਰੀਦ ਜੀ ਦੇ ਕੁੱਲ ਚਾਰ ਸ਼ਬਦ ( ਦੋ ਆਸਾ ਰਾਗ ਵਿਚ ਤੇ ਦੋ ਸੂਹੀ ਰਾਗ ਵਿਚ ਸੁਭਾਇਮਾਨ ਹਨ। ਇਸ ਦੇ ਨਾਲ-ਨਾਲ ‘ਸਲੋਕ ਸ਼ੇਖ ਫਰੀਦ ਕੇ’ ਸਿਰਲੇਖ ਅਧੀਨ ਕੁੱਲ 130 ਸਲੋਕ ਵੀ ਸੁਭਾਇਮਾਨ ਹਨ, ਜਿਨ੍ਹਾਂ ਵਿਚੋਂ 112 ਸਲੋਕ ਸ਼ੇਖ ਫਰੀਦ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ 18 ਸਲੋਕ ਗੁਰੁ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬਾਨ

ਗੁਰੂ ਰਵਿਦਾਸ ਜੀ

ਭਗਤ ਰਵਿਦਾਸ ਜੀ ਦੇ ਜਨਮ ਸਮੇਂ, ਸਮੁੱਚਾ ਸਮਾਜ ਜਾਤਾਂ-ਪਾਤਾਂ, ਵਰਣ-ਵੰਡ, ਕਰਮਕਾਂਡਾਂ, ਪਾਖੰਡਾਂ ਤੇ ਆਡੰਬਰਾਂ ਆਦਿ ਕੁਰੀਤੀਆਂ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਇਕ ਪਾਸੇ ਆਮ ਲੋਕ, ਮੁਗਲ ਹਕੂਮਤ ਦੀ ਗੁਲਾਮੀ ਕਰ ਰਹੇ ਸਨ, ਜਿਸ ਕਾਰਨ ਧਾਰਮਿਕ ਅਜ਼ਾਦੀ ਨਾਮ ਦੀ ਕੋਈ ਚੀਜ਼ ਨਹੀਂ ਸੀ ਤੇ ਦੂਜੇ ਪਾਸੇ ਬ੍ਰਾਹਮਣਵਾਦੀ ਸੋਚ ਤੇ ਵਿਚਾਰਧਾਰਾ ਦੇ ਲੋਕ,ਅਖੌਤੀ ਪੱਛੜੀਆਂ, ਅਤਿ

ਸਿਵਲ ਸੇਵਾਵਾਂ ਲਈ ਪ੍ਰੀਖਿਆ

ਭਾਰਤ ਅੰਦਰ, ਕੇਂਦਰੀ ਪੱਧਰ ਦੀਆਂ ਵੱਖ-ਵੱਖ ਸਿਵਲ ਸੇਵਾਵਾਂ ਲਈ, ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ.) ਦੁਆਰਾ ਪ੍ਰੀਖਿਆ ਲਈ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ, ਲਈਆਂ ਜਾਂਦੀਆਂ ਵੱਕ-ਵੱਖ ਪ੍ਰੀਖਿਆਵਾਂ ਵਿਚੋਂ, ਯੂ.ਪੀ.ਐੱਸ.ਸੀ (UPSC) ਦੁਆਰਾ ਸਿਵਲ ਸੇਵਾਵਾਂ ਲਈ, ਲਈ ਜਾਂਦੀ ਪ੍ਰੀਖਿਆ ਸਭ ਤੋਂ ਵੱਧ ਮਿਆਰੀ ਪ੍ਰੀਖਿਆ ਸਮਝੀ ਜਾਂਦੀ ਹੈ। ਇਸ ਪ੍ਰੀਖਿਆ 'ਚੋਂ

ਭਗਤ ਸੂਰਦਾਸ ਜੀ

ਇਤਿਹਾਸ ਅੰਦਰ ‘ਸੂਰਦਾਸ’ ਨਾਮ ਦੇ ਦੋ ਪ੍ਰਸਿੱਧ ਕਵੀ ਤੇ ਭਗਤ ਹੋਏ ਹਨ। ਦੋਵੇਂ ਹੀ ‘ਸੂਰਦਾਸ’ ਸਮਕਾਲੀ ਸਨ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਹਨਾਂ ਸਮਾਨਤਾਵਾਂ ਕਾਰਨ, ਕੁੱਝ ਕੁ ਇਤਿਹਾਸਕਾਰਾਂ ਨੇ ਇਤਿਹਾਸ ਲਿਖਦੇ ਸਮੇਂ, ਦੋਹਾਂ ‘ਸੂਰਦਾਸ’ ਦੇ ਜੀਵਨ ਨਾਲ ਸਬੰਧਤ ਤੱਥਾਂ ਤੇ ਘਟਨਾਵਾਂ ਨੂੰ ਰਲਗੱਡ ਕਰ ਦਿੱਤਾ।
ਇਕ ਭਗਤ ਸੂਰਦਾਸ ਜੀ ਸੂਰ-ਸਾਗਰ ਗ੍ਰੰਥ ਦੇ ਕਰਤਾ ਹੋਏ ਹਨ

ਸ਼ੇਖ ਫਰੀਦ ਜੀ

ਸ਼ੇਖ ਫਰੀਦ ਜੀ ਦਾ ਜਨਮ 5 ਅਪ੍ਰੈਲ 1173 ਈ : ਨੂੰ,ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਦੇ ਗ੍ਰਹਿ ਵਿਖੇ,ਮਾਤਾ ਮਰੀਅਮ ਦੀ ਕੁੱਖ ਤੋਂ,ਪਿੰਡ ਖੋਤਵਾਲ ਜਿਲ੍ਹਾ ਮੁਲਤਾਨ,ਪਾਕਿਸਤਾਨ ‘ਚ ਹੋਇਆ। ਕੁੱਝ ਇਤਿਹਾਸਕਾਰਾਂ ਨੇ ਸ਼ੇਖ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਸ਼ੇਖ ਜਲਾਲਉਦੀਨ ਸੁਲੇਮਾਨ ਤੇ ਮਾਤਾ ਜੀ ਦਾ ਨਾਮ ਕਰਸੂਮ ਜਾਂ ਕੁਰਸਮ ਵੀ ਲਿਖਿਆ ਹੈ। ਇਸੇ ਤਰ੍ਹਾਂ,ਕੁਝ ਇਤਿਹਾਸਕਾਰਾਂ ਨੇ ਸ਼ੇਖ